Punjabi Lok Channel
Welcome to Punjabi Lok Channel, your ultimate destination for all things Punjab! Dive into a vibrant mix of breaking news, cultural insights, and engaging stories that celebrate the rich heritage of the Punjabi community. Whether it’s the latest headlines, entertainment updates, or heartwarming tales from local heroes, we bring you closer to the pulse of Punjab.
Join us on our journey as we explore everything from traditional folk art to modern-day issues affecting our community. With a blend of informative content and lively discussions, Punjabi Lok Channel aims to connect, inspire, and entertain viewers of all ages.
Subscribe and follow us on YouTube and Facebook to stay updated with exclusive interviews, in-depth analyses, and lively debates that resonate with your heart and soul. Let’s celebrate the spirit of Punjab together—where every story is a piece of our vibrant mosaic!
ਪੰਜਾਬੀਆਂ ਦਾ ਆਪਣਾ - ਪੰਜਾਬੀ ਲੋਕ ਚੈਨਲ
Digitally Managed By - CBitss Digital
([email protected])
ਪੰਜਾਬੀਓ ਆਹ ਲਾਹਨਤਾਂ ਸਾਂਭੀਆਂ ਨੀਂ ਜਾਣੀਆਂ ਪਰ ਇੱਕ ਇੱਕ ਗੱਲ ਸੱਚੀ
ਰੋਪੜ ਵਿਚ ਕਰੋੜਾਂ ਦੀ ਲਾਗਤ ਦਾ ਬਣਿਆ ਫੋਰਟਿਸ ਹਸਪਤਾਲ ਵਰਗਾ ਹਸਪਤਾਲ, ਨਹੀਂ ਹੋਵੇਗੀ ਗਰੀਬਾਂ ਦੀ ਲੁੱਟ
ਕਿਸਾਨ ਭਰਾ ਜ਼ਰੂਰ ਵੇਖਣ ਇਹ ਇੰਟਰਵਿਊ, ਕਿਸਾਨਾਂ ਲਈ ਲੱਗ ਰਿਹਾ ਬਹੁਤ ਵੱਡਾ ਮੇਲਾ
