Desi Homemade Food & vlogs
Desi Homemade food is punjabi channel which provides healthy and tasty food related videos and hosted by Harjinder Kaur
https://youtube.com/channel/UCqeg2hMTOUAzHhSx1R86GfA
ਘਰ ਵਿੱਚ ਬਣਾਓ ਬਿਨਾ ਆਟੇ ਅਤੇ ਮੈਦੇ ਦੇ ਬੇਸ ਤੋ ਵੈਜ਼ ਪੀਜ਼ਾ ਮਿੰਟਾ ਚ ਤਿਆਰ।
ਘਰ ਵਿੱਚ ਬਹੁਤ ਹੀ ਸਵਾਦੀਸ਼ਟ ਨਮਕੀਨ ਸੇਵੀਆ ਤਿਆਰ ਕਰੋ ਸ਼ਬਜੀ ਪਾਕੇ ਬਹੁਤ ਹੀ ਮਜ਼ੇਦਾਰ ਬਣਦੀਆਂ ਨੇ।
ਘਰ ਵਿੱਚ ਦੁੱਧ ਤੋ ਚੀਜ਼ ਤਿਆਰ ਕਰੋ ਸਿਰਫ ਕੁੱਝ ਕੁੰ ਮਿੰਟਾ ਵਿੱਚ।
ਘਰ ਵਿੱਚ ਪਹਿਲੀ ਵਾਰ ਬਣਾਈਆਂ ਘਰ ਵਿੱਚ ਗੁਜਰਾਤ ਦਾ ਮਸ਼ਹੂਰ ਢੋਕਲਾ।
ਘਰ ਵਿੱਚ ਬਣਾਓ ਨਵੇਂ ਤਰੀਕੇ ਨਾਲ ਆਲੂ ਬੈਗਣ ਦੋ ਦੀ ਜਗਾ ਚਾਰ ਰੋਟੀਆਂ ਖਾ ਜਾਵੋਗੇ।
ਘਰ ਵਿੱਚ ਤਿਆਰ ਕਰੋ ਬਿਨਾ ਕੁਲੜ ਤੋ ਕੁਲੜ ਵਾਲੀ ਕਾਫੀ।
ਘਰ ਵਿੱਚ ਤਿਆਰ ਕਰੋ ਸ਼ਿਮਲਾ ਮਿਰਚ ਬਹੁਤ ਸਵਾਦੀਸ਼ਟ ਪਰਾਠੇ ਮਿੰਟਾ ਚ।
ਨਵੇ ਤਰੀਕੇ ਨਾਲ ਬਣਾਓ ਚਨੇ ਦੀ ਸ਼ਬਜੀ ਅੂੰਗਲਾ ਚੱਟਦੇ ਰਹੀ ਜੋਗੇ।
ਘਰ ਵਿੱਚ ਬੇਬੀ ਕਾਰਨ ਦੀ ਚੀਲੀ ਰੈਸ਼ਪੀ ਤਿਆਰ ਕਰੋ ਮਿੰਟਾ ਵਿੱਚ ।
ਘਰ ਵਿੱਚ ਚਮਕਾਓ ਭਾਂਡੇ ਮਾਜਣ ਵਾਲਾ ਸਿੰਕ ਮਿੰਟਾ ਚ
ਘਰ ਵਿੱਚ ਬਹੁਤ ਹੀ ਸਵਾਦੀਸ਼ਟ ਦਾਲ ਤਿਆਰ ਕਰੋ ਮਿੰਟਾ ਵਿੱਚ।
ਬਿਨਾਂ ਕੈਮੀਕਲ ਤੋ ਤਿਆਰ ਕਰੋ ਬਾਲਾ ਦਾ ਕਲਰ ਬਹੁਤ ਹੀ ਫਾਇਦੇਮੰਦ ਹੋਵੇਗਾ ।
ਘਰ ਵਿੱਚ ਤਿਆਰ ਕਰੋ ਅੰਬਰਸਰ ਦੀ ਮਸ਼ਹੂਰ ਪਨੀਰ ਦੀ ਭੂਰਜੀ ।How to make paneer bhurji
