PTV108 News
PTV108 news channel
News channel Shahid Bhagat singh nagar news
Nawanshahr news channel
News news news
Nawanshahr and shahid Bhagat singh nagar te local area de news lee subscribe karo
Te news please contact karo
CEO hardeep Ghahi +15596722801
Vise ceo Pooja Dhanda and Gungun Ghahi
Video Director Karan and Jaskaran Jhandher
News Repoter Mahesh Sajan
We are hire press Repoter please call for more information +15596722801
ਔੜ ਵਿਖੇ ਚੋਰਾ ਨੇ ਕੱਪੜਿਆਂ ਦੀਆਂ ਦੁਕਾਨਾਂ ਚ ਕਰ ਗਏ ਚੋਰੀ
ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਦੀ ਹੋਈ ਵਿਸ਼ੇਸ਼ ਮੀਟਿੰਗ ਪੰਜਾਬ ਦੇ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ ਸ਼ਿਰਕਤ
ਚੋਣਾਂ ਚ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਰਕਾਰ ਧੱਕਾ ਕਰੂਗੀ ਤਾਂ ਡੱਟ ਕੇ ਮੁਕਾਬਲਾ ਕਰਾਂਗੇ ਕਾਂਗਰਸ ਅੰਗਦ ਸਿੰਘ
ਨਵਾਂਸ਼ਹਿਰ ਲਾਇਨਜ ਕਲੱਬ 321ਡੀਵਲੋ ਲਗਾਇਆ ਮੁਫਤ ਮੈਡੀਕਲ ਚੈਅਕੱਪ ਕੈਪ
ਡਾ ਬੀ.ਆਰ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਡਾ ਅੰਬੇਡਕਰਚੈਰੀਟੇਬਲ ਰਿਜੀਲੈਂਸਟਰਸਟ ਨੇਮੂਸਾਪੁਰ ਰੋਡ ਵਿਖੇ ਮਨਾਇਆ ਗਿਆ
ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਨੇ ਮੂਸਾਪੁਰ ਰੋਡ ਡਾ ਅੰਬੇਡਕਰ ਸਕੂਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ
ਬਿਨਾਂ ਨੰਬਰ ਪਲੇਟ, ਮੋਡੀਫਾਈ ਕੀਤੇ ਮੋਟਰਸਾਈਕਲ ਤੈ ਬੁਲਟ ਦੇ ਪਟਾਕੇ ਵਜਾਉਣ ਵਾਲਿਆ ਦੀ ਖੈਰ ਨੀ ਐਸਐਸਉ ਅਵਤਾਰ ਸਿੰਘ
ਅਕਾਲੀ ਦਲ ਬਾਦਲ ਨਵਾਂਸ਼ਹਿਰ ਚੋਣਾ ਚ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰੇਗਾ - ਕਮਲ ਚੇਤਲੀ ਚੋਣ ਅਬਜਰਵਰ
ਡਾ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਪ੍ਰੀ ਨਿਰਵਾਂਣ ਦਿਵਸ ਨੂੰ ਸਮਰਪਿਤ ਦੂਸਰਾ ਖੂਨਦਾਨ ਕੈਂਪ ਲਗਾਇਆ
ਔੜ ਦੇ ਮਾਹਲ ਖੁਰਦ ਕੋਲ ਹੋਇਆ ਭਿਆਨਕ ਹਾਦਸਾ ਸਵਿਫਟ ਗੱਡੀ ਤੇ ਟਰੱਕ ਦੀ ਆਮੋ ਸਾਹਮਣੇ ਟੱਕਰ ਇਕ ਦੀ ਹੋਈ ਮੋਕੇ ਤੇ ਮੌਤ
ਸੰਤ ਗੁਰਮੇਲ ਸਿੰਘ ਜੀ ਦੀ ਗਿਆਰਵੀਂ ਸਲਾਨਾ ਬਰਸੀ ਮੌਕੇ ਪੰਜਵਾਂ ਖੂਨ ਦਾਨ ਕੈਂਪ ਲਗਾਇਆ ਗਿਆ
