Heaven India Tv
ਹੈਵਨ ਇੰਡੀਆ ਟੀ.ਵੀ 📺 : ਤੁਹਾਡੀ ਆਵਾਜ਼
ਤਾਜ਼ਾ ਖ਼ਬਰਾਂ, ਮਨੋਰੰਜਨ, ਸੱਭਿਆਚਾਰ, ਅਤੇ ਵਿਸ਼ੇਸ਼ ਕਵਰੇਜ। ਸਾਡੇ ਨਾਲ ਜੁੜੋ ਤੇ ਪੰਜਾਬ ਦੀ ਹਰ ਧੜਕਣ ਨੂੰ ਮਹਿਸੂਸ ਕਰੋ!
📺 ਲਾਈਵ ਖ਼ਬਰਾਂ | 💃 ਪੰਜਾਬੀ ਸੱਭਿਆਚਾਰ
👍 ਪਸੰਦ ਕਰੋ | 💬 ਕਮੈਂਟ ਕਰੋ | 🔔 ਨੋਟੀਫਿਕੇਸ਼ਨ ਚਾਲੂ ਕਰੋ
ਸਮਾਲਸਰ ਪੁਲਿਸ ਨੇ ਚੋਰ ਕੀਤੇ ਕਾਬੂ
ਸ਼ਰਾਬੀ ਕਰਕੇ ਗਈ ਰਕਸ਼ਾ ਚਾਲਕ ਦੀ ਜਾਨ ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ
ਲਵ ਮੈਰਿਜ ਕਰਵਾਉਣ ਤੋਂ ਬਾਅਦ ਵੀ ਕੁੜੀ ਨੇ ਆਪਣੇ ਪਤੀ ਦੇ ਚਾਚੇ ਦੇ ਪੁੱਤ ਨਾਲ ਕੀਤੀ ਆਸ਼ਕੀ
ਜੇਕਰ ਇਸ ਵਾਰ ਮੈਨੂੰ ਟਿਕਟ ਨਾ ਮਿਲੀ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਾਂਗਾ ਪਰਮਿੰਦਰ ਡਿੰਪਲ
ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਐਸ.ਸੀ ਕਮਿਸ਼ਨ ਅੱਗੇ ਹੋਵਾਂਗੇ ਪੇਸ਼
ਤੁਸੀਂ ਦੇਖ ਰਹੇ ਹੋ ਪਿੰਡ ਦਾਰਾਪੁਰ ਵਿਖੇ ਪਹੁੰਚ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ
ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਕਾ-ਤ-ਲ ਦੇ ਘਰ ਨੂੰ ਲਗਾਵਾਂਗੇ ਅੱ/ਗ
ਮੇਰੇ ਕੋਈ ਗੋ/ਲੀ ਮਾਰ ਸਕਦਾ ਨਿਹਾਲ ਸਿੰਘ ਵਾਲਾ ਗੋ/ਲੀ ਕਾਂਡ ਚ ਦੋਸ਼ੀ ਨੇ ਕੀਤੇ ਵੱਡੇ ਖੁਲਾਸੇ
ਚੰਦ ਪੁਰਾਣਾ ਚ ਹੋਏ ਕਤ/ਲ ਤੋਂ ਬਾਅਦ ਭੜਕੇ ਲੋਕ ,ਆਮ ਆਦਮੀ ਪਾਰਟੀ ਦੇ ਸਰਪੰਚ ਲੱਗੇ ਗੰਭੀਰ ਆਰੋਪ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਹੋਇਆ
ਸਾਨੂੰ ਗਊ ਮੂਤਰ ਪੀਣ ਦੀ ਸਿੱਖਿਆ ਦੇਣਗੇ ਤੇ ਸਾਡਾ ਭਗਵਾਂਕਰਨ ਕਰਨਗੇ ਅਵਤਾਰ ਮਹਿਮਾ ਕਿਸਾਨ ਆਗੂ
ਮੰਜੇ ਤੇ ਹੀ ਨਰਕ ਭਰੀ ਜ਼ਿੰਦਗੀ ਜੀਅ ਰਿਹਾ ਇੱਕ ਪੱਕੀ ਉਸਾਰੀ ਦਾ ਮਿਸਤਰੀ
ਅੱਧੀ ਰਾਤ ਸੁਖਬੀਰ ਬਾਦਲ ਪਹੁੰਚੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
