Singh da Lens
ਗੁਰ ਫਤਿਹ ਜੀਉ ,
ਸਿੱਖ ਇਤਿਹਾਸ ਅਤੇ ਆਮ ਜਨ ਜਾਗਰੂਕਤਾ ਵਧਾੳਣ ਹਿੱਤ ਪ੍ਰੇਰਣਾਮਈ ਵਿਚਾਰਧਾਰਾ ਦੇ ਫੈਲਾਉ ਅਤੇ ਪੰਜਾਬ ਦੇ ਅੱਜ ਅਤੇ ਉੱਜਲ ਭਵਿੱਖ ਲਈ ਵਰਤਮਾਨ ਅਤੇ ਬੀਤੇ ਇਤਿਹਾਸਕ ਤਜ਼ਰਬਿਆ ਨਾਲ ਜੁੜੀਆਂ ਰਾਜਨੀਤਕ ਵਿਚਾਰਾਂ ਦੀ ਸਾਂਝ ਪਾਉਣ ਲਈ ਚੈਨਲ “ Singh da Lens “ਨਾਲ ਜੁੜੋ ਜੀ।
Sikh history , teaching and inspiring thought , sikh politics & personal views and ideas on Punjab's bright future.
Follow me on other platforms!
- Instagram (DMs) : @Singh_da_lens
- Tik tok: original.singhdalens
ਅਮਰੀਕਾ ਡੀਪ ਸਟੇਟ - ਖ਼ਾਲਸਤਾਨ ਦੀ ਰਣਨੀਤੀ ਰਾਹੀਂ ਕਿਸ ਉੱਤੇ ਸ਼ਿਕੰਜਾ ਕੱਸੇਗਾ ?
ਖ਼ਾਲਸਤਾਨ ਦੀ ਧਰਤੀ ਦੱਖਣੀ ਏਸ਼ੀਆ ਵਿੱਚ ਸੰਸਾਰ ਲਈ ਮਹੱਤਵਪੂਰਨ ਅਤੇ ਅਹਿਮ ਕਿਉਂ ?
ਖ਼ਾਲਸਤਾਨ ਸਥਾਪਤੀ ਲਈ ਹੋਰ ਕੀ ਕੀ ਕਰਨਾ ਪਵੇਗਾ ? 1947 ਸਮੇਂ ਸਾਡੇ ਵਿੱਚ ਕੀ ਕਮੀ ਸੀ ?
ਅਮਰੀਕਾ-ਖਾਲਸਤਾਨ ਕਿਉਂ ਬਣਾਵੇਗਾ- ਦਾ ਜਵਾਬ ਲੱਭਣ ਲਈ ਸੰਖੇਪ ਵਿਸ਼ਲੇਸ਼ਣ ।
ਦਲ ਖਾਲਸਾ ਵਲੋਂ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਮੂਹ ਕੈਦੀਆਂ ਦੀ ਰਿਹਾਈ ਲਈ ਇਕੱਠ ਦਾ ਐਲਾਨ ।
ਨਵੇਂ ਵ੍ਰਲਡ ਆਡਰ ਨੂੰ ਭਾਰਤ-ਰੂਸ-ਨੇ ਤਹਿ ਕਰ ਦਿੱਤਾ ਹੈ ਕਿ ਖਾਲਸਤਾਨ ਲਈ ਜੰਗਨਾਮਾ ਨਵਾਂ ਲਿਖਿਆ ਜਾਵੇਗਾ!
ਪੰਨੂੰ ਵਲੋਂ 13 ਦਸੰਬਰ ਨੂੰ ਪੰਜਾਬ ਵਿੱਚ ਖਾਲਸਤਾਨ ਰੈਫਰੈਂਡਮ ਸਬੰਧੀ ਭਾਰਤੀ ਪਾਰਲੀਮੈਂਟ ਵਿੱਚ ਗੱਲ ਬਾਰੇ ਇਸ਼ਾਰਾ ?!
ਪੂਤਿਨ ਦੀ ਭਾਰਤ ਫੇਰੀ ਖ਼ਾਲਸਤਾਨ ਲਈ ਚੜ੍ਹਦੀ ਕਲਾ ਅਤੇ ਬਿੱਪਰਾਂ ਲਈ ਮੁਸੀਬਤ ਬਣੇਗੀ ?!
