Nishan Singh Australia
Nishan Singh is a Gursikh Traveller, who likes sharing Gurbani & Sikh History through his videos of Historical Gurdwaras and Buildings.
ਨੌਵੇਂ ਪਾ: ਜੀ ਦਾ ਬਹੁਤ ਸੋਹਣਾ ਕਾਂਸੇ ਦਾ ਛੰਨਾ ~ ਗੁਰੂ ਜੀ ਨੇ ਤੀਰ ਚਲਾਇਆ ਤੇ ਕਿਹਾ ਉਥੇ ਖੂਹ ਪੁੱਟੋ ~ Mansa 01
ਨੌਵੇਂ ਪਾਤਸ਼ਾਹ ਤੇ ਬਾਬਾ ਅੜਕ ਦੇਵ ਜੀ ਦਾ ਮਿਲਾਪ~ ਲਹਿਲ ਕਲਾਂ ਤੇ ਗੁਰਨੇ ਕਲਾਂ ਦੇ ਅਸਥਾਨ~ Sangrur ਜਿਲ੍ਹਾ ਸਮਾਪਤ 22
ਅਕਾਲੀ ਫੂਲਾ ਸਿੰਘ ਜੀ ਦੇ ਨਾਮ ਤੇ 3 ਕਿੱਲੇ ਜਮੀਨ~ ਜਨਮ ਅਸਥਾਨ ~ ਅਸਲੀ ਘਰ ~ ਖੂਹ ਤੇ ਪੁਰਾਤਨ ਬੋਹੜ~ Sangrur 21
ਪੰਜਾਬ ਦਾ ਸਭ ਤੋਂ ਸਾਫ ਪਿੰਡ~ ਮੂਨਕ~ ਸਾਰੇ ਕਿਲ੍ਹੇ ਏਦਾਂ ਸੰਭਾਲੇ ਜਾਣ~ ਔਘੜ ਨਾਥ ਗੁਰੂ ਜੀ ਦੀ ਸਰਨੀ ਪਿਆ~ Sangrur 20
ਗੁਰੂ ਜੀ ਨੇ ਭਾਈ ਮੁਗਲੂ ਜੀ ਨੂੰ ਅੰਤਿਮ ਸਮੇਂ ਦਰਸ਼ਨ ਦਿੱਤੇ~ਪਿੰਡ ਵਾਲਿਆਂ ਗੁਰੂ ਜੀ ਦੀ ਸੇਵਾ ਨਹੀਂ ਕੀਤੀ~Sangrur 19
Sunam ਦੇ ਖੰਡਰ ਕਿਲ੍ਹੇ ਵਿੱਚ ਵੜ ਗਏ~ ਸਿੰਘ ਨੇ ਰਾਣੀ ਦੇ ਸਿਰ ਵਿੱਚ ਦਾਲ ਪਾ ਦਿੱਤੀ~ ਸਃ ਆਲਾ ਸਿੰਘ ਕੈਦ~ Sangrur 18
ਮਾਈਕਲ ਉਡਵਾਇਰ ਤੋਂ 21 ਸਾਲ ਬਾਅਦ ਬਦਲਾ ਲੈਣ ਵਾਲੇ ਸਃ ਊਧਮ ਸਿੰਘ ਦਾ ਸੁਨਾਮ ਵਿੱਚ ਅਸਲੀ ਘਰ ~ Sunam ~ Sangrur 17
ਤੁਹਾਡੇ ਘਰ ਚਿੱਟੀ ਬੋਦੀ ਵਾਲਾ ਪੁੱਤਰ ਹੋਵੇਗਾ~ ਇੱਕ ਮੰਗਣ ਤੇ ਸੱਤ ਮਿਲਣੇ~ Bhai Mool Chand Ji Sunam~ Sangrur 16
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਨਾਮ ਵਿੱਚ ਅਸਥਾਨ~ ਨਦੀ ਕੋਲ ਇਸ ਦਰਖ਼ਤ ਹੇਠ ਬੈਠੇ ~ Sunam ~ Sangrur 15
