Navjot Kaur khalsa

🙏🌹ਇਸ ਚੈਨਲ ਵਿੱਚ ਧਾਰਮਿਕ ,ਗੁਰਬਾਣੀ ਵਿਆਖਿਆ, ਦੇਸੀ ਮਹੀਨਿਆਂ ਬਾਰੇ ,ਭਗਤਾਂ ਤੇ ਗੁਰਸਿੱਖਾਂ ਦੀ ਜੀਵਨੀ ਬਾਰੇ ਦਸਿਆ ਜਾਂਦਾ ਹੈ।

ਬਾਣੀ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਆਸਾ ਦੀ ਵਾਰ ਦੀ ਵਿਆਖਿਆ playlist
ਵਿੱਚ ਹੈ ਜੀ।🙏🌹