Dhaliwal Dairy Farm
Welcome to My Dhaliwal Dairy Farm Channel ਦੋਸਤੋ ਇਸ ਚੈਨਲ ਤੇ ਤੁਹਾਨੂੰ ਪਸ਼ੂ ਮੰਡੀਆਂ ਪਸ਼ੂ ਖਰੀਦ-ਵੇਚ ਖੇਤੀਬਾੜੀ ਤੇ ਕਿਸਾਨੀ ਕਿੱਤੇ ਨਾਲ ਸਬੰਧਤ ਸਭ ਤਰ੍ਹਾਂ ਦੀ ਵੀਡੀਉ ਤੇ ਜਾਣਕਾਰੀ ਮਿਲੇਗੀ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ।
Cont-8591402409,9872502409
🙏 Thanks 🙏
ਦੋ ਗਾਵਾਂ ਵਿਕਾਊ। ਤੋਕੜ ਗੱਬਣ 4 ਮਹੀਨੇ ਦੀ ਚੈੱਕ ਪਾਸ। ਵੱਛੀ ਵਾਲਾ ਸੀਮਨ ਲੱਗਿਆ। ਇੱਕ 8 ਮਹੀਨੇ ਦੀ ਗੱਬਣ।
ਪਸ਼ੂ ਮੇਲਾ ਧਨੌਲਾ 2025 ਦੁੱਧ ਚੁਆਈ ਚ ਗਰੇਡਿਡ ਕੈਟੇਗਿਰੀ ਦੀਆਂ ਜੇਤੂ ਮੱਝਾਂ ਦੇਖੋ। ਪੂਰੀ ਜਾਣਕਾਰੀ।
ਤੋਕੜ ਗੱਬਣ 4 ਮਹੀਨੇ ਦੀ ਚੈੱਕ ਪਾਸ Sexed ਵੱਛੀ ਵਾਲਾ ਸੀਮਨ ਲੱਗਿਆ। ਇੱਕ 8 ਮਹੀਨੇ ਦੀ ਗੱਬਣ 2 ਗਾਵਾਂ ਵਿਕਾਊ।
ਟੌਪ ਜਰਸੀ ਦੁੱਧ 20 ਲੀਟਰ ਮੁੱਲ 38 ਹਜ਼ਾਰ। ਤੋਕੜ ਗੱਬਣ ਚੈੱਕ ਪਾਸ ਦੁੱਧ 18 ਲੀਟਰ। ਚਾਰ ਗਾਵਾਂ ਵਿਕਾਊ। ਦੋ ਤਾਜ਼ੀਆਂ।
ਛੋਟੇ ਫਾਰਮ ਤੇ ਚੰਗੇ ਦੁੱਧ ਰਿਕਾਰਡ ਵਾਲੀ ਮੱਝ ਵਿਕਾਊ। ਟੌਪ ਬੁੱਲ M-466 ਤੋਂ ਗੱਬਣ। ਲੰਮਾਂ ਸਮਾਂ ਦੁੱਧ ਦਿੰਦੀ।
ਹਰਿਆਣੇ ਦਾ ਨਗੀਨਾ ਮਿਲਕ ਬਿਊਟੀ ਵਾਲੀ ਝੋਟੀ ਵਿਕਾਊ। ਮਗਰ ਕੱਟੀ ਇੱਕ ਨਾਲ ਇੱਕ ਨਗੀਨਾ ਫਰੀ।
ਪਸ਼ੂ ਮੇਲਾ ਧਨੌਲਾ ਨੀਲੀ ਰਾਵੀ ਦੁੱਧ ਚੁਆਈ ਵਾਲੀਆਂ ਮੱਝਾਂ ਦੀ ਸਾਰੀ ਡਿਟੇਲ ਸੁਣੋ ਵੀਡੀਉ ਵਿੱਚ।
ਚੰਗੇ ਕੱਦ ਕਾਠ ਦੀ 16,17 ਲੀਟਰ ਵਾਲੀ ਮੱਝ। ਫੁੱਲ ਠੰਢੀ ਸੀਲ ਘਰ ਰੱਖਣ ਲਈ ਵਧੀਆ। ਜਾਇਜ਼ ਰੇਟ। ਲੰਮਾਂ ਸਮਾਂ ਦੁੱਧ।
