Aulakh family
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ,ਜੀ ਕੀ ਫਤਿਹ ,ਮੈਂ ਗੁਰਪ੍ਰੀਤ ਕੌਰ,ਔਲਖ ਫੈਮਲੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੇਰੇ ਚੈਨਲ ਤੇ ,daily routine, lifestyle, farmer life, funny video animals, ਦੇਖਣ ਲਈ ਮੇਰੇ ਚੈਨਲ ਨੂੰ ਸਬਸਕਰਾਈਬ ਜਰੂਰ ਕਰੋ, ਧੰਨਵਾਦ ਜੀ
ਆਪਣੇ ਘਰੇ ਆਏ ਨੰਨੇ ਮੁੰਨੇ ਮਹਿਮਾਨ 🥰♥️🥰♥️ ਬਹੁਤ ਸੋਹਣੇ ਤੇ ਕਿਊਟ ਨੇ ♥️♥️♥️
ਆਪਾਂ ਨੂੰ ਮਿਲਿਆ ਨਵਾਂ ਗਿਫਟ ♥️👏 ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ♥️♥️🙏🙏🙏🙏🙏
ਦਿਨ ਛੋਟੇ ਹੋ ਗਏ 🫣♥️♥️ਸਾਰਾ ਦਿਨ ਕੰਮ ਨਹੀਂ ਮੁੱਕਦੇ ♥️👍🎊😊😊🫣
ਅਸੀਂ ਗਏ ਮੇਰੀ ਨਨਾਣ ਨੂੰ ਸੰਧਾਰਾ ਦੇਣ 🤘🫣♥️ ਦੇਖੋ ਬਾਜ਼ਾਰ ਦੀਆਂ ਰੌਣਕਾਂ 🤘🤘❤️❤️
ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ 🤗🤘 ਇਹ ਕੰਮ ਕਰਨ ਤੇ ਵੀ ਬਹੁਤ ਮਿਹਨਤ ਆਉਂਦੀ ਹੈ 🤗🤗❣️ ਮ❤️❤️
ਲਓ ਜੀ ਅੱਜ ਆਪਾਂ ਕੀਤੀ ਸਾਰੀ ਸਫਾਈ,🤘😊 ਜਿਹੜੀ ਰਹਿੰਦੀ ਸੀ 🤗 ਤੇ ਨਾਲੇ ਆਪਾਂ ਕੀਤੀ ਕੁੱਤਿਆਂ ਦੇ ਕਮਰੇ ਦੀ ਸਫਾਈ 🤩🤘😊
ਆਪਣੇ ਘਰੇ ਕਰਾਏ ਸਹਿਜ ਪਾਠ ਪ੍ਰਕਾਸ਼ 🙏🙇 ਸ਼ਾਮ ਨੂੰ ਸਰਦਾਰ ਜੀਨੇ ਕੀਤਾ ਕੀਰਤਨ 🙏🙏🙏
ਘਰ ਦੀ ਕੀਤੀ ਸਫਾਈ 🤗🤗🤘 ਦੀਵਾਲੀ ਤੋਂ ਪਹਿਲਾਂ ਕਿਉ ਕੀਤੀ ਸਫਾਈ 🤗🤗🙂😊
ਮੇਰੀ ਭੈਣ ਦਾ ਨਵਾਂ ਗੀਤ ਆਇਆ, ਸਾਰੇ ਜਣੇ ਜਰੂਰ ਸਪੋਰਟ ਕਰਿਓ ਜੇ ਤੁਹਾਨੂੰ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ
