SukhrajVlog
23 ਅਕਤੂਬਰ ਰਾਤ ਦੇ ਬਰਸੀ ਸਮਾਗਮਾਂ ਪਿੰਡ ਨਿੱਕੇ ਘੁੰਮਣ
ਬਾਬਾ ਹਜ਼ਾਰਾ ਸਿੰਘ ਜੀ ਦੇ 14 ਅਕਤੂਬਰ ਰਾਤ ਬਰਸੀ ਸਮਾਗਮ ਦੀਆਂ ਰੋਣਕਾਂ
ਪਿੰਡ ਦੂਲਾ ਨੰਗਲ ਨਿਹੰਗ ਸਿੰਘਾਂ ਦਾ ਜੋੜ ਮੇਲਾ ਮਨਾਇਆ ਗਿਆ।
ਪਿੰਡ ਕਲੇਰ ਕਲਾਂ ਦੁਸਿਹਰੇ ਦੀਆਂ ਰੋਣਕਾਂ
ਗੁਰੂ ਸਾਹਿਬ ਦੀ ਕਿਰਪਾ ਨਾਲ ਪਿੰਡ ਦੂਲਾ ਨੰਗਲ ਦੀ ਸੰਗਤ ਵੱਲੋਂ ਹੜ੍ਹਾਂ ਪੀੜਤਾਂ ਲਈ ਲੰਗਰ ਦੀ ਸੇਵਾ ਕੀਤੀ
ਮੈਂ ਪਿੰਡ ਨਿੱਕੇ ਘੁੰਮਣ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ। ਨਾਲ ਸਾਰਿਆ ਨੂੰ ਦਰਸ਼ਨ ਕਰਵਾਏ।
ਪਿੰਡ ਤੇਜਾ ਸਿੰਘ ਵਾਲਾ ਵਿਖੇ ਕਬੱਡੀ ਮੈਚ ਹੋਇਆ।
ਸ੍ਰੀ ਮੁਕਤਸਰ ਸਾਹਿਬ ਗੁਰਮਤਿ ਸਮਾਗਮ।
ਮੈਂ ਆਪਣੇ ਪਹਿਲੇ ਵਲੋਗ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ। ਨਾਲੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ।
ਪਿੰਡ - ਨੌਸ਼ਿਹਰਾ ਮੱਝਾਂ ਸਿੰਘ ਵਿਖੇ ਹੋਲਾ ਮਹੱਲਾ ਮਨਾਇਆ ਅਤੇ ਨਗਰ ਕੀਰਤਨ ਸਜਾਇਆ ਗਿਆ। ਮਿਤੀ - 14-3-2025
ਬਾਬਾ ਹਜ਼ਾਰਾ ਸਿੰਘ ਜੀ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। 6-1-2025