BHSKhalsa
ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥
ਧਾਰਮਿਕ ਯੂਟਿਊਬ ਚੈਨਲ #BHSKhalsa ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ।
ਗੁਰੂ ਸਾਹਿਬ ਜੀ ਦੀ ਬਾਣੀ ਸਭ ਰੋਗਾਂ ਸੋਗਾਂ ਚਿੰਤਾਵਾਂ ਦਾ ਨਾਸ ਕਰਦੀ ਹੈ। ਗੁਰਬਾਣੀ ਸਰਬ ਰੋਗਾਂ ਨੂੰ ਨਵਿਰਤ ਕਰਦੀ ਹੈ। ਗੁਰਬਾਣੀ ਸਰਬ (ਸਾਰੇ ਹੀ) ਰੋਗਾਂ ਦਾ ਦਾਰੂ ਹੈ। ਜਿਸ ਘਰ ਵਿਚ ਹਰ ਰੋਜ਼ ਗੁਰਬਾਣੀ ਦਾ ਪਾਠ ਹੋਵੇਗਾ ਓਥੇ ਬਰਕਤਾਂ ਤੇ ਚੜਦੀਕਲਾ ਵਰਤਣ ਲੱਗੇਗੀ । ਇਸ ਯੂਟਿਊਬ ਚੈਨਲ ਤੋਂ ਸਾਰੇ ਹਰ ਰੋਜ਼ ਭਾਵਨਾ ਨਾਲ ਗੁਰਬਾਣੀ ਕਥਾ ਕੀਰਤਨ ਨਿਤਨੇਮ ਸਿਮਰਨ ਦੁੱਖਭੰਜਨੀ ਸਾਹਿਬ ਪੜੋ ਤੇ ਸੁਣੋ ਜੀ। ਗੁਰੂ ਸਾਹਿਬ ਸਦਾ ਬਖਸ਼ਿਸ਼ਾਂ ਕਰਨਗੇ।
👉 ਜੇਕਰ ਆਪ ਜੀ ਇਸ ਚੈਨਲ ਦਾ ਲਿੰਕ ਅੱਗੇ ਪੰਜ ਪੰਜ ਰਿਸ਼ਤੇਦਾਰਾਂ ਸੱਜਣ ਸਨੇਹੀਆਂ ਨੂੰ ਵੀ ਸ਼ੇਅਰ ਕਰਦੇ ਓ ਤਾਂ ਬਹੁਤ ਸਾਰੇ ਸਰੀਰ ਹੋਰ ਵੀ ਗੁਰੂ ਨਾਲ ਜੁੜ ਜਾਣਗੇ। ਇਸ ਧਾਰਮਿਕ ਚੈਨਲ ਤੋਂ ਗੁਰਬਾਣੀ ਕਥਾ, ਕੀਰਤਨ ਸੁਣਕੇ ਹੋ ਸਕਦਾ ਕੋਈ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਜਾਵੇ, ਕੋਈ ਚਿੰਤਾਵਾਂ ਤੋਂ ਛੁਟਕਾਰਾ ਪਾ ਲਵੇ, ਕਿਸੇ ਦੇ ਦੁੱਖ ਟੁੱਟ ਜਾਣ, ਕਿਸੇ ਦੀ ਮਾਨਸਿਕ ਬਿਮਾਰੀ ਠੀਕ ਹੋ ਜਾਵੇ। ਤੁਹਾਡੇ ਵੱਲੋਂ ਸਿਰਫ ਲਿੰਕ ਸ਼ੇਅਰ ਕਰਨ ਨਾਲ ਖਵਰੇ ਕਿੰਨਿਆਂ ਦਾ ਭਲਾ ਹੋ ਜਾਵੇ। ਸ਼ੇਅਰ ਕਰਨਾ ਵੀ ਇਕ ਸੇਵਾ ਹੈ। ਬਹੁਤ ਬਹੁਤ ਧੰਨਵਾਦ ਜੀ।
🙏Waheguru Ji Ka Khalsa॥🙏
🙏Waheguru Ji Ki Fateh॥ 🙏
🙏ਵਾਹਿਗੁਰੂ ਜੀ ਕਾ ਖਾਲਸਾ ॥🙏
🙏ਵਾਹਿਗੁਰੂ ਜੀ ਕੀ ਫਤਿਹ॥ 🙏
Tum Karo Daya Mere Sayee || Bhai Harcharan Singh Khalsa ( Sri Darbar Sahib Wale ) Hazoori Ragi
Gur Paaras Hum Loh || Bhai Harcharan Singh Ji Khalsa Hazoori Ragi ( 28 March 2025. Bakersfield.
