parmeshwardwar

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਸੇਵਾ ਕਰਨੀ

ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ, ਗੁੜਤੀ ਮਿਲੀ ਆ ਖੰਡੇ ਦੀ ਧਾਰ ਵਿਚੋਂ, ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ, ਸਾਡਾ ਵੱਖਰਾ ਏ ਰੂਪ ਸੰਸਾਰ ਵਿਚੋਂ..


ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Jo To Prem Khelan Ka Chaao
Sir Dhar Tali Gali Meri Aao
It Maarag Pair Dharrejay
Sir Deejay Kaan Na Keejay
Sri Guru Granth Sahib, Page 1412
Sri Guru Nanak Sahib Says:

If you yearn to sport love-divine , you can gain entrance to the arena of love with your head on your palm. And once you have set out on this path of love, offer and laydown your head with least concern for anything else

(1) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਹੈ.
(2) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਹੈ.
(3) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਨ ਹੈ.
(4) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਹੈ.
(5) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਹੈ.
(6) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਧੰਨ ਹੈ.
(7) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਧੰਨ ਹੈ.
(8) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਧੰਨ ਹੈ.
(9) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਹੈ.
(10) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਹੈ.
(11) ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਧੰਨ ਹੈ.