Kartar Digital Sewa

ਇਹ ਚੈਨਲ ਸਾਡੇ ਅੰਗਹੀਣ ਭੈਣ ਭਰਾ, ਬਜ਼ੁਰਗ, ਔਰ ਮਾਤਾਵਾਂ ਭੈਣਾਂ ਜਿੰਨਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਹਨ, ਉਹਨਾਂ ਦੀ ਸਹੂਲਤ ਲਈ ਬਣਾਇਆ ਗਿਆ ਹੈ। ਏਥੇ ਆਪ ਜੀ ਨੂੰ ਪੈਨਸ਼ਨਾਂ ਨਾਲ ਸੰਬੰਧਿਤ ਕੋਈ ਵੀ ਅਪਡੇਟ ਜਾਂ ਕੋਈ ਵੀ ਪੰਜਾਬ ਦੀਆਂ ਖ਼ਬਰਾਂ ਅਤੇ ਨੌਕਰੀਆਂ ਨਾਲ ਸੰਬੰਧਿਤ ਜਾਣਕਾਰੀ ਆਪ ਜੀ ਨੂੰ ਮੁੱਹਈਆ ਕਾਰਵਾਈ ਜਾਵੇਗੀ ਸੋ ਆਪ ਜੀ ਇਸ ਚੈਨਲ ਨਾਲ ਜੁੜੋ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੋ ਇਸ ਚੈਨਲ ਨਾਲ ਜੁੜਨ ਲਈ ਧੰਨਵਾਦ ਜੀ।।