Desi Jatt games
ਅੱਜ ਆਪਾਂ ਚਾਰੇ ਟਰੈਕਟਰ ਨਾਲ ਸਟੰਟ ਕਰਿਆ ਫਿਰ ਆਪਾਂ ਟੋਚਨ ਪਾਇਆ
ਅੱਜ ਆਪਾਂ ਮਿੱਤਰੋ 855 ਨੂੰ ਦੋ ਟਾਇਰਾਂ ਤੇ ਕਰਕੇ ਫੁੱਲ ਰੇਸ ਕਰਕੇ ਘੁਮਾਇਆ ਫਿਰ ਆਪਾਂ
ਅੱਜ ਆਪਾਂ ਮਿੱਤਰੋ ਰੋਡ ਰੋਲਰ ਨਾਲ 855 ਨਾਲ ਟੋਚਨ ਪਾ ਲਿਆ
ਅੱਜ ਆਪਾਂ ਨੂੰ ਮਿੱਤਰੋ ਟਰੇਨ ਵਾਲਾ ਅਪਡੇਟ ਮਿਲ ਗਿਆ ਟਰੇਨ ਹਾਰਨ ਵੀ ਮਾਰਦੀ 🎺
ਅੱਜ ਆਪਣਾ ਮਿੱਤਰੋ ਭੁੰਗ ਮਿੱਟੀ ਵਿੱਚ ਖੁੱਭ ਗਿਆ ਟਰੈਕਟਰ ਦਾ ਬਹੁਤ ਜ਼ੋਰ ਲੱਗ ਰਿਹਾ
ਨਵੇਂ ਕਢਾਏ ਆ ਜਨਸੀ ਚੋਂ ਤਿੰਨਾਂ ਦੀਆਂ ਸੋਆਂ ਖੋਲਦੀਆਂ , eicher, swaraj,indofarm
ਅੱਜ ਆਪਾਂ ਫਾਰਮ ਟਰੈਕ ਦਾ ਇੱਕ ਟਾਇਰ ਲਾ ਤਾ ਤਿੰਨ ਟਾਇਰਾਂ ਤੇ ਫਿਰ ਬਰੇਕ ਬੰਨ ਕੇ ਮੋੜਿਆ
ਜਾਨਸੀ ਜੋ ਬਾਹਰ ਕੱਢਦਿਆਂ ਹੀ ਟੋਚਨ ਪਾ ਤਾਂ 855 ਨਾਲ
ਮਿੱਤਰੋ ਅੱਜ ਆਪਾਂ ਜਨਸੀ ਜੋ ਨਵਾਂ ਸੋਨਾਲੀਕਾ ਡੀਆਈ ਕਾਇਆ
ਅੱਜ ਆਪਣਾ ਮਿੱਤਰੋ ਆਈਸ਼ਰ ਟਰਾਲੀ ਲੈ ਕੇ ਫਸ ਗਿਆ ਮਿੱਟੀ ਦੀ ਬਹੁਤ ਜ਼ੋਰ ਲੱਗਿਆ ਮਸਾ ਕੱਢਿਆ ਤੇ ਫਿਰ ਚੜਹਾਈ ਨਾ ਚੜਿਆ
ਅੱਜ ਆਪਾਂ ਮਿੱਤਰੋ ਛੋਟੇ ਟਾਇਰ ਪਾਏ 855 ਦੇ ਮਗਰ ਸੁਪਰ ਸੀਟਰ ਸੀ ਚੈੱਕ ਕਰਕੇ ਦੇਖਿਆ ਕਿੱਦਾਂ ਚੱਲਿਆ
ਅੱਜ ਆਪਾਂ ਮਿੱਤਰੋ 15 ਡਰਮ ਡੀਜਲ ਦੇ ਲੈ ਕੇ ਆਏ 855 ਤੇ ਡੇਢ ਲੱਖ ਦਾ ਤੇਲ ਹੀ ਆਇਆ
ਆਪਾਂ ਮਿੱਤਰੋ ਸਿੱਧੂ ਮੂਸੇ ਵਾਲੇ ਦੀ ਹਵੇਲੀ ਵਿੱਚ ਗਏ 5911 ਤੇ ਨਾਲੇ ਸਿੱਧੂ ਮੂਸੇਵਾਲੇ ਦੇ ਦਰਸ਼ਨ ਕੀਤੇ
ਮਿੱਤਰੋ ਅੱਜ ਆਪਣੀ ਡਿਫੈਂਡਰ ਦਾ ਐਕਸੀਡੈਂਟ ਹੋ ਗਿਆ 855 ਮਗਰ ਪਾ ਕੇ ਲਿਆਂਦੀ ਟੋਚਨ ਨਾਲ
ਅੱਜ ਆਪਾਂ ਮਿੱਤਰੋ ਤਿੰਨ ਟਰੈਕਟਰ ਪਾਏ ਆ ਨਿਊ ਹੋਲੈਂਡ ਮਗਰ ਦੋ ਟਰਾਲੀਆਂ ਪਤਾ ਨਹੀਂ ਕੱਢਣਗੇ ਕਿ ਨਹੀਂ ਅੱਜ
ਅੱਜ ਆਪਾਂ ਨੂੰ ਮਿੱਤਰੋਂ ਮਿੱਟੀ ਦਾ ਆਡਰ ਮਿਲਿਆ ਦੋ ਟਰਾਲੀਆਂ ਨਿਊ ਹੋਲੈਂਡ ਮਗਰ ਪਾਈਆਂ ਦੇਖੋ ਕੱਢੂ ਕੇ ਨਾ
ਅੱਜ ਆਪਾਂ ਮਿੱਤਰੋ ਟਰਾਲੀ ਸੀਮੈਂਟ ਦੀ ਭਰੀ ਆਪਣੇ ਘਰੇ ਲੈ ਕੇ ਗਏ ਟਰੈਕਟਰ ਦੀ ਟੈਂਕੀ ਫੁੱਲ ਕਰਾਈ ਪੈਟਰੋਲ ਪੰਪ ਤੋਂ
ਅੱਜ ਆਪਾਂ ਮਿੱਤਰੋ ਫੋੜ ਨਾਲ ਕਿਰਾਇਆ ਪਾ ਕੇ ਵਾਹਣ ਪੱਧਰਾ ਕਰਿਆ
ਅੱਜ ਮਿੱਤਰੋ ਆਪਾਂ ਨੂੰ ਮਿੱਟੀ ਦਾ ਆਡਰ ਮਿਲਿਆ ਸੀ ਤੇ ਆਪਾਂ ਚਾਰ ਟਰੈਕਟਰ ਨਾਲ ਭਾਰਤ ਪਾਈ
ਮਿੱਤਰੋ ਆਪਾਂ ਅੱਜ ਚਾਰ ਟਰੈਕਟਰਾਂ ਨਾਲ ਗੇੜੇ ਲਾਏ ਇੱਟਾਂ ਦੇ ਘਰੇ ਆਪਣੇ
ਅੱਜ ਮਿੱਤਰੋ ਆਪਾਂ ਰਾਤ ਨੂੰ ਵਾਣ ਵਾਇਆ ਨਿਊ ਹੋਲੈਂਡ ਤੇ ਸਵਰਾਜ ਤੇ ਆਇਸ਼ਰ ਨਾਲ ਵੱਡੀਆਂ ਤਵੀਆਂ ਮਾਰੀਆਂ
ਅੱਜ ਆਪਾਂ ਆਪਣੇ ਘਰ ਦੋ ਟਰੈਕਟਰਾਂ ਨਾਲ ਭਰਤ ਪਾਈ ਨਿਊ ਟਰੈਕਟਰ 855 Eicher333
ਖੇਤ ਵਿੱਚੋਂ ਆਪਾਂ ਗੰਨੇ ਦੀ ਟਰਾਲੀ ਬਾਹਰ ਕੱਢੀ ਫਿਰ ਆਪਾਂ ਪੈਟਰੋਲ ਪੰਪ ਤੋਂ ਡੀਜ਼ਲ ਦੀ ਟੈਂਕੀ ਫੁੱਲ ਕਰਾਈ
ਮਿੱਤਰੋ ਆਪਾਂ ਅੱਜ ਨਿਊ ਹੋਲੈਂਡ ਨਾਲ ਨਵੇਂ ਟਰੈਕਟਰ ਨਾਲ ਕਣਕ ਬਿਜਨਸ ਸਟਾਰਟ ਕੀਤੀ
ਅੱਜ ਆਪਾਂ ਮਿੱਤਰੋ ਨਿਊ ਹੋਲੈਂਡ ਨਾਲ ਖੇਤ ਵਿੱਚ ਕੰਪਿਊਟਰ ਕਰਾਇਆ ਲਾਇਆ
ਝੋਨੇ ਦੀ ਭਰੀ ਟਰਾਲੀ ਨਿਊ ਹੋਲੈਂਡ ਤੇ ਮਹਿੰਦਰ ਨੇ ਵੀ ਨਹੀਂ ਕੱਢੀ ਜੋਰ ਇੰਜਨਾਂ ਦਾ ਫੁੱਲ ਲੱਗ ਗਿਆ
ਅੱਜ ਆਪਾਂ ਇੱਟਾਂ ਦੀ ਭਰੀ ਟਰਾਲੀ ਤਾਂ ਚੜਾਈ ਆ ਆਈਸਰ ਦਾ ਬਹੁਤ ਜ਼ੋਰ ਲੱਗ ਗਿਆ #eicher
ਅੱਜ ਆਪਾਂ ਮਿੱਤਰੋ ਇੱਟਾਂ ਦੀ ਟਰਾਲੀ ਭਰੀ 855 ਮਗਰ ਪਾਈ ਤਾਂ ਚੜਾਉਣ ਦੀ ਕੋਸ਼ਿਸ਼ ਕੀਤੀ
ਅੱਜ ਮਿੱਤਰੋ ਬਹੁਤ ਵੱਡਾ ਨੁਕਸਾਨ ਹੋ ਗਿਆ ਟਰਾਲੀ ਮਿੱਟੀ ਦੀ ਕੱਢਣ ਕਾਰਨ ਟਾਇਰ ਟੁੱਟ ਗਿਆ ਆਪਣੇ eichertractor da
ਆਈਸਰ ਮਿੱਟੀ ਦੀ ਟਰਾਲੀ ਲੈ ਕੇ ਫਸ ਗਿਆ ਮਿੱਤਰੋ@TechnoGamerzOfficial