SUKHMANI84

🙏Sukhmani 84🙏

ਪ੍ਰਭ ਕਾ ਸਿਮਰਨ ਸਭ ਤੇ ਊਚਾ!

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ਭਗਤਿ ਜਿਨਾ ਕੇ ਮਨਿ ਬਿਸ੍ਰਾਮ

ਕਰ ਇਸ਼ਨਾਨ ਸਿਮਰਿ ਪ੍ਰਭੁ ਅਪਨਾ ਮਨੁ ਤਨ ਭਏ ਅਰੋਗਾ!
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨ!

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ
ਆਪ ਜੀ ਨੂੰ ਸਤਿ ਸ੍ਰੀ ਅਕਾਲ ਜੀ ਗੁਰ ਫਤਿਹ
ਸਾਡੇ ਨਿਮਾਣੇ ਜਿਹੇ ਚੈਨਲ ਰਾਹੀਂ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਗੁਰਬਾਣੀ ਨਾਲ ਜੋੜਨ ਦਾ ਉਪਰਾਲਾ
(ਗੁਰਬਾਣੀ ਚੈਨਲ ਸੁਖਮਨੀ 84 )

ਇਹ ਇੱਕ ਗੁਰਬਾਣੀ ਚੈਨਲ ਹੈ! ਗੁਰਬਾਣੀ ਦੀਆਂ ਵੀਡੀਓ ਰੋਜਾਨਾ ਅਪਲੋਡ ਕੀਤੀਆਂ ਜਾਂਦੀਆਂ ਹਨ!🙏👍 ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਇਕ ਕਰੋ ! ਅਰਦਾਸ ਕਰਦੇ ਹਾਂ! ਆਪ ਜੀ ਦੀਆਂ ਦਿਲ ਦੀਆਂ ਮਨੋਕਾਮਨਾ ਪੂਰੀਆਂ ਹੋਣ! ਕਾਰੋਬਾਰ ਵਿੱਚ ਤਰੱਕੀਆਂ ਮਿਲਣ! ਸਭ ਕਾਰਜ ਰਾਸ ਹੋਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

(गुरबाणी चैनल सुखमनी 84)

यह एक गुरबानी चैनल है. गुरबानी वीडियो प्रतिदिन अपलोड किए जाते हैं, कृपया इस चैनल को सब्सक्राइब करें और लाइक करें! चलिए प्रार्थना करते हैं आपके मन की इच्छाएं पूरी होंगी और आपको व्यापार में तरक्की मिलेगी! खालसा खुदा का, फतेह करे सब काम

भाषा जोड़ें