PR Panjab
ਖੇਤੀਬਾੜੀ, ਖੇਤੀਬਾੜੀ ਦੇ ਸਹਾਇਕ ਧੰਦੇ, ਫ਼ਸਲਾਂ, ਬੀਜ, ਪਸ਼ੂ ਪਾਲਣ ਉੱਤੇ ਕੇਂਦਰਿਤ ਚੈਨਲ PR Panjab
Free saag for everyone। ਦਲਬੀਰ ਸਿੰਘ ਮਹੇੜੂ ਨੇ ਕਣਕ ਵਾਹ ਕੇ ਬੀਜ ਦਿੱਤੀ ਸਰ੍ਹੋਂ। ਹਰ ਕਿਸੇ ਲਈ ਸਾਗ,ਪਾਲਕ ਆਦਿ
Foreign fruit farming, ਪੰਜਾਬ ਵਿੱਚ ਵਿਦੇਸ਼ੀ ਫ਼ਲ਼ਾਂ ਦੀ ਖੇਤੀ ਕਰਨ ਵਾਲਾ ਗੁਰਸਿਮਰਨ। ਮੰਡੀ ਜਾਣ ਦੀ ਲੋੜ ਨਹੀਂ
Free Zoo in Punjab, Sood Farm। ਖੂਹਾਂ ਤੇ ਘਰਾਂ ਵਿਚ ਰੱਖਣ ਲਈ ਵਧੀਆ ਨਸਲ ਦੇ ਜਾਨਵਰ। ਹਰ ਜਾਨਵਰ ਲਓ ਗਰੰਟੀ ਨਾਲ
Organic turmeric farming। ਹਲਦੀ ਦਾ ਸ਼ੁੱਧ ਆਰਗੈਨਿਕ ਬੀਜ ਤਿਆਰ ਕਰਨ ਦੀ ਕੋਸ਼ਿਸ਼। ਕਾਲ਼ੀ, ਅੰਬ,ਦੇਸੀ ਤੇ ਰਾਜਾਪੁਰੀ
Amla tree problems। ਔਲ਼ੇ ਦੇ ਬੂਟਿਆਂ ਦੀਆਂ ਸਮੱਸਿਆਵਾਂ ਤੇ ਰੱਖ-ਰਖਾਅ। ਭਰਪੂਰ ਫ਼ਲ਼ ਲੈਣ ਦੇ ਨੁਕਤੇ
Dosanjh Sahib Behind the scenes। ਦੁਸਾਂਝ ਸਾਹਿਬ ਇਸ ਤਰ੍ਹਾਂ ਕਰਦੇ ਨੇ ਵੀਡੀਓ ਦੀ ਤਿਆਰੀ। ਕੈਮਰੇ ਤੋਂ ਉਹਲੇ
88 Years old Farmer, an inspiration। ਕਣਕ ਦੇ ਝਾੜ ਲਈ UNO ਤੋਂ ਸਨਮਾਨਿਤ ਕਿਸਾਨ ਦਾ ਬਿਜਾਈ ਕਰਨ ਦਾ ਤਰੀਕਾ
Brown buffalo of Punjab। ਪੰਜਾਬ ਵਿਚੋਂ ਅਲੋਪ ਹੋਣ ਕੰਢੇ 'ਬੂਰੀ ਮੱਝ'। ਬੁੱਚੜਾਂ ਤੋਂ ਬਚਾਈ ਕੱਟੀ ਬਣੀ ਚੋਟੀ ਦੀ ਮੱਝ
Basmati trial pass or fail। ਏਨੇ ਖ਼ਰਾਬ ਮੌਸਮ ਦੇ ਬਾਵਜੂਦ ਵੀ ਵਧੀਆ ਰਹੀਆਂ ਦੋਵੇਂ ਬਾਜਮਤੀਆਂ।
Gatta mundi kasoo flood। ਕੌਣ ਫੜ੍ਹੇਗਾ ਇਹਨਾਂ ਹੜ੍ਹ ਮਾਰੇ ਲੋਕਾਂ ਦੀ ਬਾਂਹ? ਨਾ ਮੀਡੀਆ ਆਉਂਦਾ ਨਾ ਹੀ ਲੋਕ।
Best Multi Crop Model। ਕਿਸਾਨਾਂ ਲਈ ਭਵਿੱਖ ਦਾ ਸਫ਼ਲ ਮਾਡਲ। ਕਮਾਦ ਵਿਚ ਏਨੀਆਂ ਫ਼ਸਲਾਂ ਲੱਗੀਆਂ ਦੇਖੀਆਂ ਕਦੇ?