ਆਰਥਿਕ ਪੱਖੋਂ ਡਿੱਗ ਰਿਹਾ ਭਾਰਤ-ਨਿਪਾਲ ਵਲੋਂ ਉਤਰਖੰਡ ਦੇ ਇਲਾਕਿਆਂ ਉੱਤੇ ਆਪਣਾ ਦਾਅਵਾ !
ਚੰਡੀ ਦੀ ਵਾਰ ਵਿੱਚਲਾ ਮਿਥਿਹਾਸ ਗੁਰੂ ਲਿਖਤ ਵੀ ਨਹੀਂ , ਗੁਰਮਤਿ ਸਿਧਾਂਤ ਵੀ ਨਹੀਂ ।
ਭਾਰਤ ਦੀ ਡਾਵਾਂਡੋਲ ਆਰਥਿਕਤਾ ਅਤੇ ਸਾਡੀ ਆਪਣੀ ਸਵੈ ਪੜਚੋਲ਼ !
ਖ਼ਾਲਸਤਾਨ ਲਈ ਰਾਜਨੀਤਕ ਵਿਚਾਰਾਂ ਵਿੱਚ ਸਪੱਸ਼ਟਤਾ ਬੇਹੱਦ ਜਰੂਰੀ । ਰਾਜਨੀਤੀ ਸਿੱਖਣ ਸਮਝਣ ਦੇ ਹੁਕਮ !
ਹਿੰਦੂ ਰਾਸ਼ਟਰ ਬਣੇ ਜਾਂ ਨਾ ਬਣੇ ਪਰ ਖ਼ਾਲਸਤਾਨ ਤਾਂ ਬਣੇਗਾ ਹੀ ਬਣੇਗਾ !!
ਚੀਨ ਦਾ ਅਰੁਨਾਚਲ ਪ੍ਰਦੇਸ਼ ਉੱਤੇ ਫਿਰ ਦਾਅਵਾ ! ਭਾਰਤੀ ਸਰਕਾਰ ਚੁੱਪ ! ਭਾਰਤੀ ਲੋਕ ਪ੍ਰੇਸ਼ਾਨ ! ਗੋਦੀ ਮੀਡੀਆ ਸੁੰਨ!
ਭਾਰਤੀ ਤੰਤਰ ਦੇ ਛਲ਼ਾਵੇ-ਕਦੇ ਚੰਡੀਗੜ੍ਹ-ਕਦੇ ਯੁਨੀਵਰਸਿਟੀ-ਪਰ ਸੰਘਰਸ਼ ਖਾਲਸਤਾਨ ਦਾ ਹੈ !
ਗੁਰਬਾਣੀ ਦਾ ਭਗੌਤੀ ਬਾਰੇ ਆਖਰੀ ਫੈਸਲਾ । ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ । ਭਾਗ 6ਵਾਂ ।
ਛਲੇਡਿਆਂ ਨੂੰ ਅਜਾਦੀ ਅਤੇ ਸਿੱਖੀ ਸਿਧਾਂਤ ਇਕੱਠੇ ਟੱਕਰਨਗੇ ! ਆਮ ਲੋਕ ਜਾਗਰਤੀ ਜਰੂਰੀ!
ਯੂਟਾ ਸਟੇਟ ਵਲੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਵਡਿਆਇਆ । ਭਾਰਤ ਦੁਆਲ਼ੇ ਬੰਗਲਾ ਦੇਸ਼ ਦੀ ਹਸੀਨਾ ਬੇਗਮ ਸਮੱਸਿਆ!!
ਖ਼ਾਲਸਤਾਨ ਰੈਫਰੈਂਡਮ ਸਬੰਧੀ ਕੈਨੇਡਾ ਦੇ ਐਮ. ਪੀ. ਪੌਲੀਵਰ ਦੀ ਸਪੱਸ਼ਟ ਪੁਜ਼ੀਸ਼ਨ!
