Punjabi Suhag,Boliyan and Geet

ਸਤਿ ਸ਼੍ਰੀ ਅਕਾਲ ਜੀ 🙏🏻
ਮੇਰਾ ਨਾਮ ਮਨਜੀਤ ਕੌਰ ਹੈ
ਇਸ ਚੈਨਲ ਤੇ ਮੈਂ ਪੰਜਾਬੀ ਗੀਤ, ਸੁਹਾਗ,ਘੋੜੀਆਂ,ਬੋਲੀਆਂ,ਸਿੱਠਣੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੋ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਮੋਲ ਹਿੱਸਾ ਹਨ।ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਹਨ ਤਾਂ ਮੇਰੇ ਚੈਨਲ ਨੂੰ ਸਬਸਕਰਾਇਬ ਕਰ ਦਿਓ ਜੀ 🙏🏻