ਪ੍ਰਭ ਉਸਤਤ ਕੀਰਤਨੀ ਜਥਾ ਨਵੀਂ ਦਿੱਲੀ ( Prabh Ustat Kir.
Welcome to My Channel 📢 sabad kirtan gurbani Vichar 🙏 sarbat Da bhala karna te magna 🤝support krna#sewa bhaw to Krna kisi swarth to reht🤱 #vlogs🗣️
Live highlight
December 16, 2025
ਹਫਤਾਵਾਰੀ ਕੀਰਤਨ ਦਰਬਾਰ ਵਿੱਚ ਹਾਜਰੀ ਭਰਦੇ ਹੋਏ #ਵਾਹਿਗੁਰੂ ਜੀ ਦਾ ਸ਼ੁਕਰਾਨਾਂ 🙏❤️ support channel 🙏
December 10, 2025
ਹਫਤਾਵਾਰੀ ਕੀਰਤਨ ਦਰਬਾਰ ਵਿੱਚ ਹਾਜਰੀ ਭਰੀ ਤੇ ਸਬਦ ਕੀਰਤਨ ਕਰਨ ਦਾ ਮੌਕਾ ਮਿਲਿਆ ਸ਼ੁਕਰਾਨਾਂ ਵਾਹਿਗੂਰੂ ਜੀ 🙏🌹❤️🙏
ਕਲਿ ਤਾਰਣ ਗੁਰੁ ਨਾਨਕ ਆਇਆ ਸੁਣੀ ਪੁਕਾਰਿ ਦਾਤਾਰ ਪ੍ਰਭ ਗੁਰੁ ਨਾਨਕ ਜਗ ਮਾਹਿ ਪਠਾਇਆ ਹਫਤਾਵਾਰੀ ਕੀਰਤਨ ਕਰਦੇ ਹੋਏ
ਸਹਿਜ ਪਾਠ ਕਰਦੇ ਹੋਏ ( ਸੁਖਮਨੀ ਸਾਹਿਬ ਪਾਠ )🙏
ਸਲੋਕ ਮਹਲਾ ੯ ਪੜ੍ਹੇ ਗਏ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹਾਦਤ ਨੂੰ ਸਮਰਪਿਤ ਸਮਾਗਮ 🙏❤️🙏
ਜਦੋ ਪੂਰਾ ਗੁਰੂ ਮਿਲ ਜਾਂਦਾ ਹੈ ਤਾਂ ਕੋਈ ਤਕਲੀਫ਼ ਨਹੀਂ ਆਉਂਦੀ
ਸੰਗਰਾਂਦ ਤੇ ਸ਼ਬਦ ਕੀਰਤਨ ਕਰਦੇ ਹੋਏ ਸ਼ੁਕਰਾਨਾਂ ਜੀ ਸਾਡੇ channel ਨੂੰ support Kr ਦੇਣਾ ਜੀ ਬਹੂਤ ਮੇਹਨਤ krde ਹਾ
September 14, 2025
September 11, 2025
ਹਫਤਾਵਾਰੀ ਕੀਰਤਨ ਦਰਬਾਰ ਵਿੱਚ ਹਾਜਰੀ ਭਰਦੇ ਹੋਏ ☝️ ਵਾਹਿਗੁਰੂ ਜੀ ਦੀ ਮੇਹਰ ਸਦਕਾ #ਸ਼ੁਕਰਾਨਾ ਕਰਦੀ ਹਾਂ #🤲
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਸਬਦ ਕੀਰਤਨ 🧕ਦੀ ਹਾਜਰੀ ਭਰਦੇ ਹੋਏ
ਪ੍ਰਭ ਜੀਉ ਖਸਮਾਨਾ ਕਰਿ ਪਿਆਰੇ #ਬੁਰੇ ਭਲੇ ਹਮ ਥਾਰੇ#ਵਾਹਿਗੁਰੂ ਸਿਮਰਨ #ਸਬਦ #ਗੁਰਦੁਆਰਾ #🙏❤️🙏
ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਤੇ #ਸਬਦ ਕੀਰਤਨ #ਲੱਖ ਖੁਸ਼ੀਆ ਪਾਤਿਸਾਹੀਆ ਜੇ ਸਤਿਗੁਰੁ..
