Agriculture Information Punjabi
To serve the Farmers।।
My Name is Dr Gurminder Singh Brar working as ADO in Department of Agriculture and farmers Welfare punjab
My aim is to guide the Farmers to reduce input cost and to increase their Agricultural income by following the recommended agricultural practices which are given by PAU ludhiana and Deptt • of Agri• and Farmers Welfare Pb• on basis of Research, experience and feedback
Thanks
For any quieries plz email at
[email protected]
ਕਣਕ ਚ ਪਹਿਲਾਂ ਨਦੀਨਨਾਸ਼ਕ ਜਾਂ ਯੂਰੀਆ ਪਹਿਲੇ ਪਾਣੀ ਤੇ ਸਹੀ ਸਮਾਂ
ਕਣਕ ਚ ਯੂਰੀਆ ਕਿੰਨੀ, ਕਦੋਂ ਖਤਮ ਕਰਨੀ ਅਤੇ ਕਿਉਂ ਬਾਰੇ ਪੂਰੀ ਜਾਣਕਾਰੀ | Urea to wheat crop how much when why❓
ਕਣਕ ਚ 60-70% ਕਿਸਾਨ ਵੀਰ ਇਹ ਸਪਰੇਅ ਨਹੀਂ ਕਰਦੇ ਹੋਰ ਕਰਦੇ ਆ,ਝਾੜ ਤੇ ਅਸਰ | Manganese deficiency in wheat crop
ਕਣਕ ਚ ਜਮੀਨ ਦੀ ਕਿਸਮ ਅਤੇ ਹਾਲਤ ਅਨੁਸਾਰ ਪਹਿਲੇ ਪਾਣੀ ਤੇ ਜਰੂਰੀ ਖਾਦਾਂ✅🌾🌾🛑🔥🎊
ਕਣਕ ਚ ਮੈਂਗਨੀਜ ਤੱਤਾਂ ਵਾਲੀ ਅਤੇ ਗੁੱਲੀਡੰਡੇ ਵਾਲੀ ਸਪਰੇਅ ਇਕੱਠੀ ਕਰ ਸਕਦੇ ਬਾਰੇ ❓️ਜਰੂਰੀ ਜਾਣਕਾਰੀ
ਕਣਕ ਚ ਜਿੰਨਾ ਮਰਜੀ ਮਹਿੰਗਾ ਨਦੀਨਨਾਸ਼ਕ ਵਰਤੋ ਪਰ ਜੇਕਰ ਸਮਾਂ ਮਾਤਰਾ ਅਤੇ ਢੰਗ ਸਹੀ ਨਹੀਂ ਤਾਂ ਕੰਮ ਨਹੀਂ ਕਰੇਗਾ💯💯
ਕਣਕ ਦੀ ਬਿਜਾਈ ਤੇ ਗੁੱਲੀਡੰਡੇ ਵਾਲੀ ਸਪਰੇਅ ਤੋਂ 21 ਦਿਨ ਤੇ ਪਾਣੀ ਲਾਉਣਾ ਜਰੂਰੀ ਜਾਂ ਨਹੀਂ🛑, ਜ਼ਰੂਰੀ ਜਾਣਕਾਰੀ
💥, ਜੇ ਕਣਕ ਘੱਟ ਉੱਗੀ ਹੈ ਫਿਰ ਵੀ ਕੁਝ ਉਡੀਕ ਕਰੋ, ਨਹੀਂ ਤਾਂ ਕਣਕ ਦਬੇਗੀ
ਕਣਕ ਚ ਪਹਿਲੇ ਪਾਣੀ ਤੋਂ ਪਹਿਲਾਂ 3 ਜਰੂਰੀ ਕੰਮ🎯🌾🌾
ਕਣਕ ਜੋ ਅਕਤੂਬਰ ਦੇ ਆਖਰੀ ਜਾਂ ਨਵੰਬਰ ਦੇ ਸ਼ੁਰੂ ਚ ਬੀਜੀ, ਬਿਨਾਂ ਜਰੂਰਤ ਕੀਟਨਾਸ਼ਕ ਨਹੀਂ ਪਾਉਣੇ
ਕਣਕ ਤੇ ਫੁਟਾਰੇ ਲਈ ਜਬਰਦਸਤ ਸਪਰੇਅ 👌
ਕਣਕ ਚ ਪਹਿਲੇ ਪਾਣੀ ਤੋਂ ਪਹਿਲਾਂ ਯੂਰੀਆ, ਸਲਫਰ , ਡੀ ਏ ਪੀ, ਪੋਟਾਸ਼ ਬਾਰੇ🔴
ਕਣਕ ਚ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਕਰੋ ਇਸ ਖੁਰਾਕੀ ਤੱਤ ਦੀ ਸਪਰੇਅ,ਕਣਕ ਬਿਲਕੁਲ ਨਹੀਂ ਦਬੇਗੀ | Manganese spray
