Gurcharan Dhaktana

🙏 ਸੰਗਤਾਂ ਨੂੰ ਲੱਗਦਾ ਪਿਆਰਾ ਗਊਆਂ ਵਾਲੇ ਤੇਰਾ ਲਾਡਲਾ 🙏

🙏 ਸੱਤ ਸਾਹਿਬ ਜੀ 🙏

__________________________________________

ਸਾਰੇ ਵੀਰਾਂ ਨੂੰ ਸੱਤ ਸਾਹਿਬ ਜੀ ਗਰੀਬ ਦਾਸੀ ਸੰਪਰਦਾ ਭੂਰੀ ਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਸਤਿਗੁਰੂ ਭੂਰੀ ਵਾਲੇ ਸਤਿਗੁਰੂ ਰਕਬੇ ਵਾਲੇ ਸਤਿਗੁਰੂ ਗਊਆਂ ਵਾਲਿਆਂ ਦੇ ਸਰੂਪ ਮੇਰੇ ਸ਼ਹਿਨਸ਼ਾਹ ਸਤਿਗੁਰ ਕਾਸ਼ੀ ਵਾਲੀ ਜੀ ਮੇਰਾ ਪ੍ਰਣਾਮ 🙏 ਵੀਰ ਜੀ ਮੇਰੇ ਯੂਟੀਊਬ ਪੇਜ ਤੇ ਮੇਰੀ ਕੋਸ਼ਿਸ਼ ਹੋਊਗੀ ਕਿ ਭੂਰੀ ਵਾਲੇ ਗੁਰਗੱਦੀ ਪਰੰਪਰਾ ਵੱਲੋਂ ਚਲਾਏ ਜਾ ਰਹੇ ਬਹੁਤ ਹੀ ਨੇਕ ਭਲਾਈ ਦੇ ਕਾਰਜਾ ਨੂੰ ਸੰਗਤਾਂ ਪਿਆਰੀਆਂ ਤੱਕ ਰੂਬਰੂ ਕਰਵਾਉਣਾਂ ਜਿਵੇਂ ਲਾਈਵ ਟੈਲੀਕਾਸਟ , ਸਤਿਗੁਰ ਕਾਸ਼ੀ ਵਾਲਿਆਂ ਜੀ ਦਾ ਸਤਸੰਗ , ਮਹੀਨੇ ਬਾਰ ਅਸ਼ਟਮੀ ਸਮਾਗਮ ਦਾ ਵੇਰਵਾ, ਸਤਿਗੁਰਾਂ ਦੇ ਸ਼ਬਦ, ਸਤਿਗੁਰਾਂ ਦੇ ਲਾਈਵ ਦਰਸ਼ਨ ਹੋਰ ਵੀ ਭੂਰੀ ਵਾਲੇ ਗੁਰਗੱਦੀ ਵੱਲੋਂ ਚਲਾਈ ਜਾ ਰਹੀ ਸੇਵਾਵਾਂ ਬਾਰੇ ਜਾਣਕਾਰੀ ਸੰਗਤਾਂ ਤੱਕ ਪਹੁੰਚਾਉਣਾ ਮੇਰੀ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਪੋਰਟ ਕਰੋ ਸਾਰੇ ਵੀਰਾਂ ਨੂੰ ਸੱਤ ਸਾਹਿਬ ਜੀ

__________________________________________


business email = [email protected]