ਘਰ ਵਿੱਚ ਭਰਵੇ ਬੈਗਣ ਤਿਆਰ ਕਰੋ ਬਹੁਤ ਸਵਾਦ ਬਣਦੇ ਨੇ।
ਘਰ ਵਿੱਚ ਇਹ ਦੇਸੀ ਨੁਸਖੇ ਨਾਲ ਚਮਕਾਓ ਘਰਾ ਦੇ ਦਰਵਾਜ਼ੇ ।How to clean doors
ਨਵੇ ਤਰੀਕੇ ਨਾਲ ਮਿੰਟਾ ਚ ਪਰੌਂਠੇ ਬਣਾਓ ।How we make prantha in easy way
ਘਰ ਵਿੱਚ ਬਣਾਓ ਦੇਸੀ ਤਰੀਕੇ ਨਾਲ ਕੜਕ ਕੌਫ਼ੀ । How to make Hard coffee at home
ਸਾਬੂ ਦਾਣੇ ਦੇ ਕੁਰਕੁਰੇ ਅਤੇ ਬਹੁਤ ਹੀ ਸਵਾਦੀਸ਼ਟ ਪਕੌੜੇ ਬਣਾਓ ਮਿੰਟਾਂ ਚ।
ਘਰ ਵਿੱਚ ਮਿੰਟਾ ਚ ਸਾਫ਼ ਕਰੋ ਕਾਈ ਲੱਗੀ ਜਾ ਕਾਲੀ ਹੋਈ ਪੀੜੀਂ ਨੂੰ।
ਘਰ ਵਿੱਚ ਬਣਾਓ ਨਵੇਂ ਤਰੀਕੇ ਨਾਲ ਦੇਸੀ ਕੜ੍ਹੀ ਮਿੰਟਾ ਵਿੱਚ ਤਿਆਰ।
ਘਰ ਵਿੱਚ ਚਮਕਾਓ ਬਿਨਾਂ ਕੈਮੀਕਲ ਤੋ ਭਾਡੇ ਸਿਰਫ ਦਹੀ ਦੀ ਮਦਦ ਨਾਲ।
ਘਰ ਦੇ ਰੋਜ ਮਰਾ ਦੇ ਕੰਮਕਾਰ ਅਤੇ ਪੱਛਮ ਦਾ ਕਵਰ ਬਣਿਆ ।
ਘਰ ਵਿੱਚ ਚਨੇ ਦੀ ਬਿਲਕੁਲ ਨਵੀ ਰੈਸਪੀ ਬਣਾਓ ਅਤੇ ਖੇਤਾ ਦੇ ਨਜ਼ਾਰੇ।
ਪਿੰਡਾ ਦੇ ਰੋਜ ਮਰਾ ਦੇ ਕੰਮਕਾਰ ਅਤੇ ਮੀਹ ਬਹੁਤ ਪਿਆ ਨੁਕਸਾਨਣ ਵਾਲਾ।
ਘਰ ਦੇ ਰੋਜ਼ ਮਰਾਂ ਦੇ ਕੰਮਕਾਰ ਅਤੇ ਕੱਪੜਿਆਂ ਦੀ ਸਾਂਭ ਸੰਭਾਲ ।
ਘਰ ਵਿੱਚ ਬਣਾਓ ਮਿਰਚਾ ਦਾ ਸਵਾਦੀਸਟ ਅਤੇ ਵੱਖਰੇ ਤਰੀਕੇ ਨਾਲ ਤਿਆਰ ਹੋਈਆ ਆਚਾਰ।
ਘਰ ਵਿੱਚ ਗੰਦੇ ਅਤੇ ਕਾਲੇ ਹੋਏ ਗੈਸ ਚੂਲੇ ਨੂੰ ਮਿੰਟਾ ਚ ਸਾਫ਼ ਕਰੋ ।
ਘਰ ਵਿੱਚ ਬਣਾਓ ਲਾਲ ਮਿਰਚ ਅਤੇ ਲਾਸਣ ਦੀ ਚਟਨੀ ਦੇਸੀ ਤਰੀਕੇ ਨਾਲ।
ਘਰ ਵਿੱਚ ਬਣਾਓ ਗਰੇਵੀ ਵਾਲੀ ਗੌਬੀ ਬਹੁਤ ਹੀ ਸਵਾਦੀਸ਼ਟ ਬਣਦੀ ਹੈ।
ਘਰ ਵਿੱਚ ਕਦੇ ਨਹੀਂ ਖਾਦੀ ਹੋਣੀ ਇਸ ਤਰੀਕੇ ਨਾਲ ਬਣੀ ਤੜਕੇ ਵਾਲੀ ਦਾਲ।