Nitnem Sahib TV

🙏WaheGuru Ji ka Khalsa 🙏
🙏WaheGuru Ji ki Fateh 🙏❤️

🙏ਵਾਹਿਗੁਰੂ ਜੀ ਕਾ ਖਾਲਸਾ🙏
🙏ਵਾਹਿਗੁਰੂ ਜੀ ਕੀ ਫਤਿਹ🙏❤️💐

ਨਿਤਨੇਮ ਸਾਹਿਬ ਟੀਵੀ
Nitnem Sahib ਟੀਵੀ

ਸਾਡੇ ਨਿਮਾਣੇ ਚੈਨਲ ਨਾਲ ਜੁੜਨ ਲਈ ਧੰਨਵਾਦ ਜੀ 🙏❤️💐
ਸਾਡੇ ਇਸ ਨਿਮਾਣੇ ਚੈਨਲ ਦਾ ਉਦੇਸ਼ ਸਿਰਫ ਪਰਮਾਤਮਾ ਦੀ ਵਡਿਆਈ ਕਰਨਾ ਤੇ ਉਸ ਦੀ ਉਸਤਤ ਮਹਿਮਾ ਗਾਉਣਾ ਹੈ?
ਸਾਡੇ ਦੁਆਰਾ ਗੁਰੂ ਸਾਹਿਬਾਨਾਂ ਦੀ ਉਚਾਰੀ ਹੋਈ ਬਾਣੀ ਪੜਦਿਆਂ ਗਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹੋਣਗੀਆਂ ਅਸੀਂ ਭੁੱਲਣਹਾਰ ਹਾਂ ( ਜਿਵੇਂ ਕਿ <> ਭੁੱਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ ) ਗੁਰੂ ਸਾਹਿਬਾਨ ਤੇ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ 🙏

ਸਾਡੇ ਵੱਲੋਂ ਹਮੇਸ਼ਾ ਉਪਰਾਲਾ ਰਹੇਗਾ ਕਿ ਸ਼ੁੱਧ ਬਾਣੀ ਗਾਈ ਜਾਏ

ਸਾਡੇ ਇਸ ਨਿਮਾਣੇ ਚੈਨਲ ਤੇ ਰੋਜ਼ਾਨਾ ਨਿਤਨੇਮ ਦਾ ਪਾਠ ਅਪਲੋਡ ਕੀਤਾ ਜਾਵੇਗਾ
ਇਸ ਗੁਰਬਾਣੀ ਚੈਨਲ ਨੂੰ ਅੱਗੇ ਵਧਾਉਣ ਵਿੱਚ ਸਾਥ ਦੇਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