Mohit Bhagat

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ

ਮੇਰੇ ਵੱਲੋਂ ਸਾਰੇ YouTube ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ਼਼਼਼਼਼਼
ਮੈਂ ਇਸ ਚੈਨਲ ਰਾਹੀਂ ਆਪ ਸਭ ਜੀ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਬਾਬਾ ਵੱਡਭਾਗ ਸਿੰਘ ਜੀ ਮਹਾਰਾਜ ਜੀ ਦੇ ਸ਼ਬਦ , ਕੀਰਤਨ , ਸ਼ਬਦ ਸਟੇਟਸ ਅਤੇ ਬਾਬਾ ਜੀ ਦੇ ਜੀਵਨ ਨਾਲ ਸਬੰਧਤ ਜਾਣਕਾਰੀ ਇਹਨਾਂ Video's ਰਾਹੀਂ ਤੁਹਾਡੇ ਸੱਭ ਦੇ ਨਾਲ ਸਾਂਝਾ ਕਰਦਾਂ ਹਾਂ ।
ਜੇਕਰ ਤੁਹਾਨੂੰ ਬਾਬਾ ਜੀ ਦੀਆਂ ਇਹ ਸਭ Video's ਵਧੀਆ ਲੱਗੀਆਂ ਤਾਂ ਚੈਨਲ ਨੂੰ Subscribe ਤੇ Video's ਨੂੰ Like ਤੇ Shear ਜ਼ਰੂਰ ਕਰਨਾ ਜੀ 🙏

🙏 ||ਆਪ ਸੱਭ ਜੀ ਨੂੰ ਜੈ ਬਾਬੇ ਦੀ ਜੀ|| 🙏
🅳🅷🅰🅽 🅳🅷🅰🅽 🅱🅰🅱🅰 🆅🅰🅳🅱🅷🅰🅶 🆂🅸🅽🅶🅷 🅹🅸 🅼🅰🅷🅰🆁🅰🅹
Email:-✉️
[email protected]