ਪਸ਼ੂ ਮੇਲਾ ਧਨੌਲਾ ਮੋਹਰਾਂ ਵੱਡੀਆਂ ਮੱਝਾਂ ਮਿਲਕ ਬਿਊਟੀ ਮੁਕਾਬਲਾ। ਦੇਖੋ ਚੈਂਪੀਅਨ ਜੇਤੂ ਮੱਝਾਂ।
BFA ਧਨੋਲੇ ਮੇਲੇ ਤੇ ਦੋ ਦੰਦ ਕੱਟਿਆ ਦੇ ਮੁਕਾਬਲੇ ਚ Parveen Fauji ਤੇ Randeep Malik ਦੀ ਜਬਰਦਸਤ ਟੱਕਰ।
ਧਨੌਲੇ ਮੇਲੇ ਦੀ ਚੈਂਪੀਅਨ ਟਰੈਕਟਰ ਜੇਤੂ ਮੋਹਰਾਂ ਮੱਝ ਹਰਿਆਣੇ ਦੀ ਪਹਿਲਾ ਦੂਜਾ ਸਥਾਨ ਲੈ ਗਏ।
ਧਨੌਲੇ ਮੇਲੇ ਦਾ ਚੈਂਪੀਅਨ ਝੋਟਾ ਮੋਹਰਾਂ ਵੱਡੇ Adult ਬੁੱਲਾਂ ਦਾ ਜਬਰਦਸਤ ਮੁਕਾਬਲਾ ਦੇਖੋ। ਮੱਥਾ ਟੇਕਦਾ ਝੋਟਾ ਦੇਖੋ।
Parveen Fauji ਦਾ ਕੱਟਾ ਦੋ ਦੰਦ ਮੋਹਰਾਂ ਵਿੱਚ ਚੈਂਪੀਅਨ। ਉਹਨਾਂ ਨਾਲ ਖ਼ਾਸ ਗੱਲਬਾਤ ਦੇਖੋ ਵੀਡਿਉ।
ਧਨੌਲੇ ਮੇਲੇ ਦੀ ਚੈਂਪੀਅਨ ਦੁੱਧ ਚੁਆਈ ਚ ਟਰੈਕਟਰ ਜੇਤੂ ਨੀਲੀ ਰਾਵੀ ਮੱਝ ਦੀ ਪੂਰੀ ਵੀਡੀਉ ਦੇਖੋ।
BFA ਪਸ਼ੂ ਮੇਲਾ ਧਨੌਲਾ ਨੀਲੀ ਰਾਵੀ ਵੱਡੇ ਝੋਟਿਆਂ ਦਾ ਮੁਕਾਬਲਾ ਪਹਿਲਾਂ ਦੂਜਾ ਤੀਜਾ ਸਥਾਨ ਕਰੋ ਚੈੱਕ।
ਪਸ਼ੂ ਮੇਲਾ ਧਨੌਲਾ ਨੀਲੀ ਰਾਵੀ ਡਰਾਈ ਬਿਊਟੀ ਮੁਕਾਬਲੇ ਦੀਆਂ ਚੈਂਪੀਅਨ ਮੱਝਾਂ ਦੇਖੋ ਕਿਹੜੇ ਸੀਮਨ ਦੀਆਂ।
ਧਨੌਲਾ ਪਸ਼ੂ ਮੇਲਾ ਮੋਹਰਾਂ ਖੀਰੇ ਕੱਟਿਆ ਦਾ ਜਬਰਦਸਤ ਮੁਕਾਬਲਾ LDF ਕੋਹਿਨੂਰ ਮੋਦੀ ਬਜਰੰਗੀ ਦੇ ਕੱਟੇ ਜਿੱਤੇ।
BFA ਪਸ਼ੂ ਮੇਲਾ ਧਨੌਲਾ ਨੀਲੀ ਰਾਵੀ 4 ਦੰਦ ਕੱਟਿਆ ਦੇ ਮੁਕਾਬਲੇ ਚ ਡਾਇਮੰਡ ਦੇ 2 ਕੱਟੇ ਜੇਤੂ।
BFA ਪਸ਼ੂ ਮੇਲਾ ਧਨੌਲਾ ਖੀਰੀਆ ਝੋਟੀਆਂ ਚ ਹਰਿਆਣੇ ਆਲੇ ਸਰਤਾਜ ਤਾਲੂ ਦੀ ਝੋਟੀ ਚੈਂਪੀਅਨ 2,3 ਵੀ ਦੇਖੋ।