ਬਾਬਾ ਸੈਣਿ ਭਗਤ ਵੈਲਫੇਅਰ ਐਸੋਸੀਏਸ਼ਨ ਰਜਿ ਵੱਲੋਂ ਬਾਬਾ ਸੈਣਿ ਭਗਤ ਜੀ ਦਾ ਸਲਾਨਾ 683ਵਾਂ ਪ੍ਰਕਾਸ਼ ਉਤਸਵ ਮਨਾਇਆ ਗਿਆ
ਬਲਾਕ ਸੰਮਤੀ ਚੋਣਾਂ ਦੇ ਮੰਦੇਨਜਰ ਐਸਡੀਐਮ ਦਫਤਰ ਸਾਬਕਾ ਐਮ ਐਲ ਏ ਅੰਗਦ ਸਿੰਘ ਸੈਣੀ ਨੇ ਦਿੱਤੀ ਅਹਿਮ ਜਾਣਕਾਰੀ
ਪਾਵਰਕਾਮ ਐਡ ਟ੍ਰਾਂਸਕੋ ਠੇਕਾ ਮੁਲਾਜਮ ਯੁਨਿਅਨ ਵਲੋ ਨਵਾਂਸ਼ਹਿਰ ਕੀਤਾ ਰੋਸ ਪ੍ਰਦਸ਼ਨ
ਨਵਾਂਸ਼ਹਿਰ ਐਨ ਐਚ ਐਮ ਇੰਪਲਾਇਜ ਯੂਨਿਅਨ ਵਲੋ ਸਿਵਲ ਹਸਪਤਾਲ ਚ ਆਪਣੀ ਹੱਕੀ ਮੰਗਾ ਲਈ ਕੀਤਾ ਰੋਸ ਪ੍ਰਦਸ਼ਨ
ਬਾਬਾ ਸੈਨ ਭਗਤ ਜੀ ਦਾ ਸਾਲਾਨਾ 683ਵਾਂ ਪ੍ਰਕਾਸ਼ ਉਤਸਵ 5 ਦਸੰਬਰ, ਨੂੰ ਗੁਰਦੁਆਰਾ ਵਿਖੇ ਗੜ੍ਹਸ਼ੰਕਰ ਰੋਡ ਮਨਾਇਆ ਜਾਵੇਗਾ
ਬਲਾਚੌਰ ਵਿਖੇ 3 ਲੱਖ ਰੁਪਏ ਵਿੱਚ ਸੁਪਾਰੀ ਕਿ'ਲਿੰ'ਗ ਕਰਨ ਆਏ 2 ਤਰਨ ਤਾਰਨ ਦੇ ਨੌਜਵਾਨ ਪੁਲਿਸ ਨੇ ਕੀਤੇ ਕਾਬੂ
ਪੰਜਾਬ ਐਂਡ ਸਿੰਧ ਬੈਂਕ ਵੱਲੋਂ ਨਵਾਂਸ਼ਹਿਰ ਵਿਖੇ ਗ੍ਰਾਹਕ ਸੰਮੇਲਨ ਕਰਵਾਇਆ ਗਿਆ
ਦੋਆਬਾ ਆਰੀਆ ਸੀਨੀਅਰ ਸੰਕੈਡਰੀ ਸਕੂਲ ਚ ਹੋਇਆ ਖੇਡਾ ਸ਼ੁਰੂ ਬੱਚਿਆ ਨੇ ਲਿਆ ਵੱਧ ਚੜ ਕੇ ਹਿੱਸਾ
ਔੜ ਬਲਾਕ ਬਹਾਲ ਕਰੋ ਦੇ ਸਬੰਧ ਚ ਸਮੂਹ ਜਥੇਬੰਦੀਆਂ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਚੌਂਕ ਚ ਕੀਤਾ ਗਿਆ ਰੋਸ ਪ੍ਰਦਰਸ਼ਨ
ਸਰਬਸਾਝਾਦਰਬਾਰ ਪਿੰਡ ਪੰਨੂ ਮਜਾਰਾ ਦੇ ਰਾਮਸਰੂਪ ਰੂਬੀ ਬਾਬਾ ਵਲੋ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਕੂਲ ਲਈ ਟਾਟ ਵੰਡੇ ਗਏ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ
ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਨਵਾਂਸ਼ਹਿਰ ਦੇ ਬੱਸ ਅੱਡੇ ਕੀਤਾ ਗਿਆ ਰੋਸ ਪ੍ਰਦਰਸ਼ਨ
ਸੁਰਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਖੂਨਦਾਨ ਕੈਪ 6 ਦਸੰਬਰ ਨੂੰ ਸ੍ਰੀ ਗੁਰੂਰਵਿਦਾਸ ਮੰਦਿਰ ਨਵਾਂਸ਼ਹਿਰ ਲਗਾਇਆ ਜਾਵੇਗਾ
ਪੰਚ ਨੰਬਰਦਾਰ ਤੇ ਅੰਤਰਰਾਸ਼ਟਰੀ ਗਾਇਕ ਰਾਜ ਦਦਰਾਲ ਜੀ ਦਾ ਕਨੇਡਾ ਟੂਰ ਤੋਂ ਵਾਪਿਸ ਪਿੰਡ ਪਰਤਣ ਤੇ ਨਿੱਘਾ ਸਵਾਗਤ ਕੀਤਾ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਬੀ.ਡੀ.ਸੀ ਬਲੱਡ ਸੈਟਰ ਵਿਖੇ ਲਗਾਇਆ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 28 ਨਵੰਬਰ ਨੂੰ ਕੱਢਿਆ ਜਾਵੇਗਾ ਨਗਰ ਕੀਰਤਨ
ਨਵਾਂ ਸ਼ਹਿਰ ਦੇ ਪੰਡੋਰਾ ਮੁਹੱਲਾ ਵਿਖੇ ਗੌਤਮ ਬੈਂਗਲ ਸਟੋਰ ਤੇ ਚੱਲੇ ਗੋਲੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