ajeebo gareeb duniya
welcome to my channel "Ajeebo Gareeb Duniya" — your trusted source for unbiased, in-depth coverage of national and international events along with weird facts of the world and strange idiologies existing in current world.
Our goal is to help you understand the story behind the headlines — whether it’s Indian politics, world diplomacy, tech impact, or social issues shaping the future. Every video is crafted to inform, educate, and empower viewers with accurate insights and balanced perspectives.
⚠️ COPYRIGHT WARNING⚠️
The Scripts of stories on this channel “Duniya Crime Di” are original content with ownership of my YouTube channel. Copying, re-uploading, or using it without permission on youtube or any other social media platform will result in a Copyright claim , strike or legal Action.
If you really want to make money kindly have skills to generate your own content!
#CurrentAffairs #NewsAnalysis #IndiaNews #WorldNews #Politics #GlobalUpdates
ajeebo gareeb gallan
ਨੰਦ ਸਿੰਘ - ਸੂਰਮਾ ਜਿਹਦੀ ਲਾਸ਼ ਨੂੰ ਪਾਕਿਸਤਾਨੀ ਫੌਜ ਨੇ ਪੂਰੇ ਸ਼ਹਿਰ ਚ' ਘੁੰਮਾਇਆ#amazingfacts #knowledge
ਅਲੀਸ਼ਾ ਚਿਨੌਏ - "ਮੇਡ ਇਨ ਇੰਡੀਆ" ਤੇ "ਕਜਰਾ ਰੇ" ਤੋਂ ਤ੍ਰਾਸਦੀਆ ਤੱਕ ਦੇ ਸਫਰ ਦੀ ਦਾਸਤਾਨ #amazingfacts
ਅਮਰੀਕਾ ਦੇ ਰਾਸ਼ਟਰਪਤੀ ਕੈਨੇਡੀ ਦੇ ਕਤਲ ਦਾ 62 ਸਾਲਾਂ ਤੋਂ ਲੁਕਿਆ ਭੇਤ #donaldtrump
25 ਨਵੰਬਰ - ਅੱਜ ਦੀਆਂ 8 ਵਾਇਰਲ ਖ਼ਬਰਾਂ #breakingnews #news #indianews
ਦੁਨੀਆਂ ਦੇ ਸੱਭ ਤੋਂ ਅਮੀਰ Rockefeller ਪਰਿਵਾਰ ਦਾ ਲੜਕਾ, ਅਮਰੀਕਾ ਦੇ ਉਪ ਰਾਸ਼ਟਰਪਤੀ ਦਾ ਮੁੰਡਾ#amazingfacts
24 ਨਵੰਬਰ-ਅੱਜ ਦੀਆਂ ਵਾਇਰਲ ਖ਼ਬਰਾਂ #news #breakingnews
ਸ਼ੈਤਾਨ ਦੀਆਂ ਆਇਤਾਂ - 37 ਸਾਲ ਤੋਂ ਅਨੇਕਾਂ ਦੇਸ਼ਾਂ ਵਿੱਚ ਬੈਨ, ਕੁਰਾਨ ਸ਼ਰੀਫ਼ ਨਾਲ ਸੰਬੰਧਿਤ ਇੱਕ ਕਿਤਾਬ #books
ਰੂਸ ਅਤੇ ਯੂਕਰੇਨ - 2 ਦੇਸ਼ਾਂ ਦੀ ਸ਼ਰੀਕੇਬਾਜੀ ਦੀ 1500 ਸਾਲ ਪੁਰਾਣੀ ਕਹਾਣੀ #russia #ukraine