ਵਰ ਸਦਕਾ ਇਸ ਪਰਿਵਾਰ ਦੇ 7 ਹਲ ਇਕੱਠੇ ਚਲਦੇ ਸਨ~ ਸਭ ਤੋਂ ਵੱਧ ਪੜੇ ਲਿਖੇ ਮਹਾਂਪੁਰਸ਼~ ਸੰਤ ਤੇਜਾ ਸਿੰਘ ਜੀ~ Sangrur 14
Mr Beaty ਤੇ ਪਰਤਾਪੀ ਦਾ ਸੋਧਾ ~ ਘੋੜੀ ਨੇ ਵਛੇਰਾ ਦਿੱਤਾ ~ ਸਰੋਵਰ ਵਿੱਚੋਂ ਥੜਾ ਨਿਕਲਿਆ~ Shahpur kalan Sangrur 13
ਰੋਟੀ ਗੁੜ ਤਾਂ ਛਕਾਂਗੇ ~ ਜੇ ਤੂੰ ਤਮਾਕੂ ਨਹੀਂ ਖਾਵੇਂਗਾ ~ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ Kamalpur ~ Sangrur 12
20 ਕਿੱਲੇ ਗੁਰਦੁਆਰਾ ਸਾਹਿਬ ਦੇ ਨਾਮ ਕਰ ਦਿੱਤੇ~ 101 ਸਾਲ ਦੇ ਬਜ਼ੁਰਗ ਨਾਲ ਮੇਲੇ~ ਆਹ ਵੇਲ ਦਾ ਸਾਗ ਬਣਦਾ~ Sangrur 11
ਨਾਨਕਿਆਣਾ ਸਾਹਿਬ~ ਕਲਯੁੱਗ ਨਾਲ ਗੱਲਬਾਤ~ ਕਰੀਰ ਛੱਤ ਪਾੜ ਕੇ ਬਾਹਰ ਆ ਗਿਆ~ ਦਸਵੇਂ ਪਾਤਸ਼ਾਹ ਜੀ ਦਾ ਗੁਰਜ਼~ Sangrur 10
ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀਆਂ ਅਸਥੀਆਂ ਏਥੇ ਹਨ~ ਭਾਈ ਜੋਧ ਸਿੰਘ ਅਸਥੀਆਂ ਲੈ ਕੇ ਆਏ ? Alo Arkh~ Sangrur 9
ਗੁਰਦੁਆਰਾ ਸਾਹਿਬ ਏਦਾਂ ਦਾ ਹੋਣਾ ਚਾਹੀਦਾ~ ਜੋਤੀਸਰ ਸਾਹਿਬ~ ਮੁੱਖ ਮੋੜਨ ਵਾਲੇ ਡੁੱਬ ਗਏ~ ਸੇਵਾ ਵਾਲੇ ਤਰ ਗਏ Sangrur 8
ਭਵਾਨੀਗੜ੍ਹ ਦਾ ਕਿਲ਼੍ਹਾ ਬਿਲਕੁਲ ਖਤਮ ਹੋ ਗਿਆ ~ ਦੀਵਾਨ ਟੋਡਰ ਮੱਲ ਜੀ ਦਾ ਪਿੰਡ - ਕਾਕੜਾ ~ Sangrur 07
ਗੁਰੂ ਜੀ ਨੂੰ ਸ਼ੀਸ਼ਿਆਂ 'ਚ ਕੈਦ ਕਰਨਾ, ਗੁਨਾਹ ਹੈ ~ ਚਾਰ ਪਾਤਸ਼ਾਹੀਆਂ ਦੀ ਚਰਨ ਛੋਹ - Akoi Sahib ~ Sangrur 06
ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ - ਕਾਂਝਲਾ~ ਕੋਹੜੀਆਂ ਤੋਂ ਕੁਝ ਨਹੀਂ ਸਰਨਾ! ਲੜਕੀ ਤੋਂ ਲੜਕਾ ਬਣਾ ਦਿੱਤਾ? Sangrur 05