ਕਣਕ ਦੀਆਂ 15 ਨਵੰਬਰ ਤੋਂ 30 ਨਵੰਬਰ ਤੱਕ ਬਿਜਾਈ ਵਾਲੀਆਂ ਸ਼ਾਨਦਾਰ ਕਿਸਮਾਂ | Wheat varieties 15 to 30 November
ਕਣਕ ਚ ਬਿਜਾਈ ਸਮੇਂ 1 ਵੱਡੀ ਗਲਤੀ ਦਾ ਨੁਕਸਾਨ ਹੋਵੇਗਾ💯💯
ਕਣਕ ਚ ਪਹਿਲੇ 30 ਦਿਨ ਲਈ ਜ਼ਰੂਰੀ ਖਾਦਾਂ, ਸ਼ੁਰੂਆਤ ਚ ਚੰਗੀ ਫ਼ਸਲ, ਚੰਗਾ ਝਾੜ Wheat crop requirements for 30 days
ਕਣਕ ਦੀ ਰਿਕਾਰਡ ਪੈਦਾਵਾਰ ਲਈ ਪਹਿਲੇ ਪਾਣੀ ਤੱਕ ਜਰੂਰੀ ਖਾਦਾਂ Wheat crop fertilizer plan upto first irrigation
ਕਣਕ ਬੀਜ ਦਿੱਤੀ,ਪਰ ਯੂਰੀਆ ਨਹੀਂ ਪਾਈ ਤਾਂ ਨੁਕਸਾਨ ਹੋ ਸਕਦਾ, ਕਿਸਾਨ ਵੀਰ ਧਿਆਨ ਰੱਖਣ
ਕਿਸਾਨ ਵੀਰ ਕਣਕ ਬੀਜਣ ਸਮੇਂ ਖਾਦ ਘੱਟ ਪਾ ਰਹੇ, ਕਣਕ ਨੇ ਪੂਰਾ ਉਬਾਲ ਨਹੀਂ ਲੈਣਾ Fertilizer application at sowing
ਸੁਪਰ ਸੀਡਰ ਨਾਲ 70-80% ਰਕਬੇ ਚ ਕਣਕ ਦੀ ਬਿਜਾਈ ਕਰ ਰਹੇ ਕਿਸਾਨ ਭਰਾ, ਇਹ ਗ਼ਲਤੀ ਨਾ ਹੋਣ Super seeder Wheat sowing
ਕਣਕ ਦੀ ਫਸਲ ਲਈ ਸਲਫਰ ਤੱਤ ਬਹੁਤ ਜਰੂਰੀ, ਜੇ ਘਾਟ ਆਈ ਤਾਂ ਕਣਕ ਦਬੇਗੀ Impotence of Sulphur for Wheat crop
ਕਣਕ ਦੀ ਬਿਜਾਈ ਸਮੇਂ ਇਹ ਗਲਤੀਆਂ ਨਾ ਕਰੋ, ਸਿੱਧਾ ਝਾੜ ਤੇ ਅਸਰ | Wheat crop sowing tips
ਕਣਕ ਨੂੰ ਪੋਟਾਸ਼ ਤੱਤ ਬਿਜਾਈ ਸਮੇਂ ਪਾਉਣਾ ਚਾਹੀਦਾ ਜਾਂ ਬਾਅਦ ਚ ਜਰੂਰਤ⁉️
ਕਣਕ ਦੇ ਬੀਜ ਦੀ ਡੂੰਘਾਈ ਦਾ ਝਾੜ ਤੇ ਅਸਰ ਕਿਵੇਂ❓️Wheat seed sowing depth effect on yield
ਕਣਕ ਦਾ ਝਾੜ ਜੇ ਹਰ ਸਾਲ 20-21 ਕੁਵਿੰਟਲ ਤੋਂ ਨਹੀਂ ਵਧਦਾ ਤਾਂ ਅਪਣਾਉ ਇਹ ਨੁਕਤੇ
ਕਣਕ ਦੇ ਚੰਗੇ ਝਾੜ ਲਈ ਗ੍ਰੇਡ ਕੀਤੇ ਬੀਜ ਦੀ ਸਹੀ ਮਾਤਰਾ ਬਹੁਤ ਜਰੂਰੀ 💯🔴
ਕਣਕ ਦੀ ਸੁਪਰ ਸੀਡਰ ਨਾਲ ਬਿਜਾਈ ਚ 90% ਕਿਸਾਨ ਵੀਰ ਕਰ ਰਹੇ ਗ਼ਲਤੀ, ਧਿਆਨ ਰੱਖੋ
ਕਣਕ ਦੀਆਂ 2 ਕਿਸਮਾਂ PBW 826 ਅਤੇ DBW 327 ਮਿਕਸ ਕਰਕੇ ਜਾਂ ਵੱਖ-ਵੱਖ ਬੀਜਣ ਬਾਰੇ | Mixing PBW 826 and DBW 327
💥ਕਣਕ ਚ ਬੀਜਣ ਵੇਲੇ TSP ਟੀ ਐੱਸ ਪੀ ਖਾਦ ਬਾਰੇ , ਕਿਸਾਨ ਵੀਰ ਏਹ ਗ਼ਲਤੀ ਨਾ ਕਰਨ
ਕਣਕ ਚ ਹੁਣ ਇੱਕ ਸਪਰੇਅ ਤੇ ਗੁੱਲੀਡੰਡੇ ਦੀ ਰੋਕਥਾਮ, ਡਬਲ ਸਪਰੇ ਦੀ ਜਰੂਰਤ ਨਹੀਂ 💯💯