(ਮਸ਼ਹੂਰ ਫਿਲਮ ਅਭਿਨੇਤਰੀਆਂ,) ਜੋ ਲੱਖਾਂ ਚਾਹੁਣ ਵਾਲਿਆਂ ਦੇ ਬਾਵਜੂਦ (ਸਾਰੀ ਉਮਰ ਕੱਲੀਆਂ) ਰਹੀਆਂ #actress
ਇਸਤੋਂ ਜਿਆਦਾ ਉਦਾਸ ਕਰਨ ਵਾਲਾ ਵੀਡੀਓ, ਨਹੀਂ ਦੇਖਿਆ ਹੋਣਾ ਤੁਸੀਂ ... ਇੰਟਰਨੇਟ ਤੇ #news #breakingnews
ਸਾਲ 2048 - ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ ਆਪਸ ਵਿੱਚ ਭਿੜਨਗੀਆਂ, ਇੱਕ ਬਿੱਲਕੁਲ ਸੋਚ ਤੋਂ #amazingfacts #russia
19 ਨਵੰਬਰ-ਅੱਜ ਦੀਆਂ ਵਾਇਰਲ ਖ਼ਬਰਾਂ #news #breakingnews
18 ਨਵੰਬਰ-ਅੱਜ ਦੀਆਂ 6 ਵਾਇਰਲ ਖ਼ਬਰਾਂ #breakingnews #news
ਬਿਹਾਰ ਵੋਟਾਂ -RJD ਨੇ ਵੋਟਾਂ ਲਈਆਂ ਸਭ ਤੋਂ ਜ਼ਿਆਦਾ,ਸੀਟਾਂ ਮਿਲੀਆਂ(ਸਿਰਫ਼ 25 )....ਕਿਵੇਂ ?#election #bjp
ਕਹਾਣੀ 1857 ਦੇ ਵਿਦਰੋਹ ਦੇ 6 ਵੱਡੇ ਗ਼ਦਾਰਾਂ ਦੀ....ਇੱਕ ਪੰਜਾਬੀ #amazingfacts #gaddar
ਅੰਬੈਸਡਰ - 40 ਸਾਲ ਭਾਰਤੀ ਸੜਕਾਂ ਤੇ ਰਾਜ ਕਰਨ ਤੋਂ ਗੁੰਮਨਾਮੀ ਦੇ ਸਫ਼ਰ ਤੱਕ #amazingfacts #knowledge
ਬਾਲੀਵੁੱਡ ਦੀਆਂ ਮਸ਼ਹੂਰ ਤਵਾਇਫ਼ਾਂ #bollywood
Legendary ਗੱਡੀ ਜੀਪ ਦੇ ਬਣਨ ਅਤੇ "ਜੀਪ" ਨਾਮ ਦੇ ਪਿੱਛੇ ਦੀ ਕਹਾਣੀ #jeep #jeeplife
ਸੋਨਾ ਅਤੇ UAE ਕਿਵੇਂ ਬਣੇ ਸੁਦਾਨ ਵਿੱਚ ਲੱਖਾਂ ਦੇ ਕਤਲੇਆਮ ਦਾ ਕਾਰਨ#sudan
10 ਨਵੰਬਰ-ਅੱਜ ਦੀਆਂ 9 ਵਾਇਰਲ ਖ਼ਬਰਾਂ #news #breakingnews
ਲਓ ਜੀ... ਚੀਨ ਲੈ ਆਇਆ ਦੁਨੀਆਂ ਦਾ ਸੱਭ ਤੋਂ ਵੱਡਾ Aircraft Carrier#china #amazingfacts
9 ਨਵੰਬਰ-ਅੱਜ ਦੀਆਂ 8 ਵਾਇਰਲ ਖ਼ਬਰਾਂ #news #breaking news#viralnews
8 ਨਵੰਬਰ - ਅੱਜ ਦੀਆਂ 7 ਵਾਇਰਲ ਖ਼ਬਰਾਂ #news #breakingnews
ਯੂਪੀ ਦੇ CM ਯੋਗੀ ਤੇ NSA ਲਾਉਣ ਦੀ ਸਿਫ਼ਾਰਿਸ਼ ਕਰਨ ਵਾਲੇ ਹੁਸ਼ਿਆਰਪੁਰ ਦੇ IPS #ips
ਬ੍ਰਾਜ਼ੀਲ ਦੀ ਇੱਕ ਮਾਡਲ ਨੇ ਕਿਵੇਂ ਪਾਈ ਭਾਰਤ ਵਿੱਚ 22 ਅੱਡ ਅੱਡ ਥਾਵਾਂ ਤੋਂ ਵੋਟ #amazingfacts #rahulgandhi
ਜੋਹਰਾਨ ਮਾਮਦੀਨ ਵਾਲੇ ਵੀਡੀਓ ਵਿੱਚ ਹੋਈ ਇੱਕ ਗਲਤੀ ਦਾ ਮੁਆਫ਼ੀਨਾਮਾ #sorry
ਲੜਕੀਆਂ ਦੇ ਹੋਸਟਲ ਪਿੱਛੇ ਮਿਲੇ ਕੌਂਡੋਮਾਂ ਦੇ ਢੇਰ - ਕੀ ਹੈ ਅਸਲੀ ਕਹਾਣੀ ? #news
ਇੰਦਰਾ ਗਾਂਧੀ ਦੇ ਗਲਾ ਠੀਕ ਕਰਨ ਵਾਲੀ ਗੋਲੀ vicks ਦੇ ਪਿੱਛੇ ਹੱਥ ਧੋ ਕੇ ਪੈਣ ਦੀ ਕਹਾਣੀ #vicks #indragandhi
ਲਓ ਜੀ ਟਰੰਪ ਦੀ ਹਿੱਕ ਤੇ ਦੀਵਾ ਬਾਲ ਕੇ ਪੰਜਾਬੀ ਮਾਂ ਦਾ ਮੁੰਡਾ ਬਣ ਗਿਆ ਨਿਊਯਾਰਕ ਦਾ ਮੇਅਰ#amazingfacts #news
ਰੂਸ ਦੇ ਡਰੋਂ ਭਾਰਤ ਨੇ ਛੱਡਿਆ ਆਪਣਾ ਦੇਸ਼ ਤੋਂ ਬਾਹਰ ਦਾ ARMY BASE #airbase #russia