Vlogswithsandeep98
Travel, Travel historical places
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏#fatehgarhsahib #waheguru
ਪਿੰਡ ਵਿੱਚ ਪਾਣੀ ਵਾਲੀ ਟੈਂਕੀ #yt #ytvideo #viralvideo #video
ਬੱਸੀ ਪਠਾਣਾਂ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਦੀ ਲੈਬ ਤੋਂ ਕਰਵਾਓ ਮਾਰਕੀਟ ਤੋਂ 75% ਘੱਟ ਕੀਮਤ 'ਤੇ ਸਾਰੇ ਟੈਸਟ।
CARNIVAL FESTIVAL MORINDA. #morinda #kharar #mohali #chandigarh #mela #yt #vlog
30 ਵਾਂ ਵਿਸ਼ਾਲ ਭੰਡਾਰਾ ਪਿੰਡ ਆਲਮਪੁਰ (DAY 3)#nainadevi #nainadevitemple #nainadevimandir#lagar#yt#vlog
ਲੰਗਰ ਪਿੰਡ ਆਲਮਪੁਰ (DAY 2) #nainadevi #nainadevitemple #lagar #wmk #nainadevimandir
30 ਵਾਂ ਵਿਸ਼ਾਲ ਭੰਡਾਰਾ ਪਿੰਡ ਆਲਮਪੁਰ DAY 1 #nainadevitemple #nainadevibhajan #nainadevi #nainadevimandir
ਵਿਰਾਸਤ-ਏ-ਖਾਲਸਾ ਪੰਜਾਬ ਅਤੇ ਸਿੱਖਾਂ ਦਾ ਗੋਰਵਮਈ ਇਤਿਹਾਸ ਸੁਣਨ ਤੇ ਦੇਖਣ ਨੂੰ ਮਿਲਿਆ ਤੁਸੀਂ ਵੀ ਵਿਡੀਉ ਰਾਹੀਂ ਦੇਖੋ🙏
#amritsar #june1984 #neverforget1984
500 ਸਾਲ ਪੁਰਾਣਾ ਸ਼ਹਿਰ, ਭਾਰਤ ਦੀ ਪਹਿਲੀ ਸਲਾਈ ਮਸ਼ੀਨ ਬਣਾਉਣ ਦਾ ਮਾਨ ਵੀ ਹਾਸਲ #historical #history #oldcity
ਭਗਤ ਸਧਨਾ ਜੀ ਦੀ ਯਾਦ ਵਿੱਚ ਬਣੀ ਇੱਕੋ ਇੱਕ ਇਤਿਹਾਸਕ ਇਮਾਰਤ (ਫ਼ਤਹਿਗੜ੍ਹ ਸਾਹਿਬ)#bhagatsadhna#waheguru #wmk
ਹਵੇਲੀ ਟੋਡਰ ਮੱਲ ਦੀ ਅੱਜ ਆਵਾਜ਼ਾਂ ਮਾਰਦੀ ਪੈਸੇ ਦੀ ਨੀ ਲੋੜ ਏਹਨੂੰ ਲੋੜ ਭਾਈ ਪਿਆਰ ਦੀ #waheguru #wmk
ਵਿਸਾਖੀ ਦਾ ਤਿਉਹਾਰ CP-67 ਮੋਹਾਲੀ #baisakhi#cp67#chandigarh#mohali13.3K#chandigarh#enjoy#youtube #vlog
ਸ਼ਹੀਦੀ ਦੇਗ਼ ਸ੍ਰੀ ਫ਼ਤਹਿਗੜ੍ਹ ਸਾਹਿਬ। ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ।
500 ਸਾਲ ਪਹਿਲਾਂ ਕਮਰੇ ਠੰਡੇ ਤੇ ਗਰਮ ਕਰਨ ਦਾ ਤਰੀਕਾ ਹੈਰਾਨ ਕਰਨ ਵਾਲੀ ਤਕਨੀਕ ਆਓ ਤੁਹਾਨੂੰ ਦੱਸੀਏ #Aamkhasbagh
ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ (ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥ ਸਭ ਥਾਈਂ ਹੋਇ ਸਹਾਇ॥)
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ। (ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ।।)
ਸ੍ਰੀ ਅਨੰਦਪੁਰ ਸਾਹਿਬ ਹੋਲਾ ਮੁਹੱਲਾ ੧੫/੦੩/੨੦੨੫ #anandpursahib#holamohalla#wahguru #khalsafuaj#khalsapanth
Rose Festival Chandigarh 2025 #rosefestival #chandigarh #mohali #kharar #festival #enjoy #youtube
Museum of Social History of Rural Punjab #ludhiana #pauludhiana #youtube #yt #longvideo #vlog#travel
Manilaxmi Dham Jain Tirth, Doraha Ludhiana subscribe my channel 🙏#jaintemple #jaintirth #jainmandir
70 ਲੱਖ ਤੋਂ ਵੱਧ ਸੰਗਤ,25000 ਤੋਂ ਵੱਧ ਟਰੈਕਟਰ ਟਰਾਲੀਆਂ ਦਵਾਈਆਂ, ਕਿਤਾਬਾਂ, ਦਸਤਾਰਾਂ ਦਾ ਫਰੀ ਲੰਗਰ
ਬਰਸੀ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ 01 ਜਨਵਰੀ 2025
ਲੰਗਰ ਸੇਵਾ ਪਿੰਡ ਆਲਮਪੁਰ #waheguru #wmk#charsahibzaade#vlog#youtube#fatehgarhsahib#travel
ਸਫ਼ਰ ਏ ਸ਼ਹਾਦਤ ੧੪ਪੋਹ ਗੁਰੂ ਸਾਹਿਬ ਉੱਚ ਦਾ ਪੀਰ ਬਣਾ ਕੇ ਮਾਛੀਵਾੜੇ ਤੋਂ ਚੱਲ ਕੇ ਗੁ:ਮੰਜੀ ਸਾਹਿਬ ਆਲਮਗੀਰ ਪਹੁੰਚੇ।
ਸਫ਼ਰ ਏ ਸ਼ਹਾਦਤ ੧੪ਪੋਹ ਦੀਵਾਨ ਟੋਡਰ ਮੱਲ ਜੀ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ
ਸਫ਼ਰ ਏ ਸ਼ਹਾਦਤ ੧੩ ਪੋਹ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ।
25ਦਸੰਬਰ ਨੂੰ ਨਗਰ ਕੀਰਤਨ ਸਵੇਰੇ ਚੱਲਦਾ ਤੇ 26ਦਸੰਬਰ ਨੂੰ ਅੰਮ੍ਰਿਤ ਵੇਲੇ ਪੁੱਜਦਾ ਕਰੋ ਦਰਸ਼ਨ ਮਹਾਨ ਨਗਰ ਕੀਰਤਨ ਦੇ।
11,12 ਪੋਹ (25,26 ਦਸੰਬਰ) ਦੋ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।
ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਵਿਚ,ਸ਼ਹੀਦਾਂ ਦਾ ਸੰਸਕਾਰ, ਸ਼ਹੀਦੀ ਬੀਬੀ ਹਰਸ਼ਰਨ ਕੌਰ ਜੀ ਕਰੋ ਜੀ ਦਰਸ਼ਨ