ਅਸੀਂ ਗਏ ਮੇਲੇ ਛਪਾਰ ਦੇ, 💃💐♥️♥️ ਬੱਚਿਆਂ ਨੇ ਕੀਤੀ ਬਹੁਤ ਮਸਤੀ ♥️♥️
ਮੇਰੀ ਬੇਟੀ ਜਪਕੀਰਤ ਕੌਰ ਨੇ ਪਹਿਲੀ ਵਾਰ ਬਣਾਈ ਵੀਡੀਓ ♥️😊🤘 ਮੀਂਹ ਫ਼ਿਰ ਆ ਗਿਆ 😊
ਸਵੇਰ ਦੀ ਸ਼ੁਰੂਆਤ ਕੀਤੀ ਚੰਗੇ ਕੰਮ ਨਾਲ ਕਰੀਏ ♥️😊ਬੱਚਿਆਂ ਦੀ ਫਰਮਾਇਸ਼ ਤੇ ਬਣਾਏ ਪਕੌੜੇ 🙏🙏
ਅੱਜ ਸਾਡਾ ਵੀ ਬਰਾਂਡਾ ਚੋਣ ਲੱਗ ਗਿਆ 😢 ਮੀਹ ਨੇ ਕੀਤਾ ਬੁਰਾ ਹਾਲ 😢😢
ਅਸੀਂ ਗਏ ਮਲੇਰਕੋਟਲੇ 😊🤗😊🤗♥️ ਕੀ ਕੁਝ ਲੈ ਕੇ ਆਏ 😊🤗
ਮੀਂਹ ਲਗਾਤਾਰ ਪੈ ਰਿਹਾ ☂️ ਮੀਂਹ ਨੇ ਕੀਤਾ ਬੁਰਾ ਹਾਲ 😢♥️😢
ਅੱਜ ਖੇਤ ਜਾ ਕੇ ਮਨ ਖੁਸ਼ ਹੋ ਗਿਆ ਮੀਹ ਵਾਲਾ ਮੌਸਮ 😁🌲🌲🌶️🍆🌶️☂️🌂🌂
ਸਰਦਾਰ ਜੀ ਦੇ ਟੈਸਟ ਕਰਵਾਏ ਮਲੇਰ ਕੋਟਲੇ ਵਾਹਿਗੁਰੂ ਜੀ ਛੇਤੀ ਛੇਤੀ ਠੀਕ ਹੋ ਜਾਣ 🥺🥺🥺
ਮੰਮੀ ਦੇ ਲੱਗੀ ਅਚਾਨਕ ਸੱਟ 😢😥😢😥
ਸਵੇਰੇ ਸਵੇਰੇ ਬਹੁਤ ਜਿਆਦਾ ਕੰਮ ਹੁੰਦੇ ਆ
ਅੱਜ ਅਸੀਂ ਗਏ ਗੁਰਦੁਆਰਾ ਸਾਹਿਬ, ਤੁਸੀਂ ਕਮੈਂਟ ਕਰਕੇ ਦੱਸਣਾ ਇਹ ਗੁਰਦੁਆਰਾ ਸਾਹਿਬ ਕਿਹੜਾ ਹੈ ❤️❤️❤️🙏🙏🙏🙏🙏🙏🙏
ਅੱਜ ਕੀਤੀ ਘਰ ਦੀ ਸਫ਼ਾਈ 🙏🙃🙃❤️❤️😍
ਸੱਸ ਨੂੰਹ ਨੇ ਬਣਾਏ ਖੀਰ ਪੂੜੇ 😋😋😝😬😋😋😋😋
ਭਾਦੋਂ ਦੀ ਧੁੱਪ ਨੇ ਕੀਤਾ ਬੁਰਾ ਹਾਲ 🙃🫣🫣😯😮
ਰੋਜ਼ ਕੋਈ ਨਾ ਕੋਈ ਟੈਸ਼ਨ ਹੋ ਜਾਂਦੀ ਹੈ
ਸਾਡੀ ਕਾਹਦੀ ਆਜ਼ਾਦੀ 😢😥🇮🇳🇮🇳🇮🇳
ਅੱਜ ਮੇਰੀ ਭੈਣ ਮੈਨੂੰ ਪਹਿਲੀ ਵਾਰ ਮਿਲਣ ਆਈ ❤️❤️♥️♥️🙏🙏
ਔਰਤ ਦੀ ਘਰ ਪ੍ਰਤੀ ਜਿੰਮੇਵਾਰੀ
ਲਾਈਟ ਬਿਨਾਂ ਹੋ ਗਏ ਘਰ ਦੇ ਕੰਮ ਲੇਟ
ਰੋਜਾਨਾ ਦੇ ਸ਼ਾਮ ਦੇ ਕੰਮ
ਸਾਡੇ ਰੋਜਾਨਾ ਦੇ ਕੰਮ