Voice of Human Rights Media (VHR Media)
ਬੌਧ ਸਮਰਾਟ ਅਸ਼ੋਕ ਨੇ ਪੰਜਾਬੀ ਦਾ ਸੋਸ਼ਣ ਕੀਤਾ।ਪਰਾਕਿਰਤਾਂ ਦੇ ਬਹੁਤੇ ਸ਼ਬਦ ਅੱਜ ਵੀ ਪੰਜਾਬੀ ਬੋਲਦੇ।ਬਾਪੂ ਨਾਜਰ ਸਿੰਘ।
ਪੰਜਾਬੀ ਬੋਲੀ ਸੰਸਕ੍ਰਿਤ ਤੋਂ ਵੱਧ ਪੁਰਾਣੀ। ਸਿੰਧ ਘਾਟੀ ਨਾਲ਼ ਜੁੜਦੀਆਂ ਇਹਦੀਆਂ ਤੰਦਾਂ।ਬਾਪੂ ਨਾਜਰ ਸਿੰਘ ਲੁਧਿਆਣਾ।
12. ਨਸ਼ੇ ਛਡਾਉਣ ਲਈ ਗੁਰਬਾਣੀ ਨਾਲ਼ ਜੋੜਣਾ ਪੈਣਾ ਨੌਜਵਾਨੀ ਨੂੰ...
ਮਨੁੱਖਤਾਵਾਦੀ ਰਾਜ ਚਾਹੁੰਦੇ ਹਾਂ। ਬੀ.ਐੱਸ.ਪੀ/ਅਕਾਲੀ ਦਲ ਗਠਜੋੜ 2022 ਚ ਸਰਕਾਰ ਜ਼ਰੂਰ ਬਣਾਏਗਾ। ਮਾਸਟਰ ਰਾਮਾਨੰਦ।
ਸਿੱਖ ਧਰਮ ਦੇ ਇਤਿਹਾਸ ਦੀ ਜਾਣਕਾਰੀ ਲਓ ਬਿੱਟੂ ਜੀ ਫੇਰ ਬੋਲਿਓ। ਭੁਪਿੰਦਰ ਸਿੰਘ ਜੌੜਾ।
ਬੀ.ਐੱਸ.ਪੀ ਭਾਈਚਾਰਾ ਚਾਹੁੰਦੀ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਵਾਲ਼ਾ ਰਾਜ ਚਾਹੁੰਨੇ ਹਾਂ। ਪ੍ਰਗਣ ਬਿਲਗਾ।
ਗੋਡਸੇ ਨੇ ਗਾਂਧੀ ਮਾਰਿਆ ਪਰ ਧਰਤੀ ਨਾ ਹਿੱਲੀ,ਸਿੱਖਾਂ ਦੀ ਵਾਰੀ 84ਦਾ ਨਸਲਘਾਤ ਕੀਤਾ ਕਾਂਗਰਸ ਨੇ। ਬੂਟਾ ਸਿੰਘ ਸੰਗੋਵਾਲ।
11. ਸਿੱਖੀ ਦਾ ਰੱਬ ਸਮਝਾਇਆ ਜਾ ਸਕਦਾ ਦਿਖਾਇਆ ਨਹੀ। ਰੱਬ ਵਿਅਕਤੀ ਨਹੀ ਬ੍ਰਹਿਮੰਡ ਨੂੰ ਚਲਾਉਣ ਵਾਲੀ ਸ਼ਕਤੀ ਦਾ ਨਾਮ ਹੈ।
ਇਹਨਾ ਦੇ ਬਾਪੂ ਗਾਂਧੀ ਵਾਲ਼ੀ ਕਾਂਗਰਸ ਦੀ ਐੱਸ ਸੀ ਤੇ ਸਿੱਖ ਵਿਰੋਧੀ ਅਸਲ ਸੋਚ ਰਵਨੀਤ ਬਿੱਟੂ ਨੇ ਫੇਰ ਦਿਖਾ ਦਿੱਤੀ।
ਰਵਨੀਤ ਬਿੱਟੂ ਤੇਰੀ ਪਾਰਟੀ ਨੇ ਸਾਕਾ ਨੀਲਾ ਤਾਰਾ ਵਰਤਾ ਕੇ ਲੱਖਾਂ ਪੰਜਾਬੀ ਨੌਜਵਾਨਾਂ ਦਾ ਘਾਣ ਕੀਤਾ। ਨਰੇਸ਼ ਬਸਰਾ BSP
ਯਾਦ ਕਰ ਰਵਨੀਤ ਬਿੱਟੂ ਤੇਰੀ ਕਾਂਗਰਸ ਪਾਰਟੀ ਨੇ ਸਿੱਖਾਂ, ਗੁਰੂ ਘਰਾਂ ਤੇ ਪੰਜਾਬ ਦਾ ਘਾਣ ਕੀਤਾ।ਪ੍ਰਧਾਨ ਜੀਤ ਰਾਮ ਬਸਰਾ।
