Pinderjit
Cycle ਤੇ ਮੈਂ ਤੇ ਗੁਰੀ ਘੁੰਮ ਰਹੇ ਆ All India ਤੇ ਸਾਡਾ ਦੌਵਾ ਦਾ ਸਫ਼ਰ ਦੇਖਣ ਲਈ ਸਾਨੂੰ YouTube ਤੇ ਕਰਲੋ subscriber @GuriNaruana7
ਬਿਨਾਂ BREAKS ਤੋਂ ਸਾਈਕਲ 🚲 ਉਤਾਰਨੇ ਹੋਏ ਮੁਸ਼ਕਿਲਾਂ ਬੜੀ ਹੀ ਢਲਾਣ ਵਾਲੀਆਂ ਸੜਕਾਂ 😰
ਗੁਰੀ ਸੁੱਟ ਗਿਆ ਆਪਣਾ PHONE ਤੇ ਲੱਭੇ ਬਿਸਕੁਟ 🍪 ਭੁਜੀਆਂ
ਕਦੇ ਨੀ ਦੇਖੇ ਹੋਣੇ ਕੁਦਰਤ ਦੇ ਇਹੋ ਜੇ ਰੰਗ 😨 ਬੜੇ ਅਨੋਖੇ ਰਾਹ
ਪੈਦਲ ਚੱਲਦੇ ਚੱਲਦੇ ਹੋਗੀ ਰਾਤ 😨 ਬੜੀ ਹੀ ਮੁਸ਼ਕਿਲ ਚੜਾਈ
ਬੜੇ ਹੀ ਅਨੋਖੇ ਤਰੀਕੇ ਦੇ ਰਾਹ ਦੇਖ ਦੇਖ ਹੋਏ ਹੈਰਾਨ
ਦਿਨ 19 ਬਹੁਤ ਹੀ ਸੋਹਣੇ ਰਾਹ ਸਫ਼ਰ ਕਰਨ ਦਾ ਹੋਰ ਵੀ ਆਉ ਆਨੰਦ 😀
ਦਿਨ 18 ਥੱਕ ਹਾਰ ਕੇ ਬਦਲਿਆ ਟਾਇਰ 🛞 ਵਾਰ ਵਾਰ ਹਵਾ ਨਿਕਲਣ ਦਾ ਨਿਬੇੜਿਆ ਜੱਬ 🛠️
ਦਿਨ 17 ਰੋਟੀ ਪਕਾਉਣ ਦੀਆਂ ਸਲਾਹਾਂ ਹੀ ਕਰਦੇ ਰਹਿ ਗਏ😓
ਜਦੋਂ ਸਜਾਈਆਂ ਦਸਤਾਰਾਂ ਤਾਂ ਕੀ ਕੀ ਹੋਇਆ 🤷♂️ ਸੋਚਾਂ ਚ ਪੈ ਗੇ ਦੋਹੇ 😨
ਜਲੰਧਰ ਵਾਲੇ ਵੀਰੇ ਦੇ ਪੈਟਰੋਲ ਪੰਪ ਤੇ ਰਾਤ ਦੇ ਡੇਰੇ ⛽️ Day 15
80 ਕਿਲੋਮੀਟਰ ਦੇ ਰਸਤੇ ਚ ਬੜੀ ਮੁਸ਼ਕਿਲ ਨਾਲ ਮਿਲੀ ਰਿਹਾਇਸ਼ 🏘️
ਜ਼ਿਆਦਾਤਰ ਮੁਸਲਿਮ ਪਰਿਵਾਰਾਂ ਵੱਸਦੇ ਆ ਏਸ ਸ਼ਹਿਰ ਵਿੱਚ @Pindrjit
ਦੋਹਾਂ ਦਾ ਅੱਜ ਬੁਖਾਰ ਨਾਲ ਬੁਰਾ ਹਾਲ ਸੀ 😰 @Pindrjit
sugarcane ਦੇ ਢੇਰ ਦੇਖ ਦੇਖ ਹੋਏ ਹੈਰਾਨ 😮 @Pindrjit
ਗੁਰੀ ਦੀ ਬੁਖਾਰ ਨਾਲ ਹੋਈ ਹਲਾਤ ਖਰਾਬ 😰 @Pindrjit
