Great Punjab TV

ਪੰਜਾਬ ਦੀ ਚੰਗੀ ਦਿੱਖ ਵਿਖਾਉਣ ਦੀ ਸੋਚ ਨੂੰ ਲੈ ਕੇ , ਜਨਤਾ ਦੀ ਕਚਹਿਰੀ ਵਿੱਚ ਹਾਜ਼ਰ ਹਾਂ ਅਤੇ ਪੰਜਾਬ ਦੀ ਜਿੰਦਾ ਦਿਲ ਸੋਚ ਤੇ ਪਹਿਰੇਦਾਰੀ ਕਰਨ ਦਾ ਟੀਚਾ ਮਿਥਿਆ ਹੈ ਅਤੇ ਜਨਤਾ ਦੀ ਭਾਵਨਾਵਾਂ ਨੂੰ ਉਜਾਗਰ ਕਰਕੇ , ਸੋਹਣੇ ਪੰਜਾਬ ਦੀ ਪੇਸ਼ਕਾਰੀ ਹੈ।