Puadh TV Punjab ਪੁਆਧ ਟੀਵੀ ਪੰਜਾਬ

Facebook Page
https://www.facebook.com/PuadhTvPunjab/



ਪੁਆਧ ਭਾਰਤ ਦੇ ਉੱਤਰ-ਪੱਛਮ ਪੰਜਾਬ ਅਤੇ ਹਰਿਆਣਾ ਰਾਜ ਦੇ ਇੱਕ ਖੇਤਰ ਨੂੰ ਕਹਿੰਦੇ ਹਨ।
ਇਹ ਆਮ ਤੌਰ 'ਤੇ ਸਤਲੁਜ ਅਤੇ ਘੱਗਰ ਦਰਿਆ ਦੇ ਵਿਚਕਾਰ ਅਤੇ ਦੱਖਣ, ਦੱਖਣ-ਪੂਰਬ ਅਤੇ ਰੂਪਨਗਰ ਜ਼ਿਲ੍ਹੇ ਦੇ ਪੂਰਬ, ਅੰਬਾਲੇ ਜ਼ਿਲ੍ਹੇ (ਹਰਿਆਣਾ) ਦੇ ਨਾਲ ਲਗਦਾ ਹੈ।
ਪੰਜਾਬੀ ਭਾਸ਼ਾ ਦੀਆਂ ਉਪ-ਬੋਲੀਆਂ ਚੋਂ ਪੁਆਧੀ ਵੀ ਇਕ ਹੈ। ਪੁਆਧ, ਰੂਪਨਗਰ ਜ਼ਿਲ੍ਹੇ ਦਾ ਹਿੱਸਾ,ਜੋ ਕਿ ਸਤਲੁਜ ਤੋਂ ਪਰ੍ਹੇ ਘੱਗਰ ਨਦੀ ਤੋਂ ਹਿਮਾਚਲ ਪ੍ਰਦੇਸ਼ ਦੇ ਪੂਰਬ ਕਾਲਾ ਅੰਬ, ਜੋ ਕਿ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਰਾਜ ਨੂੰ ਵੱਖ ਕਰਦਾ ਹੈ, ਤੱਕ ਫੈਲਿਆ ਹੋਇਆ ਹੈ।