Jujhar Times
#JujharTimes #PunjabNews
Watch JujharTimes and stay tuned for all the breaking news in Punjabi !
JujharTimes is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਜੁਝਾਰ ਟਾਈਮਜ਼ ਨਾਲ ! ਜੁਝਾਰ ਟਾਈਮਜ਼ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Website : www.Jujhartimes.in
ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਦੀ ਸੰਸਦ 'ਚ ਚਿੱਬ ਕੱਢਦੀ ਸਪੀਚ, 20 ਮਿੰਟਾਂ 'ਚ ਚੁੱਪ ਕਰਵਾ ਦਿੱਤਾ ਮੋਦੀ
CM ਮਾਨ ਨੇ ਦੱਖਣੀ ਕੋਰੀਆ ਵਿਖੇ ਪੈਂਗਯੋ ਟੈਕਨੋ ਵੈਲੀ ਦਾ ਕੀਤਾ ਦੌਰਾ ਮੁਹਾਲੀ ਵਿੱਚ ਖੁੱਲ ਸਕਦਾ ਹੈ ਵੱਡਾ ਖੋਜ ਕੇਂਦਰ
ਬੰਦੀ ਸਿੰਘਾਂ ਦੀ ਰਿਹਾਈ ਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਵਾ ਕੇ ਰਹਾਂਗੇ, ਮਨਦੀਪ ਸਿੰਘ ਨੇ ਮਾਰੀ ਬੜ੍ਹਕ ,
ਮੀਤ ਹੇਅਰ ਨੇ ਸੰਸਦ 'ਚ ਕਰਾਈ ਧੰਨ-ਧੰਨ,ਮੋਦੀ ਤੇ ਅਮਿਤ ਸ਼ਾਹ ਨੂੰ ਕਹਿ ਦਿੱਤਾ ਚੰਡੀਗੜ੍ਹ ਪੰਜਾਬ ਦਾ ਹੈ ਲੈ ਕੇ ਰਹਾਂਗੇ
ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਦੀ ਹੋਈ ਸ਼ਾਨਦਾਰ ਸਮਾਪਤੀ ,ਜਰਖੜ ਟੀਮ ਰਹੀ ਚੈਂਪੀਅਨ ,
ਜਦੋਂ MP ਮਲਵਿੰਦਰ ਸਿੰਘ ਕੰਗ ਨੇ ਸੰਸਦ ’ਚ ਮਾਰੀ ਬੜ੍ਹਕ,ਦੇਖੋ ਕਿਵੇਂ ਮੋਦੀ ਦੇ ਸਾਹਮਣੇ ਕੀਤੀ ਪੰਜਾਬ ਦੇ ਹੱਕਾਂ ਦੀ ਗੱਲ
ਪੀ.ਏ.ਯੂ ਵਿਖੇ ਗੁਰੂ ਗੋਬਿੰਦ ਸਿੰਘ ਹਾਕੀ ਚੈਪੀਅਨਸ਼ਿਪ 2025 ਦੀ ਹੋਈ ਸ਼ੁਰੂਆਤ,ਵਿਧਾਇਕ ਪ੍ਰਾਸ਼ਰ ਪੱਪੀ ਨੇ ਕੀਤੀ ਸ਼ਿਰਕਤ
ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ ਵੇ ਹੱਸ ਹੱਸ ਤੋਰ ਬਾਬਲਾ ,ਦਸਤਾਰਾਂ ਵਾਲੇ ਗੱਭਰੂਆਂ ਦੀ ਗਾਇਕੀ ਨੇ ਟੁੰਬ ਲਏ ਦਿਲ
ਆਪਣੇ ਦਮ 'ਤੇ ਇਕੱਲੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜਾਂਗੇ ਤੇ ਜਿੱਤਾਂਗੇ,ਅਕਾਲੀ ਆਗੂ ਨੇ ਕੈਮਰੇ ਸਾਹਮਣੇ..
ਜਦੋਂ ਖ਼ਾਲਸੇ ਦੀ ਧਰਤੀ 'ਤੇ ਬੋਲੇ ਸੋ ਨਿਹਾਲ ਦਾ ਜੈਕਾਰਾ ਲਾ ਕੇ ਭਗਵੰਤ ਮਾਨ ਨੇ ਸਿੱਖਾਂ ਦੇ ਹੱਕ 'ਚ ਕਰ ਦਿੱਤੀ ਵੱਡੀ ਗੱਲ
ਵਿਧਾਨ ਸਭਾ ਸੈਸ਼ਨ 'ਚ CM ਮਾਨ ਨੇ ਪੇਸ਼ ਕੀਤਾ ਇਤਿਹਾਸਿਕ ਮਤਾ,ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਮਿਲਿਆ ਪਵਿੱਤਰ ਸ਼ਹਿਰ ਦਾ ਦਰਜਾ
CM ਮਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ’ਚ ਸ਼ਾਮਲ ਹੋਣ ਲਈ ਸਭ ਨੂੰ ਦਿੱਤਾ ਸੱਦਾ
ਛੋਟੇ ਹੁੰਦਿਆਂ ਨੂੰ ਮਾਂ ਕੁੱਟਦੀ ਆ, ਥੋੜ੍ਹੇ ਵੱਡੇ ਹੁੰਨੇ ਆਂ ਫੇਰ ਪਿਉ ਕੁੱਟਦਾ, ਵਿਆਹ ਹੁੰਦਾ ਫੇਰ ਘਰਵਾਲੀ ਕੁੱਟਦੀ ਆ,
ਸੀਤਾ ਰਾਮ ਤੋਂ ਬਣੇ ਰਾਮ ਸਿੰਘ ਖਾਲਸਾ ਨੇ ਬਣਾਇਆ ਖਾਲਸ ਸੂਗਰ ਰਹਿਤ ਗੁੜ,ਕੜਾਹੇ ਵਿੱਚ ਮਕਸੂਦ ਫੇਰਨ ਵੇਲੇ ਕਰਦਾ ਜਾਪ,
ਪੰਜਾਬ ਦੇ ਹੱਕਾਂ ਨਾਲ਼ ਕਿਸੇ ਨੂੰ ਕੋਈ ਖਿਲਵਾੜ ਨਹੀਂ ਕਰਨ ਦਿਆਂਗੇ, PU ਦੇ ਮੁੱਦੇ ਤੇ ਭਗਵੰਤ ਮਾਨ ਦਾ ਸਖ਼ਤ ਸਟੈਂਡ
ਜਦ ਕਸ਼ਮੀਰੀ ਪੰਡਤਾਂ ਨੇ ਸੀ ਰੋ ਰੋ ਦਰਦ ਸੁਣਾਇਆ,ਜਾ ਕਹਿ ਦਿਓ ਮੁਗਲਾਂ ਨੂੰ ਰਾਖਾ ਤਿਲਕ ਜੰਝੂ ਦਾ ਆਇਆ
ਮੁਨਸ਼ੀ ਡਕਾਰ ਗਿਆ ਥਾਣੇ ਦੇ ਮਾਲਖਾਨੇ ਦਾ ਸਵਾ ਕਰੋੜ ਆਪਣੇ ਹੀ ਥਾਣੇ 'ਚ ਮੁਨਸੀ 'ਤੇ ਹੋਇਆ ਮਾਮਲਾ ਦਰਜ
ਖਨੌਰੀ ਵਿੱਚ ਪ੍ਰਧਾਨਗੀ ਦਾ ਗਜ਼ਟ ਅਟਕਿਆ ,ਐੱਸ.ਸੀ. ਭਾਈਚਾਰੇ ਦਾ ਪ੍ਰਧਾਨ ਤਾਂ ਬਣਿਆ ਪਰ ਨਹੀਂ ਮਿਲੀਆਂ ਪਾਵਰਾਂ
ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ 11 ਹਜ਼ਾਰ ਸਹਿਜ ਪਾਠਾਂ ਦੇ ਪਾਏ ਗਏ ਭੋਗ, ਕੇਸਰੀ ਦਸਤਾਰਾਂ ਵਾਲਿਆਂ ਦਾ ਆਇਆ ਹੜ੍ਹ
ਜਦੋਂ ਲਾਹੌਰ ਪਾਕਿਸਤਾਨ ‘ਚ ਰਵਿੰਦਰ ਗਰੇਵਾਲ ਨੇ ਗਾਇਆ ਆਵੀਂ ਬਾਬਾ ਨਾਨਕਾ” ਗੀਤ ,ਆਵਾਜ਼ ਸੁਣ ਪਾਕਿਸਤਾਨ ਵਾਲੇ ਹੋ ਗਏ ਫੈਨ
ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ 'ਚ ਕਦੋਂ ਆਉਣਗੇ 1000 ਰੁਪਏ ? ਡਾ. ਗੁਰਪ੍ਰੀਤ ਕੌਰ ਮਾਨ ਨੇ ਅੱਜ ਕਰ ਦਿੱਤਾ ਖੁਸ਼
ਸੁਖਬੀਰ ਬਾਦਲ ਦੀਆਂ ਚੀਕਾਂ ਕਢਾਈਆਂ ਪਈਆਂ ਤੁਸੀਂ ,ਹੁਣ ਡਰਿਆ ਡਰਿਆ ਫਿਰਦਾ ਸੁਖਬੀਰ ਮੈਨੂੰ ਤਾਂ ਤਰਸ ਆਉਂਦਾ
ਪੰਜਾਬ ਦੇ ਆਹ ਪਿੰਡ 'ਚ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਭਿਆਨਕ ਅੱਗ , ਕਿਸਾਨ ਦਾ ਹੋ ਗਿਆ ਕਰੋੜਾਂ ਦਾ ਨੁਕਸਾਨ
ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੇ ਘੇਰ ਲਿਆ ਕਾਂਗਰਸ ਦਾ ਦਫ਼ਤਰ,ਫੂਕਿਆ ਰਾਜਾ ਵੜਿੰਗ ਦਾ ਪੁਤਲਾ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾਸ਼੍ਰੀ ਸੁਖਮਨੀ ਸਾਹਿਬ ਵਲੋਂ ਸਜਾਇਆ ਗਿਆ ਨਗਰ ਕੀਰਤਨ
ਸਕੂਲ ਵੈਨ ਹੇਠਾਂ ਆਉਣ ਕਾਰਨ ਪਾਲਤੂ ਕੁੱਤੇ ਦੀ ਗਈ ਜਾਨ,ਕੁੱਤੇ ਦੇ ਮਾਲਕ ਨੇ ਬੇਰੇਮੀ ਨਾਲ ਕੁੱਟਿਆ ਬਜ਼ੁਰਗ ਡਰਾਈਵਰ,
ਕਿਸਾਨ ਭਾਜਪਾ ਵਾਲਿਆਂ ਨੂੰ ਭਜਾ-ਭਜਾ ਘਰੋਂ ਕੱਢ ਕੇ ਕੁੱਟ/ਣਗੇ,ਟਰੰਪ ਅੱਗੇ ਭਾਜਪਾ ਲੀਡਰਾਂ ਦੀ ਪੈਂਟ ਗਿੱਲੀ ਹੋ ਜਾਂਦੀ ਆ
ਮੈਂ ਗੁਟਕਾ ਸਾਹਿਬ ਹੱਥ 'ਚ ਫੜ੍ਹਕੇ ਨਸ਼ਿਆਂ ਦਾ ਲੱਕ ਤੋੜਨ ਦੀ ਸੌਂਹ ਖਾਧੀ ਸੀ ,ਨਾ ਕਿ ਨਸ਼ਾ ਖ਼ਤਮ ਕਰਨ ਦੀ:ਕੈਪਟਨ ਅਮਰਿੰਦਰ
ਹੁਣ ਤੁਸੀਂ ਘਰ ਬੈਠੇ ਹੀ ਬਣਵਾ ਸਕਦੇ ਹੋ ਆਪਣਾ ਡਰਾਈਵਿੰਗ ਲਾਇਸੈਂਸ,CM ਮਾਨ ਨੇ ਫੇਸਲੈੱਸ RTO ਸੇਵਾਵਾਂ ਦੀ ਕੀਤੀ ਸ਼ੁਰੂਆਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀ ਕੀਤੇ ਖੁਸ਼ ,ਕੈਬਨਿਟ ਮੀਟਿੰਗ 'ਚ ਪੰਜਾਬੀਆਂ ਲਈ ਕਰ ਦਿੱਤੇ ਵੱਡੇ ਐਲਾਨ!