Kirtan - 5 Choupai Sahib || Brother Rajinderpal Singh Ji Raju Veer Ji Ludhiana Wale
Arti Kirtan || Bhai Harcharan Singh Khalsa Hazoori Ragi || 11 Feb 2025
Sacramento Atamras Kirtan || Bhai Harcharan Singh Khalsa Hazoori Ragi || 23 May 2025 Sacramento
Mere Sahib Bhai || Harcharan Singh Khalsa Hazoori Ragi || 8 April 2025. Edmonton
Har Nam Dio || Bhai Harcharan Singh Khalsa Hazoori ragi || 07 Oct 2025, Tracey, Gurbani Kirtan
Mithe Har gun || Jisno Kirpa kare || Bhai Harcharan Singh Khalsa || Guru Ramdas Darbar Calgary
Kirtan - Tavai parsaad Sawaeeye || Rajinderpal Singh Ji Ludhiana Wale (Raju Veer Ji) Nitnem Kirtan
Sukhmani Sahib and Choupai Sahib, Ardas || Bhai Harcharan Singh Khalsa Hazoori Ragi
Janam Tumare Lekhe || Bhai Harcharan Singh Khalsa Hazoori Ragi || 6 June 2025, Bradshaw Sacramento
So Sukhiaa Sansaar || || Bhai Harcharan Singh Khalsa Sri Darbar Sahib Wale || 14 Feb 2025
Ehi Daan Manga || Bhai Harcharan Singh Khalsa || 10 April 2025, Edmonton, Canada
ਸਾਧਨਾ ਅਤੇ ਸ਼ਾਦੀਸ਼ੁਦਾ ਜੀਵਨ || साधना और वैवाहिक जीवन
Today is the festival of Assu. Please listen to the month.
ਜਦੋਂ ਗੁਰੂ ਸਾਹਿਬ ਨੇ ਮੋਏ ਬੱਚੇ ਨੂੰ ਜ਼ਿੰਦਗੀ ਬਖਸ਼ੀ
ਅਨੰਦਮਈ ਸ਼ਾਮ ਕੀਰਤਨ ਦੇ ਨਾਮ || Bhai Harcharan Singh Khalsa Hazoori Ragi|| Sacramento, 10June2025
Part-1 || ਸਿੱਖ ਰਾਜ ਦੇ ਅੰਤ ਦੀ ਦਾਸਤਾਨ
ज्ञान भक्ति और प्रेम भक्ति में अंतर || Giyan Bhagti and Prem Bhagti || Best Katha of meditation
Gur Paaras Ham Loh || Bhai Harcharan Singh Khalsa, Hazoori Ragi || 8 June 2025 Bradshaw
Virla Braham Giyani || Bhai Harcharan Singh Khalsa Hazoori Ragi || 21 June 2025, Lansing Michigan
Dhan Jio || Bhai Harcharan Singh Khalsa Hazoori Ragi || 8 June 2025 Bradshaw
ਬਾਬਾ ਨਾਨਕ ਜੀ ਦੇ ਮੌਲਵੀ ਨਾਲ ਬਚਨ || Giani Jaswinder Singh Ji Ludhiana Wale
The reason for the courage of the Sikhs || Giyani Mann Singh Jhour
Burnaby Mountain Park, Canada || Bhai Harcharan Singh Khalsa Hazoori Ragi || Vlog ||
ਆਖਰੀ ਬਚਨ ਭਾਈ ਤਾਰੂ ਸਿੰਘ ਜੀ ਦੇ || Bhai Taru Singh Ji || Giyani Mann Singh Jhour
चिंता का समाधान || ਚਿੰਤਾ ਦਾ ਹੱਲ || Solution of anxiety ||
ਇਹ ਬੇਨਤੀ ਹਰ ਸਿੱਖ ਨੂੰ ਸੁਣਨੀ ਚਾਹੀਦੀ ਹੈ🙏 BhaiHarcharanSinghKhalsa
Sikh Sarab's kings are the kings || Baba Baldev Singh Ji Bulandpur ||19# || 9 May 2012
Bithi Bithi Pekha || Bhai Harcharan Singh Khalsa (Hazoori Ragi) 22 June 2025