Deep jas vlogs
Aap sabh ka welcome hai humare channel deep jas vlogs pe.apko yaha par Village rural life vlogs. Punjabi cooking dekhne ko milegi. enjoy our daily new videos. Village recipes .Thanks to be giving your golden time to watching us.
Keep supporting our channel thanks again .
My Facebook page link is here 👇👇👇👇
https://www.facebook.com/profile.php?id=100086610154053&mibextid=ZbWKwL

ਆਲੂਆਂ ਦੀ ਸਬਜ਼ੀ ਐਨੀ ਸਵਾਦ ਕਿ ਦੋ ਦੀ ਥਾਂ ਚਾਰ ਰੋਟੀਆਂ ਖਾ ਜਾਓਗੇ😋आलू की सबजी // Aloo ki Sabji

ਜਲੇਬੀਆਂ ਬਨਾਉਣੀਆਂ ਐਨੀਆਂ ਸੌਖੀਆਂ ਵੀ ਚਾਹੇ ਪ੍ਰਾਂਤਾਂ ਭਰ ਭਰ ਕੇ ਬਨਾਓ😋Crispy Jalebi Recipe/15 मिनट में जलेबी

ਹਲਵਾਈ ਕਿਵੇਂ ਬਨਾਉੰਦੇ ਨੇ ਬੇਸਣ ਖੋਏ ਵਾਲੀ ਬਰਫੀ🤔Besan mawa barfi banane ki vidhi //हलवाई स्टाइल बेसन बर्फी

ਕੋਟਕਪੂਰੇ ਦਾ ਮਸ਼ਹੂਰ ਢੋਡਾ ਘਰ ਵਿੱਚ ਬਨਾਉਣ ਦਾ ਅਸਾਨ ਤਰੀਕਾ /कोटकपूरे का प्रसिद्ध ढोडा //Dodha Sweet at home

ਬਿਨਾਂ ਆਂਡੇ ਤੇ ਬਿਨਾਂ ਦਹੀਂ ਤੋੰ ਕੇਕ ਬਣਾਉਣ ਦਾ ਨਵਾਂ ਤਰੀਕਾ//ਨਾ ਓਵਨ ਨਾਂ ਕੁੱਕਰ ਦੀ ਲੋੜ // Eggless Cake

ਘੱਟ ਘਿਓ ਤੇ ਇੱਕ ਕੌਲੀ ਸੂਜੀ ਨਾਲ ਬਣਾਓ ਹਲਵਾਈ ਸਟਾਇਲ ਸੂਜੀ ਦੀ ਬਰਫ਼ੀ 😋Suji ki barfi //Rava barfi

ਹੁਣ ਬ੍ਰੈੱਡ 🍞 ਪਕੌੜੇ ਬਨਾਉਣ ਲਈ ਬੇਸਣ ਦੀ ਲੋੜ ਹੀ ਨਹੀਂ // ब्रैड पकौडे // Bread Pakoda recipe

10 ਮਿੰਟ ਵਿੱਚ ਘਰੇ ਪਈਆਂ ਚੀਜ਼ਾਂ ਤੋਂ ਹੀ ਚਾਕਲੇਟ ਫਲੂਦਾ ਬਣਾਓ🍸chocolate Falooda 🍫ICE-CREAM

ਗੁੜ ਆਟੇ ਦੇ ਗੁਲਗਲੇ ਬਨਾਉਣ ਦਾ ਪੁਰਾਣਾ ਤੇ ਸਹੀ ਤਰੀਕਾ😋गुड के मीठे गुलगुले बनाने का आसान तरीका//Gulgule

ਹਜ਼ਾਰਾਂ ਰੁਪਏ ਕਿਲੋ ਮਿਲਣ ਵਾਲੀ ਮਠਿਆਈ ਸਿਰਫ 100 ਰੁਪਏ ਖਰਚ ਵਿੱਚ ਘਰੇ ਹੀ ਬਣਾਓ //5 मिनट में मिठाई तैयार होगी //

ਚਾਹ🍵ਨਾਲ ਖਾਧੇ ਜਾਣ ਵਾਲੇ ਆਟੇ ਦੇ ਨਮਕੀਨ ਮਟਰ/बाजार से ज्यादा क्रिस्पी खस्ता आटे के नमकपारे/Atta Namkpare

ਬਿਨਾਂ ਚਾਸ਼ਨੀ ਤੋੰ ਬੇਸਣ ਦੇ ਲੱਡੂ ਬਨਾਉਣ ਦਾ ਨਵਾਂ ਤਰੀਕਾ😋बेसन के लड्डू हलवाई स्टाइल//Besan ke laddu

ਹਲਵਾਈ ਸਟਾਇਲ ਸਮੌਸੇ ਬਨਾਉਣ ਦਾ ਨਵਾਂ ਤਰੀਕਾ/हलवाई जैसे ख़स्ता समोसे😋Halwai Style Samosa by deepjasvlogs

50 ਰੁਪਏ ਵਿੱਚ 1 ਕਿਲੋ ਬਰਫ਼ੀ😋ਮੈਦੇ ਦੀ ਬਰਫ਼ੀ ਬਨਾਉਣ ਦਾ ਨਵਾਂ ਤੇ ਆਸਾਨ ਤਰੀਕਾ //Maida barfi Recipe #maidabarfi

