YOUNG FARMER

ਅਸੀਂ ਪਿੰਡਾਂ ਚ ਰਹਿਣ ਵਾਲੇ ਕਿਸਾਨਾਂ ਦੇ ਪੁੱਤ ਹਾਂ।
ਚਾਹੇ ਖੇਤਾਂ ਚ ਕਰੀਏ ਜਾਂ ਸੋਸ਼ਲ ਮੀਡੀਆ ਤੇ ,ਜੋ ਵੀ ਕਰਾਂਗੇ ਦਿਲੋਂ ਕਰਾਂਗੇ ਰੀਝ ਨਾਲ ਕਰਾਂਗੇੇ।
YOUNG FARMER ਚੈਨਲ ਕਿਸਾਨਾਂ ਦਾ ਚੈਨਲ ਆ,ਖੇਤੀਬਾੜੀ, ਪਸ਼ੂ ਪਾਲਣ,ਸਹਾਇਕ ਧੰਦੇ,ਬੱਕਰੀ ਪਾਲਣ
ਮੁੱਕਦੀ ਗੱਲ ਜੋ ਕੁਛ ਵੀ ਕਿਸਾਨੀ ਨਾਲ ਜੁੜਿਆ ਅਸੀਂ ਕੋਸ਼ਿਸ਼ ਕਰਾਂਗੇ ਦਿਖਾਉਣ ਦੀ।
ਆਪਣੇ ਤਜ਼ਰਬੇ, ਅਗਾਂਹਵਧੂ ਕਿਸਾਨਾਂ ਨਾਲ ਮੁਲਾਕਾਤਾਂ,ਮਾਹਿਰਾਂ ਦੀ ਸਿਫਾਰਿਸ਼ਾਂ ਸਮੇਂ ਸਮੇਂ ਨਾਲ ਦੱਸਦੇ ਰਹਾਂਗੇ।
ਤੁਹਾਡੇ ਸੁਨੇਹੇ,ਸਲਾਹਾਂ ਤੇ ਸਾਥ ਦੀ ਸਾਨੂੰ ਬਹੁਤ ਲੋੜ ਆ। ਅਸੀਂ ਸ਼ੁਰੂਆਤ ਕਰ ਦਿੱਤੀ ਆ ਅੱਗੇ ਤੁਸੀਂਓ ਲੈ ਕੇ ਜਾਣਾ।
ਇਹ ਤੁਹਾਡਾ ਆਪਣਾ ਚੈਨਲ ਆ ਜਦੋਂ ਮਰਜ਼ੀ ਆਵਾਜ਼ ਮਾਰਿਓ, ਹਾਜ਼ਿਰ ਹੋਵਾਂਗੇੇ।

✍️ਜਗਮੀਤ ਸਿੰਘ ਭਲਾਈਆਣਾ