Silai kadai

🎀 ਸਿਲਾਈ ਕਢਾਈ — ਸੂਟ ਕਟਾਈ, ਸਿਲਾਈ ਤੇ ਹੱਥ ਦੀ ਕਢਾਈ🎀

ਸੁਆਗਤ ਹੈ ਜੀ!
ਇਸ ਚੈਨਲ 'ਤੇ ਤੁਸੀਂ ਸਿੱਖੋ ਗੇ ਨਵੇਂ ਤੇ ਆਸਾਨ ਤਰੀਕੇ ਨਾਲ ਸੂਟਾਂ ਦੀ ਕਟਾਈ, ਮਸ਼ੀਨ ਸਿਲਾਈ ਅਤੇ ਹੱਥ ਦੀ ਕਢਾਈ ਤੇ ਹਰ ਵੀਡੀਓ ਵਿੱਚ ਤੁਹਾਨੂੰ ਮਿਲੇਗੀ ਸਿੱਧੀ ਪੰਜਾਬੀ ਭਾਸ਼ਾ ਵਿੱਚ ਸਪਸ਼ਟ ਸਮਝਾਵਟ ਤੇ ਕਦਮ ਦਰ ਕਦਮ ਦਿਖਾਈ।

🧵 ਸਾਡੀਆਂ ਮੁੱਖ ਵਿਸ਼ੇਸ਼ਤਾਵਾਂ:
✅ ਸੂਟ ਦੀ ਕਟਾਈ ਦੇ ਨਵੇਂ ਨਕਸ਼ੇ
✅ ਸਿੱਧੀ ਅਤੇ ਆਧੁਨਿਕ ਸਿਲਾਈ
✅ ਹੱਥ ਦੀ ਕਢਾਈ ਦੇ ਸੁੰਦਰ ਅਤੇ ਅੱਲਗ ਅੱਲਗ ਤਰਾ ਦੇ ਟੈਂਕੇ
✅ ਘਰ ਬੈਠੇ ਸਿੱਖਣ ਵਾਲੀਆਂ ਲਈ ਆਸਾਨ ਟਿਊਟੋਰਿਅਲ

ਜੇਂ ਤੁਸੀਂ ਸਿਲਾਈ ਤੇ ਕਢਾਈ ਨਾਲ ਰੁਚੀ ਰੱਖਦੇ ਹੋ ਜਾਂ ਘਰ ਬੈਠੇ ਇਹ ਕਲਾ ਸਿੱਖਣਾ ਚਾਹੁੰਦੇ ਹੋ, ਤਾਂ ਇਹ ਚੈਨਲ ਤੁਹਾਡੇ ਲਈ ਹੈ।
👉 ਹਰ ਵੀਡੀਓ ਨੂੰ ਵੇਖੋ, ਚੈਨਲ Subscribe ਕਰੋ ਤੇ Bell icon ਦਬਾਉਣਾ ਨਾ ਭੁੱਲੋ! 🔔

ਸਿਲਾਈ ਕਡਾਈ — ਕਲਾ ਜੋ ਕੱਪੜਿਆਂ 'ਚ ਜਿੰਦ ਪਾਉਂਦੀ ਹੈ! 🧶