Gurpreet Kotli
ਕੋਊ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇਹ ਹੈ ਨਿਜ ਬਲ ਸੇ ਲੇ ਹੈ
ਆਪਣੇ ਹੱਕਾ ਲਈ ਲੜਨਾ ਸਿੱਖੋ । ਦਬੋ ਨਾ ਜੇ ਕੋਈ ਦਬਉਦਾ ਏ । ਹੱਕ ਸੱਚ ਲਈ ਲੜਨ ਵਾਲਾ, ਖੜਨ ਵਾਲਾ ਅਤੇ ਝੂਜਣ ਵਾਲਾ ਗੁਰਪ੍ਰੀਤ ਕੋਟਲੀ ਹੁਣ ਗੋਦੀ ਮੀਡੀਆ ਤੋ ਭਾਰਤ ਨੂੰ ਆਜਾਦ ਕਰਵਾਉਣ ਲਈ ਨਿਰਪੱਖ ਪੱਤਰਕਾਰੀ ਚੈਨਲ ਗੁਰਪ੍ਰੀਤ ਕੋਟਲੀ ਲੈ ਕੇ ਆਇਆ ਹੈ ਜੋ ਕਿ ਮੁੱਦਿਆ ਅਤੇ ਮੀਡੀਆ ਦੋਨਾ ਦੀ ਪੜਤਾਲ ਕਰਕੇ ਸੱਚ ਤੁਹਾਡੇ ਤੱਕ ਲੈ ਕੇ ਆਵੇਗਾ ।
ਪੰਜਾਬ ਯੂਨੀਵਰਸਿਟੀ ਦੇ ਨੌਜਵਾਨ ਪਟਾਕੇ ਪਾਉਣ ਨੂੰ ਤਿਆਰ । ਕੱਲ ਦਾ ਦਿਨ ਵੇਖਾਗੇ ਨਹੀਂ ਤਾਂ ਯੂਨੀਵਰਸਿਟੀ ਕਰਾਂਗੇ ਬੰਦ ।
ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਹਰਿਆਣੇ ਦੇ ਲੋਕ ਕੀ ਸੋਚਦੇ ਨੇ ।
26 ਨਵੰਬਰ ਨੂੰ ਬੰਦ ਕਰਨਗੇ ਪੰਜਾਬ ਯੂਨੀਵਰਸਿਟੀ । ਉਗਰਾਹਾਂ ਕਹਿੰਦਾ ਰਾਜਨੀਤਿਕ ਲੋਕਾਂ ਨੂੰ ਪਰੇ ਰੱਖੋ ਮੋਰਚੇ ਤੋਂ ।
ਸਿਮਰਨਜੀਤ ਮਾਨ ਤੇ ਸੁਖਬੀਰ ਬਾਦਲ ਹੋ ਰਹੇ ਨੇ ਇਕੱਠੇ ? ਯੂਨੀਵਰਸਿਟੀ ਮੋਰਚੇ ਤੇ ਆਏ ਇਮਾਨ ਸਿੰਘ ਮਾਨ ਨਾਲ ਖਾਸ ਗੱਲਬਾਤ।
ਪੰਜਾਬ ਯੂਨੀਵਰਸਿਟੀ ਚ ਬਦਾਮਾ ਦਾ ਲੰਗਰ ਲਾਤਾ ਯਾਰਾ ਨੇ ਮਿਲਕੇ । ਮੁੰਡਿਆਂ ਦੀਆਂ ਗੱਲਾ ਸੁਣਿਓ ਸਾਰੀਆਂ ਕੰਮ ਦੀਆਂ ਨੇ ।
VC ਕਹਿੰਦੀ ਧਰਨਾ ਕੁੜੀਆਂ ਲਈ ਸੇਫ ਨਹੀਂ । ਕੁੜੀਆਂ ਕਹਿੰਦੀਆਂ ਅਸੀ ਰਾਤ ਨੂੰ ਵੀ ਏਥੇ ਹੀ ਹੁੰਨੀਆ ਸਾਨੂੰ ਤਾਂ….
ਭਾਨਾ ਸਿੱਧੂ ਹਰ ਧਰਨੇ ਚ ਕੰਟਰੋਵਰਸੀ ਕਿਓ ਕਰਦਾ ਏ । ਲੋਕ ਮਰੇ ਮਗਰੋਂ ਹੀ ਕਦਰ ਪਾਉਂਦੇ ਨੇ । ਦਿੱਲੀ ਦੀਆਂ ਪਾਰਟੀਆਂ ...
