Moga_pigeon
ਗੱਗੀ ਸੰਧੂ ਮੋਗਾ ਗਰੁੱਪ
ਕਰੋ ਸ਼ੌਂਕ ਆਪਣੇ ਕਬੂਤਰਾਂ ਦੇ ਨਵੇਂ ਬੱਚਿਆਂ ਦਾ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਲੱਗੇ ਤੇ ਚੈਨਲ ਕਰ ਲਓ ਸਬਸਕ੍ਰਾਈਬ 🙏
ਆਪਣੇ ਖੁੱਡੇ ਚ ਹੁਣ ਆਉਣ ਜਾ ਰਹੇ ਆ ਹੋਰ ਬੱਚੇ 🤩🤩 ਤੇ ਪਹਿਲਾਂ ਵਾਲੇ ਬੱਚਿਆਂ ਦੇ ਵੀ ਕਾਫੀ ਸੋਹਣੇ ਰੰਗ ਸੀ🌈
ਕਰੋ ਸ਼ੌਂਕ ਆਪਣੇ ਕਬੂਤਰਾਂ ਦਾ ਤੇ ਵੀਡੀਓ ਕਿਦਾ ਲੱਗੀ ਕਮੈਂਟ ਕਰਕੇ ਜਰੂਰ ਚੈਨਲ ਕਰ ਲਓ ਸਬਸਕ੍ਰਾਈਬ
My budgies parrot colony Australia budgies parrot 🐦🦜🦜
ਅਗਰ ਤੁਹਾਡੇ ਕਬੂਤਰ ਬਹਿੰਦੇ ਆ ਸੁਸਤ ਹੋ ਕੇ ਤਾਂ ਵਰਤੋ ਆਹ ਦਵਾਈ ਫੁੱਲ ਰਿਜਲਟ ਮਿਲੂਗਾ ਤੁਹਾਨੂੰ
ਆਪਣੇ ਪਹਿਲਾਂ ਵਾਲੇ 🕊️ਕਬੂਤਰਾਂ ਦੇ ਬੱਚੇ ਹੋ ਗਏ ਵੱਡੇ 😍 ਤੇ ਤਿੰਨ ਜੋੜਿਆਂ ਨੇ ਧਰਲੇ ਆਂਡੇ🪺
ਅੱਜ ਆਪਾਂ ਲਗਾਈਆਂ 🕊️ ਕਬੂਤਰਾਂ ਦੇ ਖੁੱਡੇ ਵਿਚ ਨਿਊ ਟੋਕਰੀਆਂ 😍 ਤੇ ਬੱਚੇ ਆਪਣਿਆਂ ਦੀ ਵੀ ਗਰੋਥ ਬਹੁਤ ਵਧੀਆ ਹੋਈ 💯 💯🙏
ਆਜੋ ਦਿਖਾਈਏ ਤੁਹਾਨੂੰ ਆਪਣੇ ਕਾਲੇ ਚੀਨੇ 🕊️ਦੇ ਬੱਚਿਆਂ ਦਾ ਰਿਜ਼ਲਟ😍 ਅਤੇ ਬਾਕੀ ਜੌੜੇਆ ਦੇ ਵੀ ਬੱਚੇ ਦਿਖਾਈਏ
Vlog part 2 gaggi sandhu moge wala 🤟
🕊️Vlog part 1 gaggi sandhu moge wala 🤟
ਅੱਜ ਆਪਣਾ ਹੋਇਆ ਨੁਕਸਾਨ 😢 ਅੱਜ ਆਪਣੇ ਖੁੱਡੇ ਚ ਦੋ 🕊️ ਬੱਚੇ ਮਰ ਗਏ ਅਤੇ ਕਬੂਤਰ ਵੀ ਹੋ ਗਏ ਬਿਮਾਰ 🕊️🙏
ਆਪਣੇ ਵੱਡੇ 🕊️ਜੋੜੇਆ ਨੇ ਧਰ ਲਏ ਆਂਡੇ😍 ਅਤੇ ਜਿਹੜੇ ਬੱਚੇ ਦੇ ਲੱਗੀ ਸੱਟ ਉਹ ਵੀ ਹੁਣ ਅੱਗੇ ਨਾਲ ਸੈਟ ਆ🙏
ਕਰੋ ਸ਼ੌਂਕ ਆਪਣੇ ਸਾਰੇ 🕊️ਕਬੂਤਰਾਂ ਦਾ ਕਿੱਦਾਂ 😍ਲੱਗੇ ਕਮੈਂਟ ਕਰਕੇ ਜਰੂਰ ਦੱਸਿਓ🙏
ਅੱਜ 🕊️ ਉਡਾਏ ਦੋ ਪੁਰਾਣੇ ਭੱਠੇ 🕊️ ਨਾਲੇ ਕਰੋ ਸ਼ੌਂਕ ਆਪਣੇ ਨਵੇਂ ਬੱਚਿਆਂ ਦਾ
🕊️ਅੱਜ ਬਣਾਈ ਕਾਫੀ ਦਿਨਾਂ ਬਾਅਦ ਵੀਡੀਓ ਤੇ ਆਪਣੇ ਵੱਡੇ ਜੋੜਿਆਂ ਨੇ ਕੱਢੇ ਹੋਏ ਸੀ ਬੱਚੇ🕊️🤩
ਅੱਜ ਅਸੀਂ ਲੈਕੇ ਆਦਾ ਇੱਕ ਆਸਟਰੇਲੀਅਨ ਕੋਕਟੇਲ 🦜 ਦਾ ਜੋੜਾ 😍