ਮਿਹਰਵਾਨ ਸਾਹਿਬੁ ਮਿਹਰਵਾਨ ਸਾਹਿਬੁ ਮੇਰਾ ਮਿਹਰਵਾਨ , ਜੀਅ ਸਗਲ ਕਉ ਦੇਹਿ ਦਾਨੁ 🙏 ਸਾਡੇ ਤੇ ਅਪਨੀ ਮੇਹਰ ਦੀ ਦ੍ਰਿਸ਼ਟੀ🙏
ਤਿੰਨ ਧੰਨ ਜਣੇਦੀ ਮਾਉ ਆਏ ਸਫਲੁ ਸੇ ਵਿਸਰਿਆ ਜਿਨ ਨਾਮੁ ਤੇ ਭੁਇ ਭਾਰੁ ਥੀਏ (ਰਹਾਉ)🙏❤️
ਅੱਜ ਦੀ ਤਾਜ਼ਾ update #ਸਬਦ ਮੇਰੇ ਰਾਮ ਰਾਏ #ਤੂੰ ਸੰਤਾ ਕਾ ਸੰਤ ਤੇਰੇ 🙏❤️
ਹੇ ਵਾਹਿਗੁਰੂ ਮੇਰੇ ਤੋਂ ਓਹੀ ਕੰਮ ਕਰਵਾਉਣਾ ਜੋ ਅੱਛਾ ਹੋਏ ਮੇਰਾ ਮਾ ਬਾਪ ਆਪ ਹੀ ਓਂ #ਮੇਰਾ ਮਾਤ ਪਿਤਾ ਹਰਿ ਰਾਇਆ #ਕਰ...
ਮੀਰੀ ਪੀਰੀ ਦੇ ਮਾਲਕ #ਸਾਹਿਬ ਸ੍ਰੀ ਹਰਗੋਬਿੰਦ ਸਿੰਘ ਜੀ# ਦੇ ਪ੍ਰਕਾਸ਼ ਪੂਰਵ ਤੇ ਕੀਰਤਨ ਦਰਬਾਰ # ਦੀਨ ਦੁਨੀ ਦਾ ਪਾਤਸ਼ਾਹਾ
Guys aajo #Madangir diya Sangta da ekta #sewa kardia # like, comment, share, subscriber jrur kro ji
ਗੁਰੂ ਅਮਰਦਾਸ ਜੀ ਦੇ #ਪ੍ਰਕਾਸ਼ ਪੂਰਵ ਤੇ #ਵਾਹਿਗੁਰੂ ਜੀ ਨੇ ਕੀਰਤਨ ਦੀ ਹਾਜ਼ਰੀ ਲਈ #ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ...
ਗੁਰ ਸਾਧੂ ਸੰਗਤਿ ਮਿਲੈ, ਹੀਰੇ ਰਤਨ ਲਭੰਣਿ #ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਖੋਜ, 🙏
ਸ੍ਰੀ ਗੁਰ ਅੰਗਦ ਦੇਵ ਜੀ #ਦੇ ਪ੍ਰਕਾਸ਼ ਪੂਰਬ ਤੇ #ਕੀਰਤਨ ਕਰਦੇ ਹੋਏ #ਵਾਹਿਗੁਰੂ ਜੀ ਅਪਣੀ #ਮੇਹਰ ਬਨਾਈ ਰੱਖਣਾ ਜੀ 🙏🙏
ਗੁਰੂ ਗੁਰੂ ਗੁਰੁ ਕਰਿ ਮਨ ਮੋਰ # ਗੁਰੂ ਬਿਨਾ ਮੈ ਨਾਹੀ ਹੋਰ 🙏🙏
April 3, 2025
Parmatma nu milan di vidhi # asi parmatma nu kis tra pa sakde ha 🙏🙏
Gurduwara Sahib # Madangir # New Delhi