Guru Nanak mission-tv

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਚੈਨਲ ਤੇ ਰੋਜ਼ਾਨਾ। ਗੁਰਬਾਣੀ ਸ਼ਬਦ। ਗੁਰਬਾਣੀ ਪਾਠ। ਸਰਵਣ ਕਰਕੇ ਆਪਣੇ ਪਰਿਵਾਰ ਦਾ ਜੀਵਨ ਨੂੰ ਸਫਲ ਬਣਾਉ। ਗੁਰੂ ਪਿਆਰਿਓ ਜਿਸ ਘਰ ਵਿੱਚ ਗੁਰਬਾਣੀ ਸਰਵਣ ਕੀਤੀ ਜਾਂਦੀ ਹੈ।ਉਸ ਘਰ ਵਿੱਚ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਬਣ ਜਾਂਦੇ ਹਨ ਜੀ। ੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।ਜਪੁ।ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।