ਜੰਕਸ਼ਨ ਖੇਤੀਬਾੜੀ Junction Khetibadi

ਕਿਸਾਨ ਵੀਰੋ ਸਤਿ ਸ੍ਰੀ ਅਕਾਲ।ਇਹ ਖੇਤੀਬਾੜੀ ਨਾਲ ਸਬੰਧਤ ਚੈਨਲ ਹੈ। ਇਥੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਅਤੇ ਕਿਸਾਨਾਂ ਦੇ ਆਪਣੇ ਤਜਰਬਿਆਂ ਦੇ ਆਧਾਰ ਤੇ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਬਹੁਤ ਸਾਰੇ ਆਗਹ ਵਧੂ ਕਿਸਾਨਾਂ ਦੀ ਮਦਦ ਨਾਲ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਕਿਸਾਨ ਵੀਰੋ ਤੁਹਾਡੀ ਕੀਮਤੀ ਰਾਏ ਕੋਈ ਸੁਝਾਅ ਸਾਡੇ ਲਈ ਬਹੁਤ ਕੀਮਤੀ ਹੈ। ਕਿਰਪਾ ਕਰਕੇ ਜਰੂਰ ਕਮੈਂਟਾਂ ਰਾਹੀਂ ਸਾਂਝਾ ਕਰਿਆ ਕਰੋ। ਜੇਕਰ ਚੈਨਲ ਨੂੰ ਸਬਕਰਾਇਬ ਨਹੀਂ ਕੀਤਾ ਤਾਂ ਸਬਸਕਰਾਇਬ ਜਰੂਰ ਕਰ ਲਉ ਜੀ।
agriculture
sustainable agriculture
natural farming
organic farming
vegetable farming
farming tips
farming
farming business
agriculture business
dairy farming
dairy farming tips
dairy farming business .