Punjabi Rustam

Punjabi Rustam ਚੈਨਲ ਇੱਕ knowledge, gyan, motivational ਤੇ ਖੁਸ਼ ਮਿਜ਼ਾਜ਼ ਚੈਨਲ ਹੈ ਆਯੁਰਵੇਦ ਨਾਲ਼ ਰੋਗਾਂ ਨੂੰ ਬੀਨਾ ਦਵਾਈ ਤੋਂ ਘਰੇ ਬੈਠ ਕੇ ਕਿਵੇਂ ਠੀਕ ਕਰ ਸਕਦੇ ਆਂ | 5000 ਸਾਲਾਂ ਤੋਂ ਰੋਗਾਂ ਨੂੰ ਠੀਕ ਕਰਨ ਲਈ ਜਿਹੜੀਆਂ ਵਿਧੀਆਂ ਵਰਤੀਆਂ ਜਾਂਦੀਆਂ ਸਨ ਉਹਨਾਂ ਨੂੰ ਆਵਾਮ ਦੇ ਸਾਹਮਣੇ ਲਿਆਉਣਾ ਤੇ ਆਯੁਰਵੇਦ ਦਾ ਸਹੀ ਇਸਤੇਮਾਲ ਕਰਨ ਦੀ ਜਾਣਕਾਰੀ ਦੇਣਾ ਹੈ,
ਆਯੁਰਵੇਦ ਦਾ ਮਤਲਬ ਦਵਾਈ ਨਹੀਂ ਹੈ ਬਲਕਿ ayu means ਉਮਰ, ਤੇ ved means ਗਿਆਨ, ਕਿਵੇਂ ਅਸੀਂ ਆਯੁਰਵੇਦ, naturopathy, accupressure ਤੇ sujok ਥੈਰੇਪੀ ਦੀ ਮਦਦ ਨਾਲ ਅਸੀਂ ਆਪਣੀ ਜ਼ਿੰਦਗੀ ਤੰਦਰੁਸਤੀ ਨਾਲ ਬਿਤਾ ਸਕਦੇ ਆ ਤੇ ਦੂਜਿਆਂ ਨੂੰ ਵੀ ਜ਼ਿੰਦਗੀ ਜੀਣ ਦਾ ਤਰੀਕਾ ਸਮਝਾ ਸਕਦੇ ਆ, ਮੈ ਕਿਸੇ ਤਰ੍ਹਾਂ ਦੀ ਵੀ ਦਵਾਈ ਦੇਣ ਨੂੰ ਤਰਜੀਹ ਨਹੀਂ ਸਮਝਦਾ, ਕਿਸੇ ਵੀ ਰੋਗ ਦੀ ਸਹੀ ਜਾਣਕਾਰੀ ਹੋਣਾ ਹੀ ਓਹਦਾ ਇਲਾਜ ਸੰਭਵ ਕਰਾਉਂਦਾ ਹੈ, ਇਨਸਾਨ ਦਾ ਖਾਣ ਪੀਣ ਹੀ ਓਹਦੀ ਭਵਿੱਖ ਦੀ ਜ਼ਿੰਦਗੀ ਨਿਰਧਾਰਿਤ ਕਰਦਾ ਹੈ ਤੇ ਮੇਰਾ ਮਕਸਦ ਕਿਸੇ ਵੀ ਤਰੀਕੇ ਨਾਲ ਪੈਸੇ ਕਮਾਉਣ ਨਹੀਂ ਹੈ| ਸੈਰ ਕਰਨ ਲੱਗੇ, ਜ਼ਿਮ ਜਾਣ ਲਗੇ ਖਾਣ ਪੀਣ ਲੱਗੇ ਗ਼ਲਤੀਆਂ ਜਾਂ ਸਾਡੇ ਸਰੀਰ ਵਿੱਚ ਕਿਹੜਾ ਅੰਗ ਚ ਦਰਦ ਹੋਣ ਨਾਲ ਜਾਂ ਖ਼ਰਾਬ ਹੋਣ ਨਾਲ ਓਹਦਾ ਇਲਾਜ ਕਿਹੜੇ ਅੰਗ ਤੋਂ ਕਰਨਾ ਹੈ ਤੇ ਉਹ ਵੀ ਨਾਂ ਮਾਤਰ ਦਵਾਈ ਦਾ ਇਸਤੇਮਾਲ ਕੀਤੇ ਬਗੈਰ, ਇਹੀ ਮੇਰਾ ਮੇਨ ਮੰਤਵ

CONTACT - [email protected]