10.ਸਮਾਧੀਆਂ ਲਾਉਣਾ, ਅੱਲਾ ਅੱਲਾ, ਰਾਮ ਰਾਮ, ਵਾਹਿਗੁਰੂ ਵਾਹਿਗੁਰੂ ਕਰਨਾ ਸਿੱਖੀ ਦਾ ਸਿਧਾਂਤ ਨਹੀਂ।
9. ਅੱਜ ਦੇ ਸੰਤ ਆਪਣੇ ਡੇਰਿਆਂ ਨਾਲ਼ ਜੋੜ ਕੇ ਗੁਲਾਮ ਬਣਾਉਂਦੇ ਨੇ,ਗੁਰੂ ਰਵਿਦਾਸ ਜੀ ਸਾਨੂੰ ਅਕਾਲ ਪੁਰਖ ਨਾਲ਼ ਜੋੜਦੇ ਨੇ।
8. ਸਾਡੇ ਡੇਰਿਆਂ ਉੱਤੇ ਜਿਹੜੇ ਸਿਰੋਪੇ,ਚੋਲਿਆਂ ਦੇ ਰੰਗ ਨੇ ਓਹ ਜੋਗੀਆਂ ਦਾ ਰੰਗ ਹੈ ਨਾਕਿ ਸਤਿਗੁਰੂ ਰਵਿਦਾਸ ਦਾ।
7.ਆਪਣੀ ਬੁੱਧੀ ਤੇ ਭਾਰ ਪਾ ਕੇ ਰਾਜੀ ਨਹੀ ਸਾਡਾ ਸਮਾਜ,ਅਨਪੜ੍ਹਤਾ ਨੂੰ ਹੀ ਗਲ਼ੇ ਲਾ ਕੇ ਰੱਖਦੇ ਨੇ।ਭਾਈ ਲਾਭ ਸਿੰਘ ਭਾਮੀਆਂ
4600/- ਰੁਪੈ ਤਨਖਾਹ ਤੇ ਨਰਸਾਂ ਨੂੰ ਠੇਕੇ ਤੇ ਭਰਤੀ ਕਰਕੇ ਕੀ ਬੇਰੁਜਗਾਰੀ ਖਤਮ ਕਰਨੀ ਇਹਨਾ ਸਰਕਾਰਾਂ?ਅਮਰਨਾਥ ਕੂਮਕਲਾਂ
6. ਗੁਰੂ ਭਗਤ ਦਾ ਰੌਲਾ ਮੁਕਾਓ। ਭਗਤ ਸ਼ਬਦ ਮਾੜਾ ਨ੍ਹੀ। ਜਾਣੋ ਕਿੱਥੋਂ ਆਇਆ ਭਗਤ ਸ਼ਬਦ। ਭਾਈ ਲਾਭ ਸਿੰਘ ਭਾਮੀਆਂ।
ਗੁਰੂ ਗੋਬਿੰਦ ਸਿੰਘ ਚੰਡੀ ਦੀ ਵਾਰ ਲਿਖਣ ਲੱਗੇ ਵਰਤੋਂ ਬੁੱਧ ਅਕਲ ਦੀ ਕਰਨਗੇ ਕਿ ਕਿਰਪਾਨ ਦੀ? ਭਾਈ ਲਾਭ ਸਿੰਘ ਭਾਮੀਆਂ
5.ਢੋਲਕੀਆਂ,ਛੈਣੇ ਖੜਕਾ ਪ੍ਰਭਾਤ ਫੇਰੀਆਂ ਕੱਢਣੀਆਂ ਪਰ ਗੁਰੂ ਵਿਚਾਰ ਨਹੀਂ ਮੰਨਣਾ, ਤਾਂ ਸਭ ਵਿਅਰਥ ਹੈ। ਲਾਭ ਸਿੰਘ ਭਾਮੀਆਂ
ਗੁਰਦੁਆਰੇ ਜਾ ਕੇ ਮੱਥਾ ਟੇਕਣਾ, ਰੁਮਾਲੇ ਦੇਖਣੇ,ਪ੍ਰਸ਼ਾਦ ਛਕਣਾ,ਸੇਵਾ ਕਰਨੀ ਹੀ ਗੁਰੂ ਦੇ ਦਰਸ਼ਣ ਨਹੀਂ।ਲਾਭ ਸਿੰਘ ਭਾਮੀਆਂ
ਹਰਜੀਤ ਗਰੇਵਾਲ ਤੇਰੀ ਆਰ.ਐਸ.ਐਸ/ਬੀ.ਜੇ.ਪੀ ਦਾ ਧਰਮ ਤੇ ਜਾਤ ਦਾ ਪੱਤਾ ਫੇਲ ਹੈ,ਜਹਿਰ ਘੋਲਣਾ ਬੰਦ ਕਰ।ਕਾਮਰੇਡ ਜੋਸ਼ੀਲਾ
4.ਮੂਰਤੀਆਂ ਪੂਜਣਾ,ਤੀਰਥਾਂ ਤੇ ਜਾਣਾ ਜਾਂ ਦੀਵੇ ਬਾਲਣਾ ਸਹਿਜ ਸਮਾਧ ਨਹੀਂ।ਸਤਿਗੁਰੂ ਰਵੀਦਾਸ ਜੀ ਦੀ ਸਹਿਜ ਅਵਸਥਾ ਕੀ ਹੈ?