ਪਸ਼ੂ ਮੇਲਾ ਧਨੌਲਾ 2025 ਦੋ ਦੰਦ ਨੀਲੀ ਰਾਵੀ ਮੁਕਾਬਲੇ ਵਿੱਚ ਪੰਜਾਬਣ ਝੋਟੀ ਤੀਜ਼ੀ ਵਾਰ ਚੈਂਪੀਅਨ ਦੇਖੋ ਵੀਡਿਉ।
BFA ਪਸ਼ੂ ਮੇਲਾ ਧਨੌਲਾ ਦੋ ਦੰਦ ਮੋਹਰਾਂ ਝੋਟੀਆਂ ਦਾ ਮੁਕਾਬਲਾ ਦੇਖੋ ਕਿਹੜੇ ਸੀਮਨ ਦੀਆਂ ਝੋਟੀਆਂ ਜਿੱਤੀਆਂ। 1,2,3 ਸਥਾਨ
BFA ਪਸ਼ੂ ਮੇਲਾ ਧਨੌਲਾ 0 ਤੋਂ 6 ਮਹੀਨੇ ਸਾਹੀਵਾਲ ਵਿੱਚ ਦੇਖੋ ਕਿਹੜੇ ਸੀਮਨ ਦੀਆਂ ਵੱਛੀਆਂ ਜਿੱਤੀਆਂ।pashu mela
BFA ਪਸ਼ੂ ਮੇਲਾ ਧਨੌਲਾ 1 ਸਾਲ ਮੋਹਰਾਂ ਕੱਟੀਆਂ ਮੁਕਾਬਲੇ ਵਿੱਚ ਸਾਮਬਾਲਕੀਆ ਬੁੱਲ ਦੀਆਂ ਦੋ ਕੱਟੀਆਂ ਜੇਤੂ।
ਧਨੌਲਾ ਪਸ਼ੂ ਮੇਲਾ ਹਰਿਆਣਾ ਨਸਲ ਥਾਰਪਾਰਕਰ ਖੀਰੀ ਵੱਛੀ ਜੇਤੂ। ਦੇਖੋ ਕਿਹੜੇ ਸੀਮਨ ਦੀ।
ਪਸ਼ੂ ਮੇਲਾ ਧਨੌਲਾ 6 ਤੋਂ 1 ਸਾਲ ਨੀਲੀ ਰਾਵੀ ਕੱਟੀਆਂ ਮੁਕਾਬਲੇ ਵਿੱਚ ਇਹ ਬੁੱਲ ਦੀ ਕੱਟੀ ਜਿੱਤੀ। dhanaula mela
ਪਸ਼ੂ ਮੇਲਾ ਧਨੌਲਾ 3 ਤੋਂ 6 ਮਹੀਨੇ ਨੀਲੀ ਰਾਵੀ ਦੀਆਂ ਜੇਤੂ ਚੈਂਪੀਅਨ ਕੱਟੀਆਂ ਦੇਖੋ ਕਿਹੜੇ ਸੀਮਨ ਦੀਆਂ।
ਪਸ਼ੂ ਮੇਲਾ ਧਨੌਲਾ 0 ਤੋਂ 3 ਮਹੀਨੇ ਮੋਹਰਾਂ ਕੱਟੀਆਂ ਮੁਕਾਬਲੇ ਵਿੱਚ LDF ਕੋਹਿਨੂਰ ਦੀ ਕੱਟੀ ਚੈਂਪੀਅਨ।
ਪਸ਼ੂ ਮੇਲਾ ਧਨੌਲਾ 0 ਤੋਂ 3 ਮਹੀਨੇ ਨੀਲੀ ਰਾਵੀ ਕੱਟੇ ਮੁਕਾਬਲੇ ਦੇ ਜੇਤੂ ਕੱਟੇ।pashumeladhanaula
ਧਨੌਲਾ ਪਸ਼ੂ ਮੇਲਾ 5/12/25 ਟੌਪ ਦੇ ਪਸ਼ੂ ਪਹੁੰਚੇ ਦੇਖੋ ਮੇਲੇ ਦੀਆਂ ਤਿਆਰੀਆਂ ਰਿੰਗ ਲਈ ਪਸ਼ੂ ਤਿਆਰ।
ਪਸ਼ੂ ਮੇਲਾ ਕੋਟੜਾ ਕਲਾ ਮਾਨਸਾ 4/12/25 ਮੋਹਰਾਂ ਵੱਡੇ ਝੋਟਿਆਂ ਦੇ ਜ਼ਬਰਦਸਤ ਮੁਕਾਬਲੇ ਜੇਤੂ ਚੈਂਪੀਅਨ ਕਰੋ ਚੈੱਕ।