ਜਦੋਂ ਆਪਣੇ ਹੱਕਾਂ ਲਈ ਲੋਕਾਂ ਦਾ ਹੜ ਸੜਕਾਂ ਤੇ ਉਤਰਦਾ ਤਾਂ ਵੱਡੇ ਵੱਡੇ ਬੈਰੀਗੇਡ ਵੀ ਆਪਣੇ ਨਾਲ ਰੋੜ ਕੇ ਲੈ ਜਾਂਦਾ
ਨਿਹਾਲ ਸਿੰਘ ਵਾਲਾ ਵਿੱਚ ਤਾਬੜ ਤੋੜ ਚੱਲੀਆਂ ਗੋ/ਲੀਆਂ ,ਚਾਰ ਲੋਕ ਗੰਭੀਰ ਜ਼/ਖਮੀ
ਹਾਰਵਰਡ ਕਾਨਵੇਂਟ ਸਕੂਲ ਚ' ਕਰਵਾਇਆ ਗਿਆ ਸਲਾਨਾ ਸਮਾਗਮ ਦੇਖੋ ਲਾਈਵ ਤਸਵੀਰਾਂ
ਗੁਰੂ ਘਰ ਦਾ ਵਜ਼ੀਰ ਦਰ - ਦਰ ਠੋਕਰਾਂ ਖਾਣ ਲਈ ਮਜਬੂਰ ਗੁਰੂ ਘਰ ਤੋਂ ਹੀ ਆਉਂਦੀ ਆ ਰੋਟੀ
ਮੋਗਾ ਜਿਲਾ ਚ ਕੋਈ ਧੜੇਬੰਦੀ ਨਹੀਂ ਹਰੀ ਖਾਈ ਜ਼ਿਲ੍ਹਾ ਪ੍ਰਧਾਨ ਕਾਂਗਰਸ ਮੋਗਾ
ਮੈਨੂੰ ਸੈਨੇਟ ਦੀ ਮੀਟਿੰਗ ਅਟੈਂਡ ਹੀ ਨਹੀਂ ਕਰਨ ਦਿੱਤੀ -: ਵਿਧਾਇਕ ਅੰਮ੍ਰਿਤਪਾਲ ਸੁਖਾਨੰਦ
ਪੰਜਾਬੀ ਪਹਿਰਾਵਾ ਕੁੜਤਾ ਚਾਦਰਾਂ ਬੰਨ ਕੇ ਪਹੁੰਚਿਆ PU ਵਿੱਚ ਨੌਜਵਾਨ ਇੱਕ - ਇੱਕ ਗੱਲ ਸੁਣਨ ਵਾਲੀ ਆ।
ਸਾਰੀਆਂ ਰੋਕਾਂ ਤੋੜ ਕੇ ਪੀ ਯੂ ਚ ਦਾਖਲ ਹੋਏ ਨੌਜਵਾਨ,ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜਿਆ ਚੰਡੀਗੜ੍ਹ
ਪੰਜਾਬ ਯੂਨੀਵਰਸਿਟੀ ਨੂੰ ਕੀਤਾ ਪੁਲਿਸ ਛਾਉਣੀ ਚ ਤਬਦੀਲ
ਪਿੰਡ ਵੈਰੋਕੇ ਵਿੱਚ ਹੋ ਰਹੀਆਂ ਕਰਾਸ ਕੰਟਰੀ ਦੌੜਾਂਲੜਕੀਆਂ ਨੇ ਵੀ ਲਿਆ ਭਾਗ
ਹਰਿਆਣਾ ਦੀ ਤਰਜ ਤੇ ਪਿੰਡ ਰਾਜੇਆਣਾ ਵਿੱਚ ਕਰਵਾਇਆ ਗਿਆ ਛਿੰਝ ਮੇਲਾ
ਥਾਣਾ ਸਮਾਲਸਰ ਦੀ ਪੁਲਿਸ ਦੇ ਹੱਥੀਂ ਚੜੇ ਚੋਰ ਦਿਨ ਦਿਹਾੜੇ ਕਰਦੇ ਸੀ ਚੋਰੀਆਂ,ਸੋਨਾ ਚਾਂਦੀ ਤੇ ਮੋਟਰਸਾਈਕਲ ਹੋਇਆ ਬਰਾਮਦ
ਡਾਕਟਰ ਤੋਂ ਬੱਚਾ ਹੋਣ ਦੀ ਆਸ ਲੈ ਕੇ ਗਈ ਔਰਤ ਦੀ ਬੱਚੇ/ਦਾਨੀ ਹੀ ਕੱਢ ਦਿੱਤੀ ਬਾਹਰ
ਪਿੰਡ ਨੱਥੋਕੇ ਵਿਚ ਹੋਇਆ ਭਿਆਨਕ ਐਕਸੀ/ਡੈਂਟ, ਤੇਜ ਰਫਤਾਰ SCORPIO ਕਾਰ ਨੇ ਲਈ ਇੱਕ ਮਹਿਲਾ ਦੀ ਜਾ/ਨ
ਜੈਸਮੀਨ ਸੈਡਲਸ ਪਹੁੰਚੀ ਪਿੰਡ ਫੁੂਲੇਵਾਲਾ ਇੰਟਰਵਿਊ ਦੌਰਾਨ ਕਿਉਂ ਹੋਈ ਭਾਵੁਕ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਪਿੰਡ ਵੈਰੋਕੇ ਵਿੱਚ ਸਜਾਇਆ ਗਿਆ ਨਗਰ ਕੀਰਤਨ
ਕਬੱਡੀ ਕੋਚ ਭਗਵਾਨ ਸਿੰਘ ਰਾਮੂਵਾਲਾ ਨੇ ਦੱਸੀ ਜਿੰਦਗੀ ਜਿਉਣ ਦੀ ਗੱਲ,ਇੱਕ ਇੱਕ ਗੱਲ ਸੁਣ ਕੇ ਤੁਹਾਡੀ ਬਦਲ ਸਕਦੀ ਜ਼ਿੰਦਗੀ