Best Wheat for Fodder। ਬਲਦਾਂ,ਦੁਧਾਰੂ ਤੇ ਕਮਜ਼ੋਰ ਪਸ਼ੂਆਂ ਲਈ ਵਰਦਾਨ ਹੈ ਬਡਣਕ।ਪਸ਼ੂਆਂ ਲਈ ਬਿਨਾਂ ਕਸੀਰਾਂ ਦੇ ਕਣਕ
Flood in Sultanpur Lodhi। ਬਿਆਸ ਦਰਿਆ ਜਿੱਥੋਂ ਸਿਕੰਦਰ ਵੀ ਮੁੜ ਗਿਆ, ਅੱਜ ਪੰਜਾਬੀਆਂ ਨੇ ਉਹਦਾ ਵਹਿਣ ਮੋੜ ਦਿੱਤਾ
Wheat pink stem borer। ਕਣਕ ਦੀ ਅਗੇਤੀ ਬਿਜਾਈ ਵਾਲੇ ਕਿਸਾਨ ਵੀਰੋ ਸਾਵਧਾਨ ! ਗੁਲਾਬੀ ਸੁੰਡੀ ਫਿਰ ਕਰੇਗੀ ਹਮਲਾ।
Desi Seeds by Ravi Chaina। ਇਸਤੋਂ ਵਧੀਆ ਬੀਜਾਂ ਦਾ ਕੰਮ ਅਸੀਂ ਨਹੀਂ ਦੇਖਿਆ। MBA ਨੌਜਵਾਨ ਕੋਲ਼ ਬੀਜਾਂ ਦਾ ਖ਼ਜ਼ਾਨਾ
Seed Bank by Ravi Chaina। ਚੱਕੋ 150 ਤੋਂ ਵੀ ਵੱਧ ਦੇਸੀ ਬੀਜ। ਏਨੀ ਕਿਸਮਾਂ ਦੇ ਬੀਜ ਹੋਰ ਕਿਸੇ ਤੋਂ ਨਹੀਂ ਮਿਲਣੇ
Dosanjh khetibadi farm। 88 ਸਾਲ ਦੇ ਬਜ਼ੁਰਗ ਕਿਸਾਨ ਦਾ ਫ਼ਾਰਮ ਦੇਖੋ। ਨਹੀਂ ਰੀਸਾਂ ਦੁਸਾਂਝ ਖੇਤੀਬਾੜੀ ਫ਼ਾਰਮ ਦੀਆਂ
Dhakka Basti Flood। ਲੋਹੀਆਂ ਦਾ ਉਹ ਇਲਾਕਾ ਜਿਹੜਾ ਡੁੱਬਦਾ ਹੈ ਹਰ ਵਾਰ। ਬੰਨ੍ਹ ਦੀ ਸੇਵਾ ਲਈ ਸੰਗਤਾਂ ਨੂੰ ਅਪੀਲ
Sultanpur Lodhi Floods। ਗੁਰੂ ਨਾਨਕ ਸਤਿਸੰਗ ਸਿੱਖ ਗੁਰਦੁਆਰਾ ਇੰਗਲੈਂਡ ਵਲੋਂ ਸੇਵਾ। ਹਜੇ ਵੀ ਹਾਲਾਤ ਬਹੁਤ ਮਾੜੇ
Sonamoti Wheat। ਮਹੇੜੂ ਵਾਲੇ ਕਿਉਂ ਬੀਜ ਰਹੇ ਹਨ ਭਿਉਂ ਕੇ ਸੋਨਾਮੋਤੀ ਕਣਕ? ਬੀਜ ਵੀ ਦੇ ਰਹੇ ਮੁਫ਼ਤ
