The Unmute TV

ਪੱਤਰਕਾਰੀ ਦੇ ਲਿਬਾਸ ’ਚ ਧੰਦਾ ਕਰਨਾ ਸਾਡਾ ਮਕਸਦ ਨਹੀਂ, ਪੱਤਰਕਾਰੀ ਸਾਡੇ ਪੇਸ਼ੇ ਤੋਂ ਵਧਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। ਵਿਊਜ਼ ਅਤੇ ਲਾਈਕਸ ਦੀ ਦੌੜ ਤੋਂ ਦੂਰ ਅਸੀਂ ਸੱਚ ਸਾਹਮਣੇ ਲਿਆਉਣ ਨੂੰ ਅਹਿਮੀਅਤ ਦੇਵਾਂਗੇ। ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣੇਗਾ ‘ਦ ਅਨਮਿਊਟ’ (The Unmute) ਅਤੇ ਅਸੀਂ ਹਮੇਸ਼ਾ ਨਿਰਪੱਖਤਾ ਤੇ ਨਿਡਰਤਾ ਨਾਲ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ।