Andar Di Gall 220M

Gurbani Shabad
Gurbani Katha
Gurbani Kirtan
Sant Singh Ji Maskeen
Maskeen Ji Kath

Copyright Note ( ਕਾਪੀਰਾਈਟ ਬੇਨਤੀ )

ਇੱਕ ਜ਼ਰੂਰੀ ਬੇਨਤੀ
ਸਾਡੇ ਚੈਨਲ ਤੋਂ ਜਿੰਨੀ ਵੀ ਇਨਕਮ ਹੁੰਦੀ ਹੈ, ਮੈ ਉਸਦਾ ਦਸਵੰਦ ਆਪਣੇ ਕੋਲ ਰੱਖਦੀ ਹਾਂ, ਤੇ ਬਾਕੀ ਇਨਕਮ ਅੰਨੇ, ਬੋਲੇ, ਗੂੰਗੇ, ਤੇ ਬੇਸਹਾਰਾ ਬੱਚਿਆਂ ਤੇ ਲੋੜਵੰਦ ਭੇਟ ਕਰਦੀ ਹਾਂ, ਮੈ ਦੱਸਣਾ ਚਾਹੁੰਦੀ ਹਾਂ, ਫਿਰ ਵੀ ਜੇਕਰ ਕਿਸੇ ਵੀਰ ਜਾਂ ਭੈਣ ਨੂੰ ਸਾਡੇ ਚੈਨਲ ਤੇ ਅੱਪਲੋਡ ਵੀਡਿਓ ਨਾਲ ਕੋਈ ਗਿੱਲਾ ਸ਼ਿਕਵਾ ਹੈ ਸਾਨੂੰ ਈਮੇਲ ਤੇ ਦਸੋ ਜੀ ਜਿੱਥੇ ਤੱਕ ਹੋਵੇਂਗਾ ਮੈਂ ਵੀਡਿਓ ਡਿਲੀਟ ਕਰ ਦੇਵਾਗੀ ਜੀ,

[email protected]

ਕਿਰਪਾ ਕਰਕੇ ਇਸ ਤਰ੍ਹਾਂ ਕਾਪੀਰਾਈਟ ਦੇਣੇ ਨਾਲ ਬਹੁਤ ਗਹਿਰਾਈ ਤੱਕ ਨਕਸਾਨ ਹੋਵੇਗਾ ਜੀ, ਬੇਨਤੀ ਹੈ ਬੇਸਾਹਰਾ ਤੇ ਅੰਨੇ, ਗੂੰਗੇ, ਬੋਲੇ, ਮਾਸੂਮਾਂ ਦੀ ਮਦਦ ਲਈ ਮਦਦ ਕਰੋ ਜੀ,

ਅਸੀ ਸਤਿਕਾਰ ਯੋਗ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਅਤੇ ਓਹਨਾਂ ਦੇ ਪਿਆਰੇ ਪਰਿਵਾਰ ਗਿਆਨ ਦਾ ਸਾਗਰ ਦਾ ਦਿਲੋਂ ਸਤਿਕਾਰ ਕਰਦੇ ਹਾਂ ਜੋ ਸਾਨੂੰ ਸੇਵਾ ਕਰਨ ਲਈ ਪ੍ਰੇਰਨਾ ਸਰੋਤ ਹਨ,

Form
Harsimrat Kaur
ਹਰਸਿਮਰਤ ਕੌਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਚੈਨਲ ਤੇ ਆਉਣ ਲਈ ਤੁਹਾਡਾ ਧੰਨਵਾਦ ਜੀ 🙏 ਸਿੱਖ ਧਰਮ ਦੀਆਂ ਵੀਡਿਓ ਦੇਖਣ ਲਈ ਅਪਣੇ ਚੈਨਲ ਨੂੰ ਵੱਧ ਤੋਂ ਵੱਧ Subscribe ਕਰੋ ਅਤੇ ਹੋਰਾਂ ਸੰਗਤਾਂ ਤੱਕ Share ਕਰੋ ਜੀ