ਇਸ ਪਿੰਡ ਵਿੱਚ ਧੀਆਂ ਜਿਆਦਾ ਹੁੰਦੀਆਂ ~ ਜਵਾਈ ਆ ਕੇ ਵਸਦੇ ਹਨ~ ਗੁਰੂ ਜੀ ਨੂੰ ਪਿੰਡ ਤੋਂ ਬਾਹਰ ਭੇਜ ਦਿੱਤਾ~ Sangrur 4
ਗੁਰੂ ਜੀ ਰਾਤੋ-ਰਾਤ ਭਾਈ ਨਗਾਹੀਆ ਨੂੰ ਮਿਲਣ ਆਏ~ ਸਿੱਖਾ, ਤੂੰ ਆਪਣਾ ਪਿੰਡ ਤੇ ਨਾਨਕੇ ਵੀ ਤਾਰ ਲਏ~ Mullowal Sangrur 3
ਮਿੱਟੀ ਕੱਢਦੇ ਸਿੱਖ ਨੇ ਗੁਰੂ ਜੀ ਨੂੰ ਦੁੱਧ ਪਿਆਇਆ ~ ਗੁਰੂ ਸਾਹਿਬ ਦੀ ਖੁਸ਼ੀ ਨਾਲ ਖੂਹ ਵਿੱਚ ਜਲ਼ ਆ ਗਿਆ~ Sangrur 02
ਪਹਾੜੀ ਰਾਜੇ ਨੇ ਸਤਲੁਜ ਦਰਿਆ ਦਾ ਵਹਾ ਬਦਲ ਦਿੱਤਾ~ ਬਾਬੂ ਤੇਜਾ ਸਿੰਘ ਭਸੌੜੀਆ ਨੂੰ ਪੰਥ ਵਿੱਚੋਂ ਛੇਕ ਦਿੱਤਾ~Sangrur 01
ਜਵੰਦੇ ਅਕਲ ਦੇ ਅੰਧੇ~ ਏਨਾਂ ਦਾ ਬਾਈਆ ਤੇਈਆ~ ਹੋਸੀ ਥੇਈਆ ਥੇਈਆ~ ਮੁਆਫੀ ਮੰਗੀ~ ਏਥੇ ਪੌਣੇ~ ਬਾਹਰ ਚੌਣੇ Barnala 11
ਬਾਬਾ ਆਲਾ ਸਿੰਘ ਜੀ ਨੇ ਅੰਮ੍ਰਿਤ ਛਕਿਆ ~ ਪ੍ਰਸਿੱਧ ਅਸਥਾਨ ਬਾਬਾ ਗਾਂਧਾ ਸਿੰਘ ਤੇ ਬੀਬੀ ਪ੍ਰਧਾਨ ਕੌਰ ~ Barnala 10
ਬਰਨਾਲੇ ਦੀ ਸ਼ਾਨ ਸੀ ~ ਬਾਬਾ ਆਲਾ ਸਿੰਘ ਦਾ ਕਿਲ੍ਹਾ ~ ਕਦੇ ਮਹਾਨ ਸਿੱਖ ਜਰਨੈਲ ਇੱਥੇ ਆਉਂਦੇ ਸਨ ~ Barnala 09
ਪਿੰਡ ਦੇ ਲੋਕਾਂ ਗੁਰੂ ਜੀ ਨਾਲ ਮਖੌਲ ਕੀਤਾ ~ ਮਾਈ ਫੱਤੋ ਨੂੰ ਘੜੇ ਵਿੱਚ ਪਾ ਕੇ ਦੱਬ ਦਿੱਤਾ ਸੀ ~ Pandher~ Barnala 08
ਗੁਰੂ ਜੀ ਦਾ ਘੋੜਾ ਤਮਾਕੂ ਦਾ ਖੇਤ ਵੇਖ ਕੇ ਰੁਕ ਗਿਆ Arisar Sahib ~ ਤਪਾਲੀ ਦੇ ਰੋਗੀ ਠੀਕ ~ Handiaya ~ Barnala 07
ਪਹਿਲਾ ਪ੍ਰਕਾਸ਼ ~ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ~ Abbotsford ~ Canada
ਨਿਸ਼ਾਨ ਸਾਹਿਬ ਦਾ ਨਵਾਂ ਤਰੀਕਾ~ ਰੋਕਣ ਦੀ ਲੋੜ~ ਬਾਬਾ ਗੁਰਦਿੱਤਾ ਜੀ ਦਾ ਅਸਥਾਨ~ ਛੇਵੇਂ ਪਾਤਸ਼ਾਹ ਵੀ ਆਏ~ Barnala 06