ਆਟੇ ਦੇ ਮਾਲਪੂੜੇ ਬਿਨਾਂ ਚਾਸ਼ਨੀ,ਬਿਨਾਂ ਕਿਸੇ ਸੋਡੇ ਦੇ ਬਨਾਓ😋आटा मालपुए बनाने का सरल और परफेक्ट तरीका/Malpua

ਰਸਗੁੱਲੇ ਬਨਾਉਣ ਦਾ ਨਵਾ ਤੇ ਆਸਾਨ ਤਰੀਕਾ 😋रसगुल्ले बनाने का आसान तरीका//Rasgulla recipe

ਲੋਹੇ ਦੇ ਤਵੇ 'ਤੇ ਆਟੇ ਗੁੜ ਦੇ ਪੂੜੇ ਬਨਾਉਣ ਦੇ 3 ਨਵੇਂ ਤੇ ਆਸਾਨ ਤਰੀਕੇ😋Kheer Pude Punjabi Recipe #kheerpude

🍞 ਬ੍ਰੈੱਡ ਦੇ ਗੁਲਾਬ ਜਾਮੁਨ ਬਨਾਉਣ ਦਾ ਅਸਾਨ ਤੇ ਨਵਾਂ ਤਰੀਕਾ //No khoya no milk powder no paneer gulab jamun

ਗੁਬਾਰੇ ਵਰਗੇ ਫੁੱਲੇ ਫੁੱਲੇ ਆਟੇ ਦੇ ਛੋਲੇ ਭਟੂਰੇ//आटे के छोले भटूरे😋Chole bhature

2 ਕੌਲੀਆਂ ਬੇਸਨ ਨਾਲ 1 ਕਿਲੋ ਹਲਵਾਈ ਸਟਾਇਲ ਬਰਫ਼ੀ ਬਨਾਉਣ ਦਾ ਨਵਾ ਤੇ ਆਸਾਨ ਤਰੀਕਾ😋besan Barfi halwai style #Barfi

ਸਾਡੀ ਧੀ ਤਕਦੀਰ ਕੌਰ ਦਾ ਪਹਿਲਾ ਜਨਮਦਿਨ ਮਨਾਇਆ ਅਸੀਂ 🎂🎊✨️Happy birthday 🎂 vlog //Fruit Custard Recipe

ਚਿਪਸ ਬਨਾਉਣ ਦਾ ਸਹੀ ਤਰੀਕਾ🍟 ਇੱਕ ਵਾਰ ਬਣਾਓ ਤੇ ਸਾਲ ਭਰ ਖਾਓ 😋Sun dried Potato chips🍟recipe

ਛੱਡੋ ਬਾਜ਼ਾਰ ਵਾਲੀ 🧀 ਚੀਜ਼ ਲਿਆਉਣੀ ਸਿਰਫ ਦੁੱਧ ਤੋਂ ਤਿਆਰ ਕਰੋ ਘਰੇ ਚੀਜ਼ 🍕Homemade cheese #homemadecheese

ਆਲੂ ਪਿਆਜ ਦੇ ਕੁਰਕੁਰੇ ਟੇਸਟੀ ਪਕੌੜੇ ਹਲਵਾਈ ਸਟਾਇਲ ਬਨਾਉਣੇ ਸਿੱਖੋ ਘਰੇ😋Aloo pyaz pakoda/आलू प्याज के पकौड़े

ਠੇਲੇ ਵਾਲੀ ਮਸਾਲਾ ਸ਼ਕੰਜਵੀ ਦੀ ਸੀਕ੍ਰੇਟ ਰੈਸਿਪੀ//Masala Shikanji // Lemonade // Nimbu Pani by deepjasvlogs

ਆਟੇ ਦੇ ਨਿਊਡਲਜ਼ ਬਿਨਾਂ ਮਸ਼ੀਨ ਤੋਂ//ਏਹਨਾਂ ਨੂੰ ਖਾਕੇ ਬਜ਼ਾਰ ਵਾਲੇ ਖਾਣੇ ਭੁੱਲਜੋਗੇ🍜Homemade noodle/Atta Noodles

ਸਿਰਫ ਦੋ ਚੀਜ਼ਾਂ ਨਾਲ ਬਾਜ਼ਾਰ ਵਾਲੀ ਬਟਰਸਕੌਚ ਆਇਸਕਰੀਮ ਘਰ ਵਿੱਚ ਬਣਾਓ😋Homemade Butterscotch icecream

ਦੁਨੀਆਂ ਦਾ ਸਭ ਤੋਂ ਸੌਖਾ ਕੇਕ ਬਣਾਉਣ ਦਾ ਤਰੀਕਾ🥭ਬਿਨਾਂ ਮੈਦਾ,ਆਟਾ,ਦਹੀਂ ਤੇ ਨਾਂ ਕੋਈ ਸੋਡਾ //Mango Sooji Cake🎂

ਬੇਹੱਦ ਸੁਆਦ ਪਿਆਜ ਦੇ ਪਰੌਂਠੇ ਬਨਾਉਣ ਦਾ ਸੀਕ੍ਰੇਟ ਤਰੀਕਾ /Dhaba Style Onion Paratha/Breakfast/Deepjasvlogs

ਐਨੀ ਗਰਮੀ ਵਿੱਚ ਤੁਰੰਤ ਸਰੀਰ ਨੂੰ ਠੰਡਕ ਦਿਊਗਾ ਇਹ ਸ਼ਰਬਤ/ 8 ਮਹੀਨਿਆਂ ਲਈ ਸਟੋਰ ਕਰਕੇ ਰੱਖੋ/Saunf Mishri Sharbat