Amrit Dhara katha kirtan / ਅੰਮ੍ਰਿਤ ਧਾਰਾ ਕਥਾ ਕੀਰਤਨ
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ।। ਮਨੁ ਪੀਵੈ ਸੁਨਿ ਸਬਦੁ ਬੀਚਾਰਾ ।।(ਗੁਰਬਾਣੀ ਚੈਨਲ )
ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਸ਼ਤਾਬਦੀ/ਗੁਰੂ ਗੋਬਿੰਦ ਸਿੰਘ ਜੀ ਗੁਰਆਈ ਸ਼ਤਾਬਦੀ ਦਿਵਸ ਸਮਾਗਮ ਗੁ:ਗੁਰੂਅੰਗਦਦੇਵਨਗਰ ।
ਸ੍ਰੀਮੁਕਤਸਰਸਾਹਿਬਵਿਖੇ ਵੱਡੀਗਿਣਤੀਸੰਗਤਾਂਵੱਲੋਂ ਨਗਰਕੀਰਤਨਦਾਸਵਾਗਤ/350ਸਾਲਾਸ਼ਹੀਦੀਸ਼ਤਾਬਦੀਸ੍ਰੀਗੁਰੂਤੇਗਬਹਾਦੁਰਸਾਹਿਬ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ/ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਭਾਤ ਫੇਰੀ ਸੰਗਤਾਦਰਸ਼ਨ
ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ /ਸ੍ਰੀ ਦਰਬਾਰ ਸਾਹਿਬ ਸ੍ਰੀਮੁਕਤਸਰਸਾਹਿਬ।ਕੀਰਤਨ ਭਾਈ ਗੁਰਜੀਤ ਸਿੰਘ ਅਤੇ ਸਾਥੀ।
ਤਿਚਰੁ ਮੂਲਿ ਨ ਥੁੜੀਂਦੌ ਜਿਚਰੁ ਆਪਿ ਕਿਰਪਾਲੁ ॥ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ॥
ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਗੁਰੂ ਅੰਗਦ ਦੇਵ ਨਗਰ ਸ੍ਰੀ ਮੁਕਤਸਰ ਸਾਹਿਬ
ਸ੍ਰੀ ਗੁਰੂ ਨਾਨਕ ਦੇਵ ਜੀ ਪ੍ਹਕਾਸ਼ ਪੁਰਬ/ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਦੀਪਮਾਲਾ/ ਆਤਿਸ਼ਬਾਜੀ/ਕੀਰਤਨ।
ਸ੍ਰੀ ਗੁਰੂ ਨਾਨਕ ਦੇਵ ਜੀ ਪ੍ਹਕਾਸ਼ ਪੁਰਬ/ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤੋਂ ਗੁਰੂ ਅੰਗਦ ਦੇਵ ਨਗਰ ਸ੍ਹੀਮੁਕਤਸਰਸਾਹਿਬ
ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਹਿਦੰਗੁ ਰਬਾਬਾ ।
ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ/ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਤੋਂ ਰਵਾਨਾ ਸਮੌਂ ਦਰਸ਼ਨ
ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਜੀ ਪਾਸੋਂ ਕਥਾ ਸ੍ਹਵਨ ਕਰੀਏ- ਸਥਾਨ ਪਿੰਡ ਸਦਰ ਵਾਲਾ (ਸ੍ਹੀ ਮੁਕਤਸਰ ਸਾਹਿਬ)।
ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥
ਭਾਈ ਜੈਤਾ ਨੋਵੇਂ ਪਾਤਸ਼ਾਹ ਜੀ ਦਾ ਸੀਸ ਅਨੰਦਪੁਰ ਸਾਹਿਬ ਨੂੰ ਲੈਕੇ ਜਾਦਿਆਂ ਦਰਗਾਹੀ ਸ਼ਾਹ ਪੀਰ ਨੂੰ ਸ਼ਹੀਦੀਆਂ ਦੀ ਵਾਰਤਾ
ਅਮ੍ਹਿਤਸਰ ਨੂੰ ਪਵਿੱਤਰ ਸ਼ਹਿਰ ਦੀ ਮੰਗ ਦੋਰਾਨ ਵਾਪਰੀਆਂ ਮਾੜੀਆਂ ਘਟਨਾਵਾਂ ਦਾ ਵੇਰਵਾ-ਢਾਡੀਜੱਥਾ ਗਿਆਨੀਸਰੂਪਸਿੰਘਕਡਿਆਣਾ
ਗੁਰੂ ਨਾਨਕ ਸਾਹਿਬ,ਭਾਈ ਮਰਦਾਨਾਜੀ ਪੰਜਾ ਸਾਹਿਬ ਪਹੁੰਚਣ ਦਾ ਪ੍ਰਸੰਗ ਸ੍ਰਵਨ ਕਰੀਏ ਢਾਡੀ ਜੱਥਾ ਗਿਆਨੀ ਸਰੂਪ ਸਿੰਘ ਕਡਿਆਣਾ
ਆਪਿ ਕਰੇ ਸਚੁ ਅਲਖ ਅਪਾਰੁ॥ਹਓੁ ਪਾਪੀ ਤੂੰ ਬਖਸਣਹਾਰੁ॥ਭਾਈ ਸੁਖਜੀਤ ਸਿੰਘ ਬਾਬਾ ਬਕਾਲਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ।
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ॥ਗੁਰਆਈ ਪੁਰਬ ਗੁਰੂਅੰਗਦਦੇਵਜੀ
ਤੂਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹ ਦਰਸੁ ਹਰਿ ਰਾਇਆ॥
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ॥ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ॥
ਹਰਿ ਚਰਨ ਸਰਨ ਗੋਬਿੰਦ ਦੁਖਭੰਜਨਾ ਦਾਸ ਅਪੁਨੇਕਉ ਨਾਮੁਦੇਵਹ॥ਦ੍ਰਿਸਟਿਪ੍ਰਭਧਾਰਹੁਕ੍ਰਿਪਾਕਰਿਤਾਰਹੁਭੁਜਾਗਹਿਕੂਪਤੇਕਾਢਿਲੇਵਹੁ
ਟੂਟੀ ਗਾਢਨਹਾਰ ਗੋਪਾਲ ॥ਸਰਬ ਜੀਆ ਆਪੇ ਪ੍ਰਤਿਪਾਲ ॥ ਦਰਸ਼ਨ ਕਰੋ ਜਿੱਥੇ ਗੁਰੂ ਸਾਹਿਬ ਜੀ ਨੇ ਵਣ ਨਾਲ ਘੋੜਾ ਬਨਿੱਆ ਸੀ।
ਗੁਰ ਕੀ ਹਰਿ ਟੇਕ ਟਿਕਾਇ ॥ਅਵਰ ਆਸਾ ਸਭ ਲਾਹਿ ॥ ਹਰਿ ਕਾ ਨਾਮੁ ਮਾਗੁ ਨਿਧਾਨੁ ॥ਤਾ ਦਰਗਹ ਪਾਵਹਿ ਮਾਨੁ॥
ਭਾਈ ਗਗਨਪ੍ਰੀਤ ਸਿੰਘ ਜੀ ਦੇ ਜੱਥੇ ਪਾਸੋਂ ਕੀਰਤਨ /ਦਰਸ਼ਨ ਸ੍ਰੀ ਦਰਬਾਰ ਸਾਹਿਬ-ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥
ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ॥ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ॥
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ॥ਕੀਰਤਨ ਮਨੁਬੀਰ ਕੋਰ ਜੀ ਲੁਧਿਆਣਾ ।
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇੳ॥ ਕੀਰਤਨ ਸ੍ਰਵਨ ਕਰੋ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ।
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
ਤੁਝ ਬਿਨੁ ਅਵਰੁ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥ ਸ਼ਬਦ ਕੀਰਤਨ ਹਜੂਰੀ ਰਾਗੀ ਸੱਚਖੰਡ ਸ੍ਰੀ ਹਜੂਰ ਸਾਹਿਬ ।
ਦਰਸ਼ਨ ਦੀਦਾਰੇ ਤੇ ਸ਼ੁਕਰਾਨਾ ਗੁ: ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ।ਦੀਪਕਰਨ ਸਿੰਘ ਨੇ ਰੇਲ ਯਾਤਰਾ ਸਮੇਂ ਸ਼ਬਦ ਸੁਣਾਇਆ