ਵੋਟਾਂ ਵੇਲੇ ਗੱਡੀਆਂ ਚ ਸ਼ਰਾਬ ਚੈੱਕ ਨੀ ਕਰਦੇ ।ਉਦੋ ਆਊਟ ਸਾਈਡਰ ਨੀ ਰੋਕਦੇ । ਗੱਡੀਆਂ ਚੈੱਕ ਕਰਨ ਤੇ ਭੜਕੀ ਐਡਵੋਕੇਟ ਅਮਨ
ਪੰਜਾਬ ਦਾ ਉਹ ਕੋਚ ਜੀਹਨੇ 10 ਤੋ ਵੱਧ ਅੰਤਰ ਰਾਸ਼ਟਰੀ ਖਿਡਾਰੀ ਬਣਾਏ । ਕ੍ਰਿਕਟ ਦਾ ਦਰੋਨਾਚਾਰੀਆ ਸੁਖਵਿੰਦਰ ਟਿੰਕੂ
ਪੰਜਾਬ ਯੂਨੀਵਰਸਿਟੀ ਮੋਰਚਾ ਵੱਡੀ ਕਾਲ ਦੇਣ ਦੀ ਤਿਆਰੀ ਚ । ਰਵਨੀਤ ਬਿੱਟੂ ਦੇ ਖੱਚਰਾਂ ਲੈਕੇ ਵੜਨ ਦੇ ਬਿਆਨ ਤੇ ਭੜਕੀ ਸਾਰਾ
ਤਰਨਤਾਰਨ ਨੇ ਦੱਸਤਾ ਆ ਰਹੇ ਨੇ ਅਕਾਲੀ
ਅੱਜ ਹਰ ਗੱਭਰੂ ਚੋ ਮੈਨੂੰ ਸਿੱਧੂ ਦਿਸਿਆ । ਪੰਜਾਬ ਯੂਨੀਵਰਸਿਟੀ ਚ ਬਾਪੂ ਬਲਕੌਰ ਸਿੰਘ ਦਾ ਛਲਕਿਆ ਦੁੱਖ ।
ਲੰਗਰ ਵਾਲੀ ਟਰਾਲੀ ਰੋਕਣ ਤੇ ਸਕਿਉਰਟੀ ਨਾਲ ਲੜਨ ਵਾਲੇ ਰਮਨ ਨਾਲ ਗੱਲਬਾਤ । ਕਿਓ ਕਰਿਆ ਯੂਨੀਵਰਸਿਟੀ ਦਾ ਗੇਟ ਬੰਦ ।
ਅਧਿਆਪਕਾਂ ਨੂੰ ਕੁੱਟ ਰਹੇ ਓ ਗੱਲਾ ਯੂਨੀਵਰਸਿਟੀ ਬਚਾਉਣ ਦੀਆਂ ਕਰਦੇ ਓ 4 ਸਾਲਾਂ ਚ ਤੁਸੀਂ ਕੀਤਾ ਕੀ ਏ ?
ਅਸੀ ਤਾਂ ਰੂੜੀ ਵਾਲਾ ਥਾਂ ਨੀ ਛੱਡਦੇ ਯੂਨੀਵਰਸਿਟੀ ਕਿਵੇਂ ਦੇ ਦਿਆਗੇ । ਪਵਿੱਤਰ ਲਸੋਈ ਪੈ ਗਿਆ ਸਰਕਾਰ ਨੂੰ ਟੁੱਟਕੇ
ਵੰਗ ਵਰਗੀ ਕੁੜੀ ਨੇ ਦਬਕਾਈ ਚੰਡੀਗੜ੍ਹ ਪੁਲਿਸ । ਮੇਰੀ ਬਾਂਹ ਛੱਡ ਨਹੀਂ ਤਾਂ ਵੇਖ ਲਈ ਕਹਿਣ ਵਾਲੀ ਕੁੜੀ ਦਾ Interview
ਨੌਜਵਾਨਾਂ ਦੇ ਹੌਸਲੇ ਤੋ ਗਦਗਦ ਹੋਏ ਸਰਵਨ ਸਿੰਘ ਪੰਧੇਰ । ਏਥੋ ਜੋ ਲੀਡਰ ਨਿਕਲਣ ਪਾਰਟੀਆਂ ਦੇ ਪਿੱਠੂ ਨਾ ਬਣਨ ।
ਸਾਡੇ ਵੀ ਰਗਾਂ ਚ ਪੰਜਾਬ ਦਾ ਖੂਨ ਏ ਯੂਨੀਵਰਸਿਟੀ ਸਾਡੀ ਏ । ਸੱਥ ਦੀ ਕੁੜੀਆਂ ਦੀ ਪ੍ਰਧਾਨ ਦੀ Exclusive Interview