ਛੋਟੀ ਜੀ ਦਿੱਕਤ ਕਰਕੇ 8-9 ਦਿਨ ਔਖੇ ਹੁੰਦੇ ਰਹੇ @Pindrjit
ਹਰਿਆਣੇ ਦਾ Best catcher ਸ਼ੀਲੂ ਕਬੱਡੀ ਵਾਲੇ ਦਾ ਵੀ Farm house ਜਵਾ ਸਾਮ੍ਹਣੇ @Pindrjit
Police chounki ch lgaiyea tent ⛺️ reeete nal saffff kite brtn 🍽️@Pindrjit
ਦਿਨ 6 petrol pump ਬੜਾ ਹੀ ਸੋਹਣਾ ਬਣਾਇਆ ਤੇ ਗੁਰੀ ਨਾਲ ਲੱਗੀ ਰੇਸ @Pindrjit
ਦੌਵਾ ਸਾਈਕਲਾਂ ਚ ਪਾ ਤੀਆਂ ਨਵੀਆਂ TUBE ਤੇ ਮਿਲੇ vikram ਨਾਲ @Pindrjit
ਰੋਟੀਆਂ ਮਿੰਟੋ ਮਿੰਟੀ ਪਕਾਈਆਂ ਤੇ Guri ਨੇ ਬਣਾਈ ਸਬਜ਼ੀ
ਬਾਈ ਆਇਆ ਨਾਲ ਕਾਫੀ ਦੂਰ ਤੱਕ ਅਚਾਨਕ ਹੋਇਆ cycle ਪੈਂਚਰ @Pindrjit
Day 3 ਸੂਰਤੀਏ ਤੱਕ ਦਾ ਸਫਰ Gur Brar ਬਾਈ ਨਾਲ ਗੱਲਾਬਾਤ @Pindrjit
ਦਿਨ ਪਹਿਲਾਂ ਨਵੇਂ ਸਫ਼ਰ ਦਾ ਕੰਮ ਏਸ ਵਾਰ ਹੋਰ ਵੀ ਤਕੜਾ @Pindrjit
ਪਿੰਡ ਤੋ ਗੁਰਦੁਆਰਾ ਅੜੀਸਰ ਸਾਹਿਬ ਦਾ ਸਫਰ @Pindrjit
100 ਦੇ ਸਮੌਸੇ ਪਹਿਲੇ ਬੁਲਾਵੇ ਤੇ ਚਟਨੀ ਦੇ mussels ਕਰਦੇ ਆ fail ਵੱਡੇ ਵੱਡੇ bodybuildera ਨੁ @chaljindye
ਕਰਦੇ ਆ ਸਰੀਰ ਪਹਿਲਾਂ ਵਰਗਾ ਯਾਤਰਾ ਬਾਅਦ ਬਹੁਤ ਫਰਕ ਪਿਆ fitness ਵਿੱਚ
ਹਜ਼ੂਰ ਸਾਹਿਬ ਨਾਂਦੇੜ ਤੱਕ ਦਾ ਸਫਰ
ਟਰੱਕਾਂ ਵਾਲੇ ਵੀਰ ਆਪ ਰੋਕ ਦੇ ਨੇ ਕਰਦੇ ਨੇ ਮਾਨ ਸਨਮਾਨ @Pindrjit
ਦੌ ਦਿਨਾ ਦਾ ਸਫ਼ਰ ਹਨੁਮਨਾ ਤੋਂ ਪਾਲ ਢਾਬੇ ਤੱਕ ਦਾ ਪੈੜਾ @Pindrjit