Pakistani Basmati & 370 Trial। ਨਾ ਕੋਈ ਖ਼ਾਦ ਨਾ ਸਪਰੇਅ ਨਾ ਦੇਸੀ ਰੂੜੀ ਫਿਰ ਵੀ ਰਿਜਲਟ ਵਧੀਆ। ਦੋ ਬਾਸਮਤੀਆਂ ਦੇਖੋ
J 1008 corn for Fodder। 1008 ਚਿੱਟੀ ਮੱਕੀ ਚਾਰੇ ਬਾਰੇ ਸੁਣੋ ਦੁਸਾਂਝ ਸਾਹਿਬ ਤੋਂ। ਫ਼ਾਇਦੇ, ਨੁਕਸਾਨ ਅਤੇ ਮੁਨਾਫ਼ਾ
Awkira Spray। ਗੁੱਲੀ ਡੰਡੇ ਉੱਤੇ ਅਵਕੀਰਾ ਦੀ ਸਪਰੇਅ ਸਿਰਫ਼ ਇਕ ਵਾਰ ਹੀ ਕਰਨੀ ਪੈਂਦੀ ਹੈ ਤੇ ਰਿਜ਼ਲਟ 100%
Message by 88 years old Mahinder Singh Dosanjh। ਪਰਾਲੀ ਬਾਰੇ ਕਿਸਾਨਾਂ ਨੂੰ ਦੁਸਾਂਝ ਸਾਹਿਬ ਦਾ ਜ਼ਰੂਰੀ ਸੁਨੇਹਾ
Wheat Seeds. ਚੱਕੋ ਸੋਨਾਮੋਤੀ,ਬੰਸੀ, ਖਪਲ਼ੀ, ਚਪਾਤੀ ਤੇ ਕਾਲ਼ੀ ਕਣਕ ਦਾ ਬੀਜ। ਸਾਰੇ ਪੱਖਾਂ ਉੱਤੇ ਚਰਚਾ ਇਕੋ ਵੀਡੀਓ 'ਚ
Wheat Farming by Dabrikhana। ਇਕ ਦੋ ਕਨਾਲ ਕਣਕ ਏਦਾਂ ਬੀਜ ਕੇ ਟ੍ਰਾਇਲ ਕੀਤਾ ਜਾ ਸਕਦਾ ਹੈ। ਧਿਆਨ ਨਾਲ ਸੁਣਿਓ ਗੱਲ
Organic sugarcane for Jaggery। ਵਧੀਆ ਗੁੜ ਲਈ ਕਿਵੇਂ ਬੀਜ ਹੁੰਦਾ ਹੈ Organic ਕਮਾਦ। ਕਿਸਮ, ਤਰੀਕਾ ਤੇ ਮੁਨਾਫ਼ਾ
Gurpreet Dabrikhana on Wheat Farming। ਕਣਕ ਬੀਜਣ ਤੋਂ ਪਹਿਲਾਂ ਇਹ ਵੀਡੀਉ ਜ਼ਰੂਰ ਦੇਖੋ।
Natural Gift on Diwali for us। ਹਰਿਆਣੇ ਤੋਂ ਹਾਕਮ ਸਿੰਘ ਜੀ ਨੇ ਭੇਜੇ ਦੁਰਲੱਭ ਸਬਜ਼ੀਆਂ ਤੇ ਬੀਜ
Queen Fodder। ਇਸਨੂੰ ਕਹਿੰਦੇ ਪਸ਼ੂਆਂ ਦੇ ਸੁੱਕੇ ਮੇਵੇ। ਦੁੱਧ ਦੀਆਂ ਲੱਗਣਗੀਆਂ ਲਹਿਰਾਂ,ਬਣ ਜਾਊ ਸਿਹਤ, ਭਰ ਜਾਊ ਜੇਬ