kala kukkar

🙏🙏ਸਤਿ ਸ੍ਰੀ ਅਕਾਲ ਜੀ ਮੈਂ ਕਾਲਾ ਘੁੱਕਰ ਕਿਸਨਗੜ ਮੈਂ ਤੁਹਾਨੂੰ ਇੰਡੀਆ ਦੇ ਉਹਨਾ ਸੁਪਰ ਸਟਾਰ ਖਿਡਾਰੀਆ ਨਾਲ ਮਿਲਾਮਾ ਗਾ ਜਿਹਨਾ ਦਾ ਨਾਮ ਬਹੁਤ ਵੱਡੈ ਤੇ ਤਜੱਰਬਾ ਬਹੁਤ ਵੱਡੈ ਪਰ ਉਹ ਅੱਜ ਤੱਕ ਦੁਨਿਆ ਦੇ ਸਾਹਮਣੇ ਨਹੀ ਆਏ ਸੋ ਕੋਸਿਸ ਕਰਾ ਗੇ ਉਹਨਾ ਨੂੰ ਤੁਹਾਡੇ ਸਾਹਮਣੇ ਲਿਆਉਣ ਦੀ ਤੇ ਗੱਲ ਕਰਾ ਗੇ ਉਹਨਾ ਨਾਲ ਕਬੂਤਰਬਾਜੀ ਬਾਰੇ ਤੇ ਸਿੱਖਾਗੇ ਉਹਨਾ ਤੋ ਕਾਮਯਾਬ ਹੋਣ ਦੇ ਤਰੀਕੇ ਤੇ ਸਿੱਖਾਗੇ ਸਾਭ ਸੰਭਾਲ ਦੇ ਢੰਗ ਤੇ ਬਿਮਾਰੀਆ ਦੀ ਰੋਕਥਾਮ ਜੇਕਰ ਸਾਡੀ ਵਿਡੀਓ ਵਿੱਚ ਸੋਡੇ ਕੰਮ ਦੀ ਇੱਕ ਵੀ ਗੱਲ ਲੱਗਦੀ ਐ ਤਾ ਕੂਮੈਨਟ ਕਰਕੇ ਜਰੂਰ ਦੱਸੋ ਜੀ ਸੋ ਸਾਡੀ ਵਿਡੀਉ ਵਿੱਚ ਕਬੂਤਰਬਾਜੀ ਨੂੰ ਉਪਰ ਚੱਕਣ ਲਈ ਨਵੀਆ ਗੱਲਾ ਤੇ ਨਵੇ ਸਵਾਲ ਹੋਣਗੇ
ਕਬੂਤਰਬਾਜੀ ਲਾਈਵ ਕਰਾਉਣ ਲਈ ਤੇ ਐਟਰਵਿਊ ਕਰਾਉਣ ਲਈ ਸਪੰਰਕ ਕਰੋ ਜੀ- ਕਾਲਾ ਘੁੱਕਰ 9700076501