Saharan family Vlog
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ। Han ji mera naam hai lakhbir Kaur family video dekhn lye channel nu subscribe jarur karo ji 🙏🙏
ਨੱਕ ਵਹਿਣਾ ਤੇ ਛਿੱਕਾਂ ਦਾ ਦੇਸੀ ਇਲਾਜ, ਨਾ ਖਰਚਾ ਨਾ ਨੁਕਸਾਨ ਫਾਇਦਾ ਅਨਮੋਲ।#healthtips#healthcare
ਅੱਜ ਕਰ ਦਿੱਤੀ ਮਿਸਤਰੀ ਦੀ ਛੁੱਟੀ।#dailyvlog #vlog #villagelife
ਅੱਜ ਗਏ ਨਵੇਂ bathroom ਲਈ ਟਾਈਲਾਂ ਲੈਣ, ਪਿੰਡਾਂ ਦੀ ਧੁੰਦ ਵਾਲੀ ਸਵੇਰ।#dailyvlog #vlog #villagelife
ਜੋ ਵੀ ਭੈਣ ਭਰਾ ਇਹ ਵਲੋਗ ਦੇਖ ਰਿਹਾ ਪਲੀਜ਼ ਇਹ ਕੰਮ ਜਰੂਰ ਕਰਿਓ।#dailyvlog #vlog
ਵਾਹਿਗੁਰੂ ਜੀ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ ਹੌਲੀ ਹੌਲੀ ਸਭ ਕੁਝ ਕਰ ਲਵਾਂਗੇ, ਆਪਣੀ ਤਾਂ ਔਰਗੈਨਿਕ ਸਬਜੀ ਆ।
ਅੱਜ ਮਿਸਤਰੀ ਤੋਂ ਇਹ ਵਾਲਾ ਕੰਮ ਕਰਵਾ ਕੇ ਤਾਂ ਚੁੱਲੇ ਚੌਂਕੇ ਨੂੰ ਰੂਪ ਚੜ ਗਿਆ।#dailyvlog #villagelife #vlog
ਪੁਰਾਣੇ ਬਜ਼ੁਰਗ ਹੀ ਇਹਨਾਂ ਕੰਮ ਕਰ ਸਕਦੇ ਆ,ਆਪਣੇ ਤੋਂ 60 ਸਾਲ ਦੀ ਉਮਰ ਵਿੱਚ ਇਹਨਾਂ ਕੰਮ ਨਹੀਂ ਹੋਣਾ।#villagelife
ਦੇਖੋ ਜੀ ਆਪਣਾ bathroom ਵਾਲਾ ਕੰਮ ਕਿੱਥੋਂ ਤੱਕ ਪਹੁੰਚਿਆ, ਕੱਲ ਲਓ ਵਲੋਗ ਕਿਉਂ ਨਹੀਂ ਆਇਆ।#dailyvlog #vlog
ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਹੀ ਵੱਢਾਂਗੇ, ਮਸਾਂ ਦਿਨ ਆਇਆ ਅੱਜ।#dailyvlog #villagelife #vlog
ਅੱਜ ਅਸੀਂ ਡੈਡੀ ਦੇ ਨਾਲ ਕਿੱਤਾ prank, 15 ਸਾਲ ਪੁਰਾਣੀ ਚੀਜ਼।#dailyvlog #villagelife #youtube
ਇਹ ਪੰਜੀਰੀ ਹੈ ਚੰਗੀ ਸਿਹਤ ਦਾ ਖਜ਼ਾਨਾ, ਸਰਦੀ ਵਿੱਚ ਜੇ ਇਹ ਨਾ ਖਾਦਾ ਤਾਂ ਕੁਝ ਨਹੀਂ ਖਾਦਾ।#dailyvlog #villagelife
ਠੰਡ ਵਿੱਚ ਮੈਨੂੰ ਇਹ ਹੀ problem ਆਉਂਦੀ ਆ।#dailyvlog #villagelife #vlog
ਸਾਡੇ ਘਰੋਂ ਇਹ ਚੀਜ਼ ਬਹੁਤ ਔਖੀ ਨਿਕਲੀ ਆ, ਦੱਸੋ ਮੇਰਾ ਸੂਟ ਕਿਵੇਂ ਦਾ ਲੱਗ ਰਿਹਾ 🤗🙏।#dailyvlog #villagelife #vlog
ਅੱਜ ਮੈਂ tension free ਹੋ ਗਈ, ਆਪਣੇ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ।#dailyvlog #villagelife #vlog
ਡੈਡੀ ਨੇ ਪਸ਼ੂਆਂ ਨੂੰ ਮੌਜ ਬਣਾ ਦਿੱਤੀ, ਸਾਰੇ ਟੱਬਰ ਨੂੰ ਅੱਜ ਕੰਮ ਦਾ ਪੂਰਾ ਲਾਹਾ ਸੀ।#dailyvlog #vlog #village
ਅੱਜ ਦਾ ਛੋਟਾ ਜਿਹਾ ਬਲੋਗ, ਪਿੰਡਾਂ ਦੇ ਕੰਮ ਕਾਰ।#dailyvlog #villagelife #vlog
ਘਰ ਦੇ ਕੰਮ ਦੇ ਨਾਲ ਨਾਲ ਅੱਜ ਮੈਂ ਸੂਟ ਵੀ ਤਿਆਰ ਕਰ ਲਿਆ, ਸ਼ਾਮ ਦੇ ਕੰਮ ਕਾਰ।#dailyvlog #villagelife
ਅੱਜ ਮੰਮੀ ਨੇ ਮੇਰੇ ਕਰਕੇ ਸਾਗ ਬਣਾਇਆ, ਸੱਸ ਮੇਰੀ ਮਾਂ ਵਰਗੀ 🤗🤗।#dailyvlog #vlog #villagelife
ਪਿਓ ਪੁੱਤ ਦੇਖੋ ਕਿੰਨਾ ਖਰਚਾ ਕਰਕੇ ਆਏ ਆ, ਸਾਨੂੰ ਨੂੰਹ ਸੱਸ ਨੂੰ ਤਾਂ ਰੂੰਗਾ ਹੀ ਮਿਲਿਆ 😄😄।#dailyvlog #vlog
ਅਸੀਂ ਮਿਸਤਰੀ ਕਿਉਂ ਨਹੀਂ ਲਾਇਆ , ਇੱਕਚੀਜ਼ ਹੋਰ ਬਣ ਗਈ 🙏🙏।#dailyvlog #villagelife #vlog
ਅੱਜ ਕੀਤੇ ਤਿੰਨ ਸੂਟ ਕਟਿੰਗ, ਵੀਰੇ ਨੂੰ ਜਨਮਦਿਨ ਦੀਆਂ ਵਧਾਈਆਂ ਜਰੂਰ ਦੇਉ ਜੀ 🙏🎉🎉।#dailyvlog #villagelife
ਤੁਹਾਨੂੰ ਮੇਰੇ ਸੂਟ ਕਿਵੇਂ ਦੇ ਲੱਗੇ।#dailyvlog #villagelife #shopping
ਜਦੋਂ ਕੋਈ ਭੈਣ ਭਰਾ ਮਿਲਦਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਵਾਹਿਗੁਰੂ ਤੇਰਾ ਸ਼ੁਕਰ ਆ ਸਾਨੂੰ ਇੰਨੇ ਜੋਗੇ ਕਰਨ ਲਈ।
ਪੇਕੇ ਪਿੰਡ ਆ ਕੇ ਅਚਾਨਕ ਦਿੱਤਾ surprise 👍🤫।#dailyvlog #vlog
ਅਸੀਂ ਤਾਂ ਇਸ ਵਾਰ ਹੀ ਪਛਤਾਹ ਰਹੇ ਹਾਂ ਹੁਣ ਦੁਬਾਰਾ ਪੰਗਾ ਨਹੀਂ ਲੈਂਦੇ।#dailyvlog #villagelife #vlog
ਇਹਨਾਂ ਨੂੰ ਆਪਣੇ ਨਾਲੋਂ ਵੱਧ ਪਤਾ ਐਵੇਂ ਤਾਂ ਨਹੀਂ ਇਹਨਾਂ ਨੂੰ ਸੱਸ ਕਿਹਾ ਜਾਂਦਾ, ਸਵੇਰ ਦੇ ਕੰਮ ਕਾਰ।#dailyvlog
ਬੱਚੇ ਜੋ ਦੇਖਦੇ ਆ ਉਹੀ ਸਿੱਖਦੇ ਆ, ਦੇਖੋ ਸਾਡੇ ਜਸ਼ਨ ਦੀ ਇਮਾਨਦਾਰੀ।#dailyvlog #villagelife #vlog
ਸੱਸ ਤੇ ਨੂੰਹ ਬਹੁਤ ਸ਼ੌਕੀਨ ਆ 😂😂, ਅੱਜ ਗਏ ਵਿਆਹ ਤੇ ਪਿੰਡ ਵਿੱਚ।#dailyvlog #villagelife #vlog
ਜਸ਼ਨ ਬਠਿੰਡੇ ਜਾ ਕੇ Full enjoy ਕਰਕੇ ਆਇਆ, ਮੇਰਾ ਸੂਟ ਕਿਵੇਂ ਦਾ ਬਣਿਆ ਸਾਰੇ ਦੱਸਿਓ ਜਰੂਰ।#dailyvlog #vlog
ਇਸ ਸੀਜ਼ਨ ਦਾ ਪਹਿਲਾ ਸਾਗ, ਅਸੀਂ ਸਾਗ ਇਸ ਤਰ੍ਹਾਂ ਬਣਾਉਂਦੇ ਹਾਂ।#dailyvlog #vlog #villagelife