Punjabi Whiteboard

ਪੰਜਾਬੀ ਵਾਈਟਬੋਰਡ ਚੈਨਲ ਤੇ ਤੁਹਾਡਾ ਸਵਾਗਤ ਹੈ | ਇਹ ਚੈਨਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ | ਇਥੇ ਆਪ ਜੀ ਨੂੰ ਅੱਖਰ ਗਿਆਨ, ਮਾਤਰਾ ਗਿਆਨ, ਲਗਾਂ ਅੱਖਰ, ਦੁੱਤ ਅੱਖਰ ਬਾਰੇ ਵੀਡੀਓ ਮਿਲਣਗੇ | ਇਸ ਤੋਂ ਇਲਾਵਾ ਹਰਿਆਣਾ ਐਜੂਕੇਸ਼ਨ ਬੋਰਡ , ਪੰਜਾਬ ਸਿੱਖਿਆ ਬੋਰਡ , CBSE, ICSE ਤੇ ਹੋਰ ਰਾਜਾਂ ਦੇ ਪੰਜਾਬੀ ਭਾਸ਼ਾ ਦੇ ਵੀਡੀਓ ਵੀ ਮਿਲਣਗੇ | ਮੋਬਾਇਲ ਕੰਪਿਊਟਰ ਤੇ ਪੰਜਾਬੀ ਲਿਖਣਾ , ਬੋਲ ਕੇ ਪੰਜਾਬੀ ਟਾਈਪ ਕਰਨਾ , ਪ੍ਰਿੰਟ ਕਰਨਾ , MS Office ਦੇ trick ਬਾਰੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ |

ਚੈਨਲ ਤੇ ਆਪ ਜੀ ਦੇ ਸੁਝਾਅ ਦਾ ਤਹੇ-ਦਿਲ ਤੋਂ ਸਵਾਗਤ ਹੈ | ਚੈਨਲ ਨੂੰ ਸਬਸਕਰਾਈਬ ਕਰੋ, ਵੀਡੀਓ ਨੂੰ LIKE ਤੇ SHARE ਕਰੋ | ਆਪਨੇ ਸਾਥੀਆਂ , ਅਧਿਆਪਕ ਸਾਥੀਆਂ ਤੇ ਬੱਚਿਆਂ ਨਾਲ ਚੈਨਲ ਤੇ ਵੀਡੀਓ ਨੂੰ SHARE ਕਰੋ | ਧੰਨਵਾਦ ਜੀ |