Shonki Grewalz

❤️ ਵਾਹਿਗੁਰੂ ਜੀ❤
Welcome to my u tube channel. ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਦੋਸਤੋ ਤੁਹਾਨੂੰ ਇਸ ਚੈਨਲ ਤੇ ਪਸ਼ੂਆਂ ਦੇ ਸਬੰਧੀ ਖੇਤੀਬਾੜੀ ਸਬੰਧੀ ਸਭ ਤਰ੍ਹਾਂ ਦੀਆਂ ਵੀਡੀਓ ਮਿਲਣਗੀਆਂ ਅਤੇ ਕਿਸੇ ਵੀ ਵੀਰ ਨੇ ਪਸੂ ਦੀ ਖਰੀਦ ਵੇਚ ਜਾਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਕਰਵਾਉਣੀ ਆ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ .. 🙏❤️Thanks ❤️🙏