ਨੌਕਰੀਆਂ ਮੌਕੇ ਮੋਟੀਆਂ ਤਨਖਾਹਾਂ, ਫੇਰ ਮੋਟੀਆਂ ਪੈਨਸ਼ਨਾਂ ਲਈਆਂ। ਆਪਣੇ ਸਮਾਜ ਲਈ ਕੀ ਕੀਤਾ? ਭਾਈ ਲਾਭ ਸਿੰਘ ਭਾਮੀਆਂ।
3. ਬੇ ਗ਼ਮਪੁਰਾ ਸਹਰ ਕੋ ਨਾਉ......... ਸ਼ਬਦ ਵੀਚਾਰ ਭਾਈ ਲਾਭ ਸਿੰਘ ਭਾਮੀਆਂ।
ਡੇਰਿਆਂ, ਕਬਰਾਂ, ਮਜ਼ਾਰਾਂ ਤੇ ਹੋਰ ਆਡੰਬਰ ਛੱਡ ਕੇ ਈ ਬੇਗ਼ਮਪੁਰਾ ਵੱਸ ਸਕਦਾ ਹੈ। ਭਾਈ ਲਾਭ ਸਿੰਘ ਭਾਮੀਆਂ।
2. ਮੇਰੀ ਸੰਗਤ ਪੋਚ ਸੋਚ ਦਿਨ ਰਾਤੀ... ਸ਼ਬਦ ਵੀਚਾਰ। ਭਾਈ ਲਾਭ ਸਿੰਘ ਭਾਮੀਆਂ।
ਪੈਰ ਵਢ ਕੇ ਹਿਰਦੇ ਕਿਵੇਂ ਵਸਾ ਸਕਦਾ ਕੋਈ ? ਗੁਰੂ ਚਰਨਾਂ ਦਾ ਮਤਲਬ ਗੁਰੂ ਸ਼ਬਦ ਹਿਰਦੇ ਵਸਾਉਣਾ। ਭਾਈ ਲਾਭ ਸਿੰਘ ਭਾਮੀਆਂ।
1. ਗੁਰੂ ਰਵਿਦਾਸ ਜੀ ਦੀ ਮੂਰਤੀ ਨੂੰ ਪੂਜਣ ਵਾਲਿਓ, ਸੁਣ ਲਓ ਓਹਨਾਂ ਨੇ ਕਿਸ ਦੀ ਪੂਜਾ ਕੀਤੀ??? ਭਾਈ ਲਾਭ ਸਿੰਘ ਭਾਮੀਆਂ
ਹਰਿ ਕੇ ਸੰਤ ਅੱਜ ਵੀ ਬਨਾਰਸ ਦੇ ਠੱਗ ਹੀ ਨੇ ਜੋ 500 ਸਾਲ ਪਹਿਲਾਂ ਬਾਬਾ ਕਬੀਰ ਜੀ ਨੇਂ ਕਿਹਾ ਸੀ,ਬਚੋ ਇਹਨਾਂ ਠੱਗਾਂ ਤੋਂ।
ਸਤਿਗਰੂ ਰਵਿਦਾਸ ਜੀ ਪਿਛਲੇ ਜਨਮ ਵਿੱਚ ਬਾਹਮਣ ਸਨ ????? ਸੁਣੋ ਸੱਚੀਆਂ ਤੇ ਖਰੀਆਂ ਗੱਲਾਂ। ਲਾਭ ਸਿੰਘ ਭਾਮੀਆਂ।