Gaggi sandhu moge wala vlog part 1
ਆਪਣੇ ਸੱਤ 🕊️ਕਬੂਤਰਾਂ ਦੇ ਜੋੜਿਆ ਦੇ ਆਂਡੇ ਹੋ ਗਏ ਖਰਾਬ😮 ਬਾਕੀ ਸਾਰੇ ਕਬੂਤਰਾਂ ਦੇ ਬੱਚੇ 🕊️ ਸਹੀ ਸਲਾਮਤ ਪਲ ਗਏ
ਅੱਜ ਕੀਤਾ ਖੁੱਡਾ ਚੈੱਕ 🏠ਆਪਣੇ ਕਿਸੇ ਕਬੂਤਰ🕊️ ਨੇ ਬੱਚੇ ਨਹੀਂ ਸੀ ਕੱਢੇ 😮ਤੇ ਸਿਰਫ ਆਪਣੇ ਇੱਕ ਜੋੜੇ ਨੇ ਬੱਚਾ ਕੱਢਿਆ🤩
ਆਪਣੇ ਸਾਰੇ 🕊️ਕਬੂਤਰਾਂ ਨੇ ਧਰ ਲਏ😍 ਆਂਡੇ ਤੇ ਚਿੜੀਆਂ ਵਾਲੇ ਪਿੰਜਰੇ ਚ ਲਾਏ ਨਵੇਂ ਆਲਣੇ🏠
ਮੀਂਹ ⛈️ ਦੇ ਕਾਰਨ ਖੁੱਡੇ ਚ ਪਈ ਸਲਾਬ ਤੇ 🕊️ ਕਬੂਤਰ ਵੀ ਹੋਏ ਮੈਲੇ 😞
ਅੱਜ ਫੇਰ ਆਪਣੇ ਏਰੀਏ ਦੇ ਵਿੱਚ ਬਹੁਤ ⛈️ਮੀਹ ਪਿਆ ਤੇ ਮੀਂਹ ਦੇ ਕਾਰਨ 🕊️ਕਬੂਤਰਾਂ ਨੂੰ ਪਾਇਆ ਸ਼ਾਮ ਨੂੰ ਦਾਣਾ🕊️
ਅੱਜ ਆਪਾਂ ਆਪਣੇ ਨਵੇਂ ਬੱਚੇ🕊️ ਨੂੰ ਪਹਿਲੇ ਦਿਨ ਛਤਰੀ 🤗 ਤੇ ਬਿਠਾਇਆ ਤੇ ਆਪਣੇ ਬਾਜੀ ਵਾਲੇ ਕਬੂਤਰ🕊️ ਦਾ ਵੀ ਜੋੜਾ ਲਾਤਾ👍😍
ਅੱਜ ਸਿਰਾ ਮੌਸਮ☀️ ਸੀ ਬਈ ਤੇ ਛੱਡੇ ਆਪਾਂ 🕊️ਕਬੂਤਰ ਖੁੱਲੇ ਤੇ ਧੁੱਪ🌞 ਪੂਰੀ ਕਰਾਈ ਲੱਗੀ ਸੀ
ਜ਼ਿਆਦਾ ਮੀਂਹ 🌧️ ਕਾਰਨ ਖੁਡੇ ਚ ਪਈ ਸਲਾਬ ਕਬੂਤਰ 🕊️ ਹੋਏ ਸੁਸਤ ਮੀਂਹ ਨੇ ਬਹੁਤ ਔਖਾ ਕੀਤਾ
ਅੱਜ ਆਪਾਂ ਉਡ ਗਏ ਸੀ ਤਿੰਨ ਕਬੂਤਰ 🕊️ ਤੇ ਨਾਲ ਹੀ ਆ ਗਿਆ ਮੀਂਹ 🌧️⛈️ ਤੇ ਕਬੂਤਰ ਫਿਰ ਵੀ ਨਹੀਂ ਬੈਠੇ😮❤️
ਅੱਜ ਆਪਣੇ ਸਾਰੇ ਕਬੂਤਰਾਂ ਨੇ ਆਪੋ ਆਪਣੇ ਖਾਨੇ🏠 ਮਲਕ ਲੇ ਤੇ ਆਪਣੇ ਸੈਨਟੀਨੇਟ😍 ਜੋੜੇ ਨੇ ਵੀ ਆਂਡੇ ਧਰ ਲਏ❤️
ਅੱਜ ਆਪਾਂ ਖੁੱਡੇ🏠 ਦੇ ਰੱਖਣੀ ਲਿਆ ਕੇ ਰੱਖੇ ਕਿੱਦਾ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ❤️🙏 ਚੈਨਲ ਸਬਸਕ੍ਰਾਈਬ ਕਰ ਲਿਓ
ਕਰੋ ਸ਼ੌਂਕ ਆਪਣੇ ਕਬੂਤਰਾਂ ਦਾ ਕਿੱਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓੇ ਚੈਨਲ ਆਪਣਾ ਜਰੂਰ ਸਬਸਕਰਾਇਬ ਕਰੋ ਸਾਰੇ ਵੀਰ 🙏
🕊️ਅੱਜ ਕਰੋ ਸ਼ੌਂਕ ਸਾਡੇ ਬਾਜੀ ਜਿੱਤੇ ਹੋਏ ਕਬੂਤਰਾਂ🕊️ ਦਾ ਕਿੱਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ🕊️