Gyan Gur Sagar

ਸਾਡੇ ਯੂਟਿਊਬ ਚੈਨਲ ‘Gyan Gur Sagar’ 'ਤੇ ਤੁਹਾਡਾ ਸਵਾਗਤ ਹੈ!
ਇਥੇ ਤੁਸੀਂ ਗੁਰਬਾਣੀ ਦੀਆਂ ਰੂਹਾਨੀ ਕਥਾਵਾਂ, ਗੁਰਮਤ ਵਿਚਾਰ, ਸਿੱਖ ਇਤਿਹਾਸ, ਤੇ ਜੀਵਨ ਨੂੰ ਬਦਲਣ ਵਾਲੇ ਉਪਦੇਸ਼ ਸੁਣੋਗੇ। ਸਾਡਾ ਮਕਸਦ ਗੁਰਬਾਣੀ ਦੇ ਅਸਲ ਅਰਥਾਂ ਨਾਲ ਜੋੜਨਾ, ਸਿੱਖ ਧਰਮ ਦੀ ਵਿਸ਼ਾਲਤਾ ਨੂੰ ਆਮ ਜੀਵਨ ਵਿਚ ਲਿਆਂਦਾ ਅਤੇ ਰੂਹਾਨੀ ਅਗਾਹੀ ਵਧਾਉਣਾ ਹੈ।

ਚੈਨਲ ਉੱਤੇ ਤੁਸੀਂ ਸੁਣ ਸਕਦੇ ਹੋ:
🔸 Gurbani Katha
🔸 Maskeen Ji & Pinderpal Singh Ji ਦੀ ਕਥਾ
🔸 Sikh History Videos
🔸 Nitnem, Japji Sahib, Rehras Sahib ਦੇ ਅਰਥ
🔸 Live Gurmat Samagam Clips

ਸਬਸਕ੍ਰਾਈਬ ਕਰੋ ਅਤੇ ਗੁਰਬਾਣੀ ਦੀ ਰੋਸ਼ਨੀ ਨਾਲ ਜੁੜੋ।
ਸਤ ਸ੍ਰੀ ਅਕਾਲ! 🙏

#GyanGurSagar #GurbaniKatha #SikhHistory #KathaSantMaskeen #GurbaniVichar #PunjabiChannel #Sikhism #GianiSantSinghMaskeen #BhaiPinderpalSingh #Nitnem #RehrasSahib #JapjiSahib #GurmatVichar #KhalsaPanth #SikhTeachings #LiveKatha #SikhReligion #SikhSpirituality #GurbaniArth #GurmukhiGyan