Simran Tv


ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ,

ਤੁਹਾਡਾ ਸਾਰਿਆਂ ਦਾ ਸਿਮਰਨ ਟੀਵੀ ਚੈਨਲ ਤੇ ਸਵਾਗਤ ਹੈ। ਇਹ ਇੱਕ ਧਾਰਮਿਕ ਚੈਨਲ ਹੈ। ਇਸ ਚੈਨਲ ਦਾ ਮਕਸਦ ਸਿਰਫ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ਼ ਜੋੜਨਾ ਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਤਾਂ ਕੇ ਲੋਕ ਰੱਬ ਨਾਲ ਜੁੜ ਸਕਣ , ਓਹਨਾਂ ਦਾ ਪਰਮਾਤਮਾ ਪ੍ਰਤੀ ਵਿਸ਼ਵਾਸ ਹੋਰ ਪੱਕਾ ਹੋ ਸਕੇ ਤੇ ਆਪਣੇ ਜੀਵਨ ਵਿੱਚ ਇੱਕ ਚੰਗੀ ਸਿੱਖਿਆ ਲੇਹ ਸਕਣ। 🙏


ਸੰਗਤਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ Subscribe ਜ਼ਰੂਰ ਕਰਨ ਤੇ ਕਥਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ🙏