Anmol hai gur ki bani

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਾਰਿਆਂ ਨੂੰ ਬੇਨਤੀ ਹੈ ਜੋ ਵੀ ਸਾਡੇ ਚੈਨਲ ਤੇ ਹਰ ਰੋਜ਼ ਗੁਰਬਾਣੀ ਸਰਵਣ ਕਰਦੇ ਨੇ ਜਾ ਹਰ ਰੋਜ ਗੁਰਬਾਣੀ ਸਰਵਣ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਸਪੋਰਟ ਜਰੂਰ ਕਰੋ ਜੀ ਆਪ ਜੀ ਦਾ ਨਿਮਾਣਾ ਦਾਸ ਭਾਈ ਬਲਵਿੰਦਰ ਸਿੰਘ ਜੀ ਗੁਰੂ ਕਿਰਪਾ ਕਰੇ ਆਪ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਦੀਆਂ ਮਨੋਕਾਮਨਾਵਾਂ ਅਰਦਾਸਾਂ ਪੂਰੀਆਂ ਹੋਣ ਸਾਨੂੰ ਗੁਰੂ ਜੀ ਕਿਰਪਾ ਕਰਦੇ ਰਹਿਣ ਕਿ ਹਰ ਰੋਜ਼ ਅਸੀਂ ਗੁਰਬਾਣੀ ਆਪ ਜੀ ਰਾਹੀਂ ਸਾਂਝੀ ਕਰਦੇ ਰਹੀਏ ਸਮੂਹ ਵੀਰਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