Ajmer Singh Dhillon

ਇਹ ਚੈਨਲ ਬਣਾਉਣ ਦਾ ਮੇਰਾ ਜੋ ਮਕਸਦ ਹੈ,ਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਸਹੀ ਪ੍ਰਚਾਰ ਹੋ ਸੱਕੇ।ਪੌਜਟਿਵ ਸੋਚ ਤੇ,ਰਿਸਤਿਆਂ ਦੇ ਚੰਗੇ ਵਿਹਾਰ ਤੇ,ਮੌਟੀਵੇਸ਼ਨਲ ਕਰਨ ਦਾ ਇਕ ਛੋਟਾ ਜਿਹਾ ਯਤਨ ਹੈ ਸੱਚ ਬੋਲ ਕੇ ਕੁਛ ਚੰਗਾ ਕਰਨ ਦਾ

ਨ ਕਿਸੇ ਨਾਲ ਵੈਰ ਏ ਨ ਲਾਗ-ਡਾਟ ,
ਨਾ ਕੋ ਬੈਰੀ ਨਹੀ ਬਿਗਾਨਾ ,
ਸਗਲ ਸੰਗਿ ਹਮ ਕਉ ਬਨਿ ਆਈ
ਜੋ ਵੀ ਬੋਲਾਂਗਾ ਗੁਰਬਾਣੀ ਦੇ ਆਧਾਰ ਤੇ ਹੋਵੇਗਾ,