Tiwana Music Evolution
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਦੋਸਤੋ ਤੁਸੀਂ ਸਾਡੇ ਇਸ ਯੂ-ਟਿਊਬ ਚੈਨਲ 'ਤੇ ਤੁਸੀਂ ਪੰਜਾਬ ਦੀ ਮਹਾਨ ਦੋਗਾਣਾ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੇ ਪੁਰਾਣੇ ਲਾਈਵ ਅਖਾੜੇ, ਤਸਵੀਰਾਂ ਅਤੇ ਉਹਨਾਂ ਦੀ ਜਿੰਦਗੀ ਨਾਲ ਜੁੜੀਆਂ ਰੋਚਕ ਕਿੱਸੇ ਕਹਾਣੀਆਂ ਹਾਸਿਲ ਕਰ ਸਕਦੇ ਹੋਂ।
ਜੇਕਰ ਤੁਹਾਡੇ ਕੋਲ ਵੀ ਕੋਈ ਚਮਕੀਲਾ ਅਮਰਜੋਤ ਜੀ ਦੇ ਅਖਾੜੇ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਇਸ ਨੰਬਰ 'ਤੇ ਜਰੂਰ ਸੰਪਰਕ ਕਰੋ ਜੀ
ਸਾਡਾ ਨੰਬਰ ਹੈ: 98554 24000
ਪ੍ਰਭਜੋਤ ਸਿੰਘ ਟਿਵਾਣਾ
Guru Teg Bahadur ਸਾਹਿਬ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਨੂੰ ਸਮਰਪਿਤ Chamkila ਧਾਰਮਿਕ ਗੀਤ
Buttar Kalan ਵਾਲੇ Chamkila ਅਖਾੜੇ ਦੀ ਯਾਦ ਅੱਜ ਵੀ ਸਾਂਭੀ ਬੈਠੇ! Dharamshala
Suchet Bala ਨੂੰ ਮੇਰੀ ਬੇਨਤੀ ਹੈ Chamkila ਬਾਰੇ ਜੇਕਰ ਕੁੱਝ ਪਤਾ! ਤਾਂ ਜਰੂਰ ਬੋਲੋ
ਫੁੱਲ ਨਵਾਂ ਅਖਾੜਾ ਅਮਰਜੋਤ ਚਮਕੀਲਾ New Full Live Show Amarjot Chamkila
Akhada Chamkila ਖੂਬਸੂਰਤ ਅਖਾੜਾ ਚਮਕੀਲਾ ਅਮਰਜੋਤ ਦਾ Superhit Songs
ਪਿੰਡ ਵਜੀਦਪੁਰ ਅਖਾੜੇ ਬਾਰੇ ਗੱਲਬਾਤ ਅਤੇ ਇਕ ਖੁਸ਼ਖਬਰੀ ਤੁਹਾਡੇ ਸਾਰਿਆ ਲਈ
ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ | ਧਾਰਮਿਕ ਗੀਤ | ਗੁਰੂ ਪੁਰਬ ਮੌਕੇ | ਚਮਕੀਲਾ
Amarjyot Chamkila ਕਿਸ ਵੀਰ ਨੇ ਵੇਖਿਆ ਸੀ ਇਹ ਅਖਾੜਾ ਦੱਸਣਾ ਜਰੂਰ
ਵੇਖੋ ਨਵਾਂ ਵੀਡੀਓ ਅਖਾੜਾ ਚਮਕੀਲਾ ਅਮਰਜੋਤ ਦਾ , ਸਾਰੇ ਗੀਤ ਹੀ ਬਾਕਮਾਲ ਗਾਏ
ਪੰਜੇਂ ਉਂਗਲਾਂ ਘਿਓ ਵਿੱਚ ਓ ਤਾਂ ਫਿਰੇ ਫਸਾਉਂਦਾ | Amar Singh Chamkila Superhit Duet Song
Chamkila live akhara Fatehabad | ਫਤਿਹਾਬਾਦ ਲਾਈਵ ਚਮਕੀਲਾ ਅਮਰਜੋਤ
ਮੁੰਡਿਆਂ ਨੇ ਗਾਇਆ ਚਮਕੀਲਾ ਅਮਰਜੋਤ ਦਾ Romantic Song (ਕੀ ਜ਼ੋਰ ਗਰੀਬਾਂ ਦਾ)
ਹਰਿਆਣੇ ਦਾ ਅਖਾੜਾ Chamkila Amarjot Live ਸੁਣੋ ਚੋਟੀ ਦੇ ਦੋਗਾਣੇ
Full Live Akhada ਪਹਿਲੀ ਵਾਰ Bathinda ਦਾ ਚਮਕੀਲਾ ਅਮਰਜੋਤ
ਲੱਗੇ ਸਾੜ੍ਹ-ਸਤੀ ਵਾਂਗੂ ਨੀਂ ਏ ਚੰਦਰੇ ਜੱਗ ਦਾ ਬੂਥਾ (ਨਵਾਂ ਅਖਾੜਾ ਅਮਰਜੋਤ ਚਮਕੀਲਾ)
ਮਹਾਨ ਗਾਇਕਾ ਬੀਬਾ ਅਮਰਜੋਤ ਕੌਰ ਦੇ ਜਨਮਦਿਨ 'ਤੇ ਉਹਨਾਂ ਦੇ ਜੀਵਨ ਨਾਲ ਜੁੜੀ ਗੱਲਬਾਤਾਂ
ਬੱਸ ਇਕ ਤੁਰਲੇ ਦੀ ਘਾਟ ਸੀ ਵੇਖੋ ਨਵਾਂ ਵੀਡੀਓ ਅਖਾੜਾ Chamkila and Amarjot New Live
ਨਵੇਂ ਕੁੜਤੇ ਚਾਦਰੇ ਵਾਲਾ ਨਵਾਂ ਅਖਾੜਾ ਚਮਕੀਲਾ ਅਤੇ ਅਮਰਜੋਤ ਦਾ New Live Show
ਇਸ ਅਖਾੜੇ ਵਿੱਚ ਚਮਕੀਲੇ ਨੇ ਮਸਤੀ ਬਹੁਤ ਕੀਤੀ ਪੂਰਾ ਖੁਸ਼ ਸੀ ਇੱਥੇ Ghuman Klan Live
ਮੈਨੂੰ ਦਿੱਲੀ ਬੈਠੇ ਨੂੰ ਪਤਾ ਚੱਲ ਰਿਹਾ ਸੀ ਚਮਕੀਲੇ ਨਾਲ ਕੀ ਕੁੱਝ ਵਾਪਰ ਰਿਹਾ ਬੋਲੇ Charanjit Ahuja
ਚਮਕੀਲੇ ਨੇ ਕੱਚ ਦਾ ਗਿਲਾਸ ਗੀਤ ਕਿਵੇਂ ਲਿਖਿਆ—ਕਿਵੇਂ ਲਿਖੀ ਇਕ ਇਕ ਗੱਲ
Mera Jee Karda ਪਿੰਡ ਘੁੰਮਣ ਕਲਾਂ ਅਖਾੜੇ ਦਾ Romantic ਗੀਤ Chamkila Amarjot
ਘੁੰਮਣ ਕਲਾਂ ਪਿੰਡ ਜਿਲਾ ਬਠਿੰਡਾ Chamkila Amarjot Live Akhada 1986
ਬੂਕਿੰਗ ਕਲਰਕ ਨੋਧ ਸਿੰਘ ਨੋਧੀ ਦੀ ਜ਼ੁਬਾਨੀ ਚਮਕੀਲੇ ਦਾ ਇਕ ਬੜਾ ਹੀ ਭਾਵੁਕ ਕਰਨ ਵਾਲਾ ਕਿੱਸਾ
Chamkila ਤਾਂ ਜੜਾਂ ਚ ਬੈਠ ਗਿਆ ਸੀ ਕਲਾਕਾਰਾਂ ਦੇ - ਆਹ ਗੱਲਾਂ ਤਾਂ ਅੱਜ ਸੱਚ ਹੋ ਰਹੀਆਂ
ਚੱਲ ਦੇ ਅਖਾੜੇ ਦੌਰਾਨ ਆ ਖੜ੍ਹੀ ਇਕ ਹੋਰ ਪਾਰਟੀ ਚਮਕੀਲੇ ਨੇ ਮੰਗੀ ਮੁਆਫੀ
ਵਿਆਹ ਕਰਵਾਕੇ ਹਾਣ ਦਿਆ Chamkila Live With New Sound Quality #TiwanaMusicEvolution
ਚਮਕੀਲੇ ਵੇਲੇ ਵੀ ਆਹੀ ਕੁੱਝ ਹੋਇਆ ਸੀ ਇਹ ਕਲਾਕਾਰ ਕਿਸੇ ਦੇ ਮਿੱਤ ਨੀਂ
ਚਮਕੀਲੇ ਨੇ ਦੱਸਿਆ ਮੇਰੀ ਜਿੰਦਗੀ ਦਾ ਸਭ ਤੋਂ ਪਹਿਲਾ ਅਖਾੜਾ ਇਸ ਪਿੰਡ ਲੱਗਿਆ ਸੀ Chamkila
Chamkila ਦੀ ਇਹ Interview ਕੈਨੇਡਾ ਵਿੱਚ ਹੋਈ ਸੀ, ਇਹ ਹਨ ਉਹ ਅਸਲ ਤਸਵੀਰਾਂ