Samrath Guru

ਅਸੀਂ ਸਿੱਖ ਇਤਿਹਾਸ , ਗੁਰਬਾਣੀਆਂ ਅਤੇ ਅਧਿਆਤਮਿਕਤਾ 'ਤੇ ਸਮੱਗਰੀ ਬਣਾਉਂਦੇ ਹਾਂ!

ਸਾਡੀ ਯੋਜਨਾ ਗੁਰਬਾਣੀਂ ਸਿੱਖ ਇਤਿਹਾਸ, ਅਧਿਆਤਮਿਕਤਾ, ਸਮਾਜਿਕ ਮੁੱਦਿਆਂ, ਸਿੱਖ ਗੁਰੂਆਂ ਦੁਆਰਾ ਲਿਖੀ ਗਈ ਗੁਰਬਾਣੀ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ 'ਤੇ ਜਾਣਕਾਰੀ ਭਰਪੂਰ ਵੀਡੀਓ ਬਣਾਉਣ ਦੀ ਹੈ ਤਾਂ ਜੋ ਸਾਡੇ ਲੋਕਾਂ ਨੂੰ ਸਮਾਜਿਕ ਵਿਸ਼ਿਆਂ 'ਤੇ ਸਿੱਖਿਅਤ ਅਤੇ ਜਾਗਰੂਕ ਕੀਤਾ ਜਾ ਸਕੇ।

♥️♥️ਵਾਹਿਗੁਰੂ ਜੀ♥️♥️