ਸਿੱਖ ਲੀਡਰਸ਼ਿੱਪ ਅਗਾਂਹ ਕਿਵੇਂ ਵਧੇ ? ਕੀ ਕਰੀਏ ਅਤੇ ਕੀ ਨਾ ਕਰੀਏ-ਵਿਸ਼ਲੇਸ਼ਣ ਅਤੇ ਮਸ਼ਵਰੇ ।
ਚੌਪਈ ਦਾ ਮਹਾਕਾਲ਼ ਅਤੇ ਗੁਰਬਾਣੀ ਦਾ ਮਹਾਂਕਾਲ਼ ਸਿਧਾਂਤ ਹੀ ਕੱਚੀ ਸੱਚੀ ਬਾਣੀ ਦਾ ਨਿਰਣਾ ਕਰ ਦਿੰਦਾ ਹੈ ।
ਭ੍ਰਿਸ਼ਟ ਚੋਣ ਪ੍ਰਣਾਲੀ ਰਾਹੀਂ ਸਿੱਖ ਨੂੰ ਹਰਾਕੇ ਪ੍ਰਚਾਰ ਕੀਤਾ ਜਾਂਦਾ ਕਿ ਲੋਕ ਖਾਲਸਤਾਨ ਨਹੀ ਚਾਹੁੰਦੇ ! ਕੋਰਾ ਝੂਠ ਹੈ
ਜਿੰਨੀ ਜਲਦੀ ਜਾਗਾਂਗੇ ਓਨੀ ਜਲਦੀ ਖਾਲਸਤਾਨ ਬਣੇਗਾ ! ਸੋਚੀਏ ਕਿ ਅਸੀਂ ਕੀ ਕਰ ਰਹੇ ਹਾਂ ?
ਸਿੱਖ ਸੰਘਰਸ਼ਾਂ ਵਿੱਚ ਜਾਗਦੀ ਚੇਤਨਾ ਅਤੇ ਸੁੰਨ ਜਮੀਰਾਂ ਨੂੰ ਹਲੂਣਦਿਆਂ ਜਗਾਉਂਦਿਆਂ ਸੁਨੇਹਾਂ ।
ਖ਼ਾਲਸਤਾਨ ਕਿਹੋ ਜਿਹਾ ਹੋਵੇਗਾ ਸਬੰਧੀ ਗੱਲਬਾਤ ! ਕੈਨੇਡਾ ਵਿੱਚ ਜੈ ਸ਼ੰਕਰ ਦੁਆਲ਼ੇ ਖ਼ਾਲਸਤਾਨੀ ਘੇਰਾ !
ਖ਼ਾਲਸਤਾਨ ਤੱਕ ਪਹੁੰਚਦੇ ਸਾਰੇ ਰਾਹਾਂ ਦੀ ਸ਼ਨਾਖ਼ਤ ਜਰੂਰੀ । ਢਹਿੰਦੀ ਕਲ੍ਹਾ ਤੋਂ ਬਚੋ ! ਭੰਬਲਭੂਸੇ ਵੀ ਛੱਡੀਏ !
ਪੰਜਾਬ ਯੂਨੀਵਰਸਿਟੀ ਦਾ ਸੰਘਰਸ਼ ਅਤੇ 2027 ਦੀਆਂ ਚੋਣਾਂ ਸਬੰਧੀ ਅਗਾਊਂ ਚੇਤਾਵਨੀ !
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ- ਚੌਪਈ ਦਾ ਕੱਚ ਘਰੜ ਸਬੂਤਾਂ ਸਮੇਤ !
ਕੈਨੇਡਾ ਦੇ ਜੀ-7 ਵਿੱਚ ਜੈ ਸ਼ੰਕਰ ਦੀ 11-12 ਨਵੰਬਰ ਨੂੰ ਖਾਲਸਤਾਨੀਆਂ ਵਲੋਂ ਘੇਰਾਬੰਦੀ ਸਵਾਗਤ !
ਸ਼ੇਰਾ ਦੀ ਕੌਮ ਦੇ ਗੁਲਾਮ ਪ੍ਰਚਾਰਕਾਂ ਨੇ ਕੌਮ ਨੂੰ ਭਾਰਤੀ ਬ੍ਰਿਤਾਂਤ ਹੀ ਸਿਰਜਿਆ ਅਤੇ ਪਰੋਸਿਆ ।