ਬੱਚਿਆਂ ਨੂੰ ਨਸ਼ਿਆਂ ਖਿਲਾਫ ਦੱਸਣ ਲਈ ਕਿਉਂ ਨਹੀਂ ਲਗਦੀਆਂ ਕਿਤਾਬਾਂ,ਇਸ ਨੌਜਵਾਨ ਆਗੂ ਦੀਆਂ ਸੁਣ ਲਿਓ ਗੱਲਾਂ
ਡਾਂਗਾਂ ਸਾਡੇ ਬਾਅਦ ਵਿੱਚ ਮਾਰ ਲਿਓ ਪਹਿਲਾਂ ਲੰਗਰ ਛਕ ਲਵੋ, ਯੂਨੀਵਰਸਿਟੀ ਧਰਨੇ ਵਿਚ ਚੱਲ ਰਿਹਾ ਲੰਗਰ
ਲੱਗਿਆ ਅਨੋਖਾ ਹੀ ਧਰਨਾ ਜੱਜ ਦੇ ਖਿਲਾਫ ਬੈਠ ਗਏ ਕਿਸਾਨ, ਘੇਰ ਲਿਆ ਥਾਣਾ
ਪੰਜਾਬ ਦਾ ਉਹ ਸਕੂਲ ਜਿੱਥੇ ਬੱਚੇ ਪੜ੍ਹਦੇ ਨਹੀਂ ਬਲਕਿ ਕਰਦੇ ਨੇ ਨਸ਼ਾ, ਲੋਕਾਂ ਨੇ ਪਾਈਆਂ ਅਜਿਹੀਆਂ ਲਾਹਣਤਾਂ ਰੱਖਣਗੇ ਯਾਦ
ਵਿਰੋਧ ਤੋਂ ਬਾਅਦ ਲੱਖਾ ਸਿਧਾਣਾ ਫਿਰ ਪਹੁੰਚਿਆ ਪੰਜਾਬ ਯੂਨੀਵਰਸਿਟੀ, ਅੱਜ ਫੇਰ ਬਣਾ ਤੀ ਲੀਡਰਾਂ ਦੀ ਰੇਲ
ਕੇਜਰੀਵਾਲ ਕਹਿੰਦਾ ਸੀ ਹੜ ਪੀੜਤਾਂ ਦੇ ਸਾਰੇ ਹੱਲ ਕਰਤੇ, ਆਹ ਵੇਖ ਲਓ ਹੁਣ ਤੱਕ ਨਹੀਂ ਹਾਲਾਤ ਸੁਧਰੇ
ਆਪ ਦੇ ਅੰਨੇ ਭਗਤ ਨੇ ਬਣਾਈ ਆਪ ਵਿਧਾਇਕ ਦੀ ਰੇਲ, ਜਿਹੜਾ ਕਹਿੰਦਾ ਸੀ ਮੈਨੂੰ ਦਸਵੀਂ ਵਾਲੇ ਸਵਾਲ ਨਾ ਕਰੇ
ਤੁਸੀਂ ਮੇਰੀ ਸ਼ਹੀਦੀ ਦੀ ਅਰਦਾਸ ਕਰੋ ਮੇਰੇ ਥੋੜ੍ਹੇ ਦਿਨ ਹੀ ਬਾਕੀ ਨੇ, ਟਾਵਰ ਵਾਲੇ ਸਿੰਘ ਦਾ ਇੰਟਰਵਿਊ
ਜੇ ਗੁਰੂ ਗੋਬਿੰਦ ਸਿੰਘ ਅੱਜ ਇਥੇ ਹੁੰਦੇ ਇਹਨਾਂ ਦੀ ਢੂਹੀ ਸੇਕ ਦੇਣੀ ਸੀ, ਸਰਕਾਰ ਤੇ ਭੜਕਿਆ ਵਕੀਲ
ਕਈ ਮਹੀਨੇ ਤੋਂ ਇਨਸਾਫ਼ ਉਡੀਕ ਰਹੇ ਲੋਕਾਂ ਦੇ ਸਬਰ ਦਾ ਟੁੱਟਿਆ ਬੰਨ੍ਹ, ਧਰਨਾਕਾਰੀਆਂ ਨੇ ਬੰਦ ਕਰਤਾ ਏਅਰਪੋਰਟ
ਨਿੰਮਾ ਲੁਹਾਰਕਾ ਦੇ ਪਰਿਵਾਰ ਕੋਲ਼ ਕਲਾਕਾਰ ਤਾਂ ਨੀ ਪੁੱਜੇ ਪਰ ਸਰਦਾਰ ਸਾਬ੍ਹ ਚੁੱਕਣਗੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ
ਰਾਜਾ ਵੜਿੰਗ ਉਤੇ ਪਰਚਾ ਤਾਂ ਪਾ ਦਿੱਤਾ ਪਰ ਹੁਣ ਤੱਕ ਗ੍ਰਿਫਤਾਰ ਨੀਂ ਕੀਤਾ, ਭਗਵੰਤ ਮਾਨ ਸਰਕਾਰ ਅਤੇ ਵੜਿੰਗ ਦੀ ਬਣਾਈ ਰੇਲ
ਸ਼ਹੀਦੀ ਦਿਹਾੜੇ ਮੌਕੇ ਇਨ੍ਹਾਂ ਪਿੰਡਾਂ ਨੂੰ ਮਿਲਣਗੇ 50-50 ਲੱਖ ਦੇ ਚੈੱਕ, ਹੋਣਗੇ ਵਿਕਾਸ ਦੇ ਕੰਮ
ਤੁਹਾਡਾ 100 ਰੁਪਿਆ ਅਤੇ ਸ਼ੇਅਰ ਗ੍ਰੰਥੀ ਸਿੰਘ ਦੇ ਪੁੱਤ ਦੀ ਜਾਨ ਬਚਾ ਸਕਦਾ, ਧਾਹਾਂ ਮਾਰ ਮਾਰ ਰੋ ਪਿਆ ਗੁਰੂ ਦਾ ਵਜ਼ੀਰ
ਸਿੱਧੇ ਹੋਗੇ ਕੱਚੇ ਕਰਮਚਾਰੀ, ਭਗਵੰਤ ਮਾਨ 15 ਮਿੰਟ ਗਟਰ ‘ਚ ਵਾੜਨਾ, ਪਤਾ ਲੱਗੇ ਬਿਨਾਂ ਸੇਫ਼ਟੀ ਸਮਾਨ ਜਾਨ ਕਿਵੇਂ ਨਿਕਲਦੀ
ਮਾਰ ਦਿੱਤਾ ਸੀ ਆਪ ਵਾਲਿਆਂ ਨੇ ਪੱਤਰਕਾਰ, ਕਹਿੰਦਾ ਮੈਂ ਕਿਹਾ ਅੱਜ ਗਏ ਸੁਣੋਂ ਪੱਤਰਕਾਰ ਤੋਂ ਸਾਰੀ ਹੱਡਬੀਤੀ
ਵੇਖਲੋ ਭਗਵੰਤ ਮਾਨ ਦਾ 3 ਕਰੋੜ ਲੋਕ ਕੀ ਹਾਲ ਕਰਨਗੇ, ਵਿਸ਼ਵਦੀਪ ਨੇ ਤਾਂ ਪ੍ਰੈਕਟੀਕਲ ਕਰ ਕੇ ਦੱਸਤਾ ਸੁਣਲੋ
ਪੱਤਰਕਾਰ ਰਣਜੀਤ ਸਿੰਘ ਦੇ ਹੱਕ ‘ਚ ਪੁੱਜਿਆ ਜਗਦੀਪ ਰੰਧਾਵਾ ਭਗਵੰਤ ਮਾਨ ਸਰਕਾਰ ਨੂੰ ਸੁਣਾਈਆਂ ਸਿੱਧੀਆਂ
ਕਿਸਾਨਾਂ ਨੇ EO ਦੀ ਸਰਕਾਰੀ ਕੋਠੀ ‘ਚ ਵਾੜਤੀ JCB, ਟੋਆ ਪੱਟ ਕੇ ਕੱਢੇ ਚੋਰੀ ਟਰਾਲੀਆਂ ਦੇ ਵਿੱਡ
ਪੁਲਸ ਦੇ ਸਾਹਮਣੇ ਹੀ ਸਰਦਾਰ ਜੀ ਨੇ ਲਿਆਂਦੀ ਹਨ੍ਹੇਰੀ, ਕਹਿੰਦੇ ਪੁਲਸ ਬੂਟ ਸਾਂਭਣ ਨੂੰ ਰੱਖੀ ਆ?
ਕੋਰਟ ਕੇਸ ਜਿੱਤੀ ਸੀ ਪਤਨੀ, ਖਰਚਾ ਦੇਣ ਦੇ ਮਾਰੇ ਨੇ ਪਤਨੀ, ਸੱਸ ‘ਚੋਂ AK-47 ਨਾਲ ਕੱਢੇ ਫਾਇਰ! ਵੱਡੇ ਖੁਲਾਸੇ
ਸਰਕਾਰ ਨੇ ਖੰਡੇ ਦੀ ਥਾਂ ਡੰਡਾ, ਅੰਮ੍ਰਿਤ ਛਕਾਉਣ ਵੇਲੇ ਪੈਰਾਂ ‘ਚ ਦਿਖਾਈ ਜੁੱਤੀ! ਜਥੇਦਾਰ ਗੜਗੱਜ ਦਾ ਚੜ੍ਹਿਆ ਪਾਰਾ
ਕੰਧ ਟੱਪ ਵੜਿਆ ਪੇਕੇ ਘਰ, AK-47 ਨਾਲ ਮਾਰੀ ਪਤਨੀ ਤੇ ਸੱਸ, ਜਦੋਂ ਪੁਲਿਸ ਨੇ ਪਾਇਆ ਘੇਰਾ, ਵੇਖੋ ਕੀ ਬਣਿਆ ਮਾਹੌਲ
ਨਗਰ ਕੌਂਸਲ EO ਦਫ਼ਤਰ ਦੀ ਤਲਾਸ਼ੀ ਲੈਣ ਪੁੱਜ ਗਏ ਕਿਸਾਨਕਹਿੰਦੇ ਸਮਾਨ ਦੀ ਭਰਪਾਈ ਕਰਕੇ ਹਟਾਂਗੇ,
ਕਿਸਾਨਾਂ ਦੇ ਵਕੀਲ ਨੂੰ ਵਿਰੋਧੀ ਧੜੇ ਨੇ ਕੋਰਟ ‘ਚ ਦਿੱਤੀ ਸਿੱਧੀ ਧਮਕੀ, ਟਰੈਕਟਰ ਲੈ ਕੇ ਵਕੀਲ ਘਰ ਬਾਹਰ ਖੜ੍ਹਗੇ ਕਿਸਾਨ
ਜੇ ਤੁਸੀਂ ਨਹੀਂ ਕੁੱਝ ਕਰਨਾ, ਪਿ+ਸਤੌਲ ਫੜਾਓ ਮੈਨੂੰ, ਕਾਤਲਾਂ ਦੇ ਆਪੇ ਗੋ+ਲੀ ਮਾਰੂ
ਪਰਚਾ ਹੋਣ ‘ਤੇ ਵੀ ਸ਼ਰੇਆਮ ਘੁੰਮਦਾ ਰਿਹਾ ਰਾਜਾ ਵੜਿੰਗ, ਕਿਉਂ ਨੀਂ ਗ੍ਰਿਫ਼ਤਾਰ ਕੀਤਾ? ਬਸਪਾ ਵਰਕਰ ਹੋਏ ਗਰਮ