ਕੱਲਾ ਸੰਧੂਕ ਕੀ ਕਰਨਾ ਕੁੜੀ ਤੋਰੋ । ਸਾਨੂੰ ਚੰਡੀਗੜ੍ਹ ਚਾਹੀਦਾ ਯੂਨੀਵਰਸਿਟੀ ਵਿੱਚੇ ਆ ਜਾਊ ।
ਲੱਖਾ ਸਿਧਾਣਾ ਨੇ ਕੀ ਬੋਲਿਆ ਕਿ ਕਾਗਰਸੀ MLA ਤੜਫ ਉੱਠਿਆ । Full Video ਸੁਣੋ ।
ਪੰਜਾਬ ਯੂਨੀਵਰਸਿਟੀ ਚ ਲੱਖਾ ਲੋਕ । ਸਾਰੇ ਬੈਰੀਅਰ ਤੋੜਕੇ ਹੋਇਆ ਰਿਕਾਰਡ ਤੋੜ ਇਕੱਠ । #gurpreetkotli #news #punjab
ਗੁਰਨਾਮ ਸਿੰਘ ਚੜੂਨੀ ਪਹੁੰਚੇ ਪੰਜਾਬ ਯੂਨੀਵਰਸਿਟੀ । ਪੰਜਾਬ ਨਾਲ ਹਰਿਆਣਾ ਵੀ ਆ ਰਿਹਾ ਚੰਡੀਗੜ੍ਹ ਯੂਨੀਵਰਸਿਟੀ ਬਚਾਉਣ ।
ਚੰਡੀਗੜ੍ਹ ਪੁਲਿਸ ਦੀ ਤਾਨਾਸ਼ਾਹੀ, ਪੁਲਿਸ ਸਾਊਂਡ ਸਿਸਟਮ ਨਹੀਂ ਵਰਤਣ ਨਹੀਂ ਦੇ ਰਹੀ #gurpreetkotli #news
ਧੋਣ ਧੜ ਨਾਲੋਂ ਵੱਖ ਕਰਨ ਨੂੰ ਫਿਰਦਾ ਏ ਕੇਂਦਰ । ਬੀਬੀ ਸਤਵੰਤ ਕੌਰ ਦੇ ਵਿਦਿਆਰਥੀਆਂ ਨਾਲ ਭਾਵੁਕ ਬੋਲ ।
ਕੀ ਪੰਜਾਬ ਪੁਲਿਸ ਰੋਕੇਗੀ ਪੰਜਾਬ ਯੂਨੀਵਰਸਿਟੀ ਬਚਾਉਣ ਲਈ ਆ ਰਹੇ ਲੋਕਾਂ ਨੂੰ । ਕੰਗ ਨੂੰ ਸਿੱਧੇ ਸਵਾਲ ।
ਸਤਿੰਦਰ ਸਰਤਾਜ ਪਹੁੰਚੇ ਪੰਜਾਬ ਯੂਨੀਵਰਸਿਟੀ । ਗੀਤਾਂ ਅਤੇ ਤਕਰੀਰ ਰਾਹੀਂ ਚ ਭਰਿਆ ਜੋਸ਼। ਕੱਲ ਹੋਵੇਗਾ ਸ਼ਕਤੀ ਪ੍ਰਦਰਸ਼ਨ।
ਪੰਜਾਬ ਯੂਨੀਵਰਸਿਟੀ ਮੋਰਚੇ ਨੇ ਜਾਰੀ ਕਰੇ ਨੰਬਰ,ਅਫਵਾਹਾਂ ਤੋ ਬਚੋ ।contact no 7837480860, 9915612322,8727800044
ਅਸੀ ਰਾਜੇ ਸੀ ਜੋ ਦਰ ਦਰ ਭਟਕ ਰਹੇ ਆ ।#gurpreetkotli #punjabuniversity #senate
ਮੀਤ ਹੇਅਰ ਤੇ ਕੰਗ ਨੂੰ ਭਜਾਉਣ ਵਾਲੀ ਕੁੜੀ ਦਾ Interview
ਲ਼ੋਕਾ ਦਾ ਇਕੱਠ ਦੱਸੂ ਜਿੰਦਾ ਪੱਕਾ ਮਾਰਾਗੇ ਜਾ ਕੱਚਾ । ਸੈਨੇਟ ਮੈਂਬਰ ਬਿੱਲਾ ਧਾਲੀਵਾਲ